Congress Meeting: ਕਾਂਗਰਸ ਦੀ ਮੀਟਿੰਗ 'ਚ ਸਿੱਧੂ ਤੋਂ ਬਾਅਦ ਹੁਣ ਚੰਨੀ ਤੇ ਆਸ਼ੂ ਵੀ ਆਊਟ !  

Congress Meeting Update: ਪੰਜਾਬ ਦੇ ਨਵੇਂ ਇੰਚਾਰਜ ਦੀ ਇਹ ਪਹਿਲੀ ਮੀਟਿੰਗ ਹੈ। ਇਨ੍ਹਾਂ ਮੀਟਿੰਗਾਂ ਵਿੱਚ ਉਹ ਸਿੱਧੇ ਤੌਰ ’ਤੇ ਪਾਰਟੀ ਆਗੂਆਂ ਨੂੰ ਮਿਲ ਰਹੇ ਹਨ, ਤਾਂ ਜੋ ਉਨ੍ਹਾਂ ਦਾ ਪਾਰਟੀ ਵਿੱਚ ਭਰੋਸਾ ਬਣਿਆ ਰਹੇ। 

Punjab Congress Meeting: ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਅੰਦਰੋਂ ਕਾਟੋ ਕਲੇਸ਼ ਖ਼ਤਮ ਕਰਨ ਅਤੇ ਲੀਡਰਾਂ ਸਮੇਤ ਵਰਕਰਾਂ ਵਿੱਚ ਨਵੀਂ ਰਣਨੀਤੀ ਭਰਣ ਦੇ ਲਈ ਅੱਜ ਦੂਸਰੇ ਦਿਨ ਨਵੇਂ ਇੰਚਾਰਜ ਦੇਵੇਂਦਰ ਯਾਦਵ ਨੇ ਮੀਟਿੰਗ ਰੱਖੀ ਸੀ। ਜੋ

Related Articles