ਚੰਡੀਗੜ੍ਹ: ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ ਕਰਨ ਦੇ ਇੱਕ ਦਿਨ ਮਗਰੋਂ ਪੰਜਾਬ ਪੁਲਿਸ 'ਚ ਇੱਕ ਵਾਰ ਫੇਰ ਬਦਲੀਆਂ ਕੀਤੀਆਂ ਗਈਆਂ ਹਨ।ਹੁਣ 2 IPS ਤੇ 17 PPS ਅਫ਼ਸਰਾਂ ਦੀ ਬਦਲੀ ਕੀਤੀ ਗਈ ਹੈ।IPS ਵਤਸਲਾ ਗੁਪਤਾ ਨੂੰ ਡੀਸੀਪੀ ਹੈਡਕੁਆਰਟਰ ਜਲੰਧਰ ਡੀਸੀਪੀ-2 ਜਲੰਧਰ ਲਾਇਆ ਗਿਆ ਹੈ।IPS ਪ੍ਰਗਿਆ ਜੈਨ ਨੂੰ ਮਨਮੀਤ ਸਿੰਘ ਪੀਪੀਐਸ ਦੀ ਥਾਂ ਐਸਪੀ ਇਨਵੈਸਟੀਗੇਸ਼ਨ ਅਤੇ ਪੀ.ਬੀ.ਆਈ ਲਾਇਆ ਗਿਆ ਹੈ।ਜਦਕਿ ਮਨਮੀਤ ਸਿੰਘ ਨੂੰ ਐਸਪੀ ਹੈੱਡਕੁਆਰਟਰ ਮੋਗਾ ਲਾਇਆ ਗਿਆ ਹੈ।ਪਿਛਲੇ ਦਿਨ ਪੰਜਾਬ ਦੇ 12 ਜ਼ਿਲ੍ਹਿਆਂ ਦੇ SSP ਦੇ ਬਦਲੇ ਗਏ ਸੀ।

Continues below advertisement




 




 


 



ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ


ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ