ਪੜਚੋਲ ਕਰੋ

CM ਮਾਨ ਨੇ ਮੁੜ ਚੁੱਕੇ ਵਿਦੇਸ਼ ਨੀਤੀ ‘ਤੇ ਸਵਾਲ, ਕਿਹਾ- ਕਿਸੇ ਵੀ ਦੇਸ਼ ‘ਚ PM ਮੋਦੀ ਦੀ ਫੇਰੀ ਤੋਂ ਬਾਅਦ ਫੈਲਦਾ ਹੈ ਅਡਾਨੀ ਦਾ ਕਾਰੋਬਾਰ

ਮੋਦੀ ਅਤੇ ਇਹ ਕੰਪਨੀ ਇਹ ਸਵੀਕਾਰ ਨਹੀਂ ਕਰਦੇ ਕਿ ਉਹ ਅਡਾਨੀ ਨੂੰ ਵਿਦੇਸ਼ਾਂ ਵਿੱਚ ਆਪਣੇ ਕਾਰੋਬਾਰ ਸਥਾਪਤ ਕਰਨ ਵਿੱਚ ਸਹਾਇਤਾ ਕਰਦੇ ਹਨ। ਉਨ੍ਹਾਂ ਕਿਹਾ ਕਿ ਭਾਰਤ-ਪਾਕਿ ਜੰਗ ਦੌਰਾਨ ਦੁਨੀਆ ਭਰ ਦੇ ਕਿਸੇ ਵੀ ਦੇਸ਼ ਨੇ ਭਾਰਤ ਦਾ ਸਮਰਥਨ ਨਹੀਂ ਕੀਤਾ, ਫੇਰ ਅਜਿਹੇ ਦੌਰਿਆਂ ਦਾ ਕੀ ਫਾਇਦਾ?

Punjab News:  ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਵਜੋਂ ਉਨ੍ਹਾਂ ਨੂੰ ਦੇਸ਼ ਦੀ ਵਿਦੇਸ਼ ਨੀਤੀ ’ਤੇ ਸਵਾਲ ਕਰਨ ਦਾ ਪੂਰਾ ਹੱਕ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਮੋਦੀ ਦੇ ਵਿਦੇਸ਼ੀ ਦੌਰਿਆਂ 'ਤੇ ਵਾਰ-ਵਾਰ ਸਵਾਲ ਪੁੱਛਣਗੇ ਕਿਉਂਕਿ ਇਹ ਸੱਚਾਈ ਹੈ ਕਿ ਕਿਸੇ ਵੀ ਦੇਸ਼ ਵਿੱਚ ਮੋਦੀ ਦੀ ਫੇਰੀ ਤੋਂ ਬਾਅਦ ਅਡਾਨੀ ਦਾ ਕਾਰੋਬਾਰ ਫੈਲਦਾ ਹੈ।

ਉਨ੍ਹਾਂ ਕਿਹਾ ਕਿ ਮੋਦੀ ਅਤੇ ਇਹ ਕੰਪਨੀ ਇਹ ਸਵੀਕਾਰ ਨਹੀਂ ਕਰਦੇ ਕਿ ਉਹ ਅਡਾਨੀ ਨੂੰ ਵਿਦੇਸ਼ਾਂ ਵਿੱਚ ਆਪਣੇ ਕਾਰੋਬਾਰ ਸਥਾਪਤ ਕਰਨ ਵਿੱਚ ਸਹਾਇਤਾ ਕਰਦੇ ਹਨ। ਉਨ੍ਹਾਂ ਕਿਹਾ ਕਿ ਭਾਰਤ-ਪਾਕਿ ਜੰਗ ਦੌਰਾਨ ਦੁਨੀਆ ਭਰ ਦੇ ਕਿਸੇ ਵੀ ਦੇਸ਼ ਨੇ ਭਾਰਤ ਦਾ ਸਮਰਥਨ ਨਹੀਂ ਕੀਤਾ, ਫੇਰ ਅਜਿਹੇ ਦੌਰਿਆਂ ਦਾ ਕੀ ਫਾਇਦਾ?

ਕੇਂਦਰ ਸਰਕਾਰ ਵੱਲੋਂ ਖ਼ਤਰਨਾਕ ਗੈਂਗਸਟਰਾਂ ਨੂੰ ਸਰਪ੍ਰਸਤੀ

ਇੱਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਖ਼ਤਰਨਾਕ ਗੈਂਗਸਟਰਾਂ ਨੂੰ ਸਰਪ੍ਰਸਤੀ ਦਿੱਤੀ ਜਾਂਦੀ ਹੈ, ਜੋ ਗੁਜਰਾਤ ਦੀਆਂ ਜੇਲ੍ਹਾਂ ਵਿੱਚ ਬੰਦ ਹਨ। ਉਨ੍ਹਾਂ ਕਿਹਾ ਕਿ ਸੰਗਠਿਤ ਅਪਰਾਧ ਅਤੇ ਨਸ਼ਿਆਂ ਵਿੱਚ ਸ਼ਾਮਲ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਉਨ੍ਹਾਂ ਵਿਰੁੱਧ ਕੋਈ ਨਰਮੀ ਨਹੀਂ ਵਰਤੀ ਜਾਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜੇਕਰ ਕੇਂਦਰੀ ਗ੍ਰਹਿ ਮੰਤਰੀ, ਜਿਨ੍ਹਾਂ ਨੂੰ ਗੁਜਰਾਤ ਤੋਂ ਕੱਢ ਦਿੱਤਾ ਗਿਆ ਸੀ, ਦਾ ਅਪਰਾਧਿਕ ਰਿਕਾਰਡ ਹੈ, ਅਜਿਹੀਆਂ ਸਰਕਾਰਾਂ ਤੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ।

ਇਸ ਮੌਕੇ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਆਮ ਆਦਮੀ ਪਾਰਟੀ ਦੇ ਲੀਡਰਾਂ ਖਿਲਾਫ਼ ਐਫ.ਆਈ.ਆਰ. ਦਰਜ ਕਰਕੇ ਜਮਹੂਰੀਅਤ ਦੀ ਆਵਾਜ਼ ਦਬਾਉਣ ਲਈ ਪੱਬਾਂ ਭਾਰ ਹੋਈ ਪਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਨਵੇਂ ਹਾਲਾਤ ਪੈਦਾ ਕੀਤੇ ਜਾ ਰਹੇ ਹਨ ਕਿ ਜੋ ਵੀ ਸੱਚ ਬੋਲੇਗਾ, ਉਸ ਨੂੰ ਐਫ.ਆਈ.ਆਰ. ਦਾ ਸਾਹਮਣਾ ਕਰਨਾ ਪਵੇਗਾ।

ਉਨ੍ਹਾਂ ਕਿਹਾ ਕਿ ਸਾਨੂੰ ਕਾਨੂੰਨ ਵਿੱਚ ਵਿਸ਼ਵਾਸ ਹੈ ਜਿੱਥੇ ਸਾਡੀ ਆਵਾਜ਼ ਸੁਣੀ ਜਾਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਜੇ ਹੋਰ ਗ੍ਰਿਫਤਾਰੀਆਂ ਅਤੇ ਐਫ.ਆਈ.ਆਰਜ਼ ਦਰਜ ਹੋਣਗੀਆਂ ਕਿਉਂਕਿ ਭਾਜਪਾ ਅਤੇ ਇਸ ਦੇ ਨੇਤਾ ਮੋਦੀ ਖਿਲਾਫ਼ ਬੋਲਣ ਕਰਕੇ ਸਾਡੀ ਆਵਾਜ਼ ਦਬਾਉਣਾ ਚਾਹੁੰਦੇ ਹਨ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਕਾਰ 'ਤੇ ਗੋਲੀਬਾਰੀ ਰਾਜਨੀਤੀ ਨਹੀਂ ਸਗੋਂ ਪਰਿਵਾਰਕ ਝਗੜਾ, ਮੈਂ ਚਾਹੁੰਦਾ ਸੀ ਮਾਮਲਾ ਘਰੇ ਰਹੇ ਪਰ ਵਿਰੋਧੀਆਂ ਨੇ ਮਾਮਲਾ ਵਧਾਇਆ- ਸਿਮਰਜੀਤ ਬੈਂਸ

Jalandhar News: ਮਹਿੰਦਰ KP ਦੇ ਪੁੱਤਰ ਦੀ ਮੌਤ ਮਾਮਲੇ 'ਚ ਸਨਸਨੀਖੇਜ਼ ਖੁਲਾਸਾ, ਜਲੰਧਰ ਦਾ ਵੱਡਾ ਕਾਰੋਬਾਰੀ ਪਰਿਵਾਰ ਸਣੇ ਫਰਾਰ; ਭਾਲ 'ਚ ਜੁਟੀ ਪੁਲਿਸ...
ਮਹਿੰਦਰ KP ਦੇ ਪੁੱਤਰ ਦੀ ਮੌਤ ਮਾਮਲੇ 'ਚ ਸਨਸਨੀਖੇਜ਼ ਖੁਲਾਸਾ, ਜਲੰਧਰ ਦਾ ਵੱਡਾ ਕਾਰੋਬਾਰੀ ਪਰਿਵਾਰ ਸਣੇ ਫਰਾਰ; ਭਾਲ 'ਚ ਜੁਟੀ ਪੁਲਿਸ...
IND vs PAK: ਇਹ ਕ੍ਰਿਕੇਟ ਮੈਚ ਨਹੀਂ ਸਗੋਂ ਸ਼ਹੀਦਾਂ ਦੇ ਪਰਿਵਾਰਾਂ ਨਾਲ ਖੇਡਿਆ ਜਾਣ ਵਾਲਾ ਖੇਡ- ਸੁਖਜਿੰਦਰ ਰੰਧਾਵਾ

Indigo Flight: ਹਵਾਈ ਅੱਡੇ ਤੋਂ ਟੇਕਆਫ ਨਹੀਂ ਕਰ ਸਕਿਆ ਇੰਡੀਗੋ ਦਾ ਪਲੇਨ, ਮਸ਼ਹੂਰ ਆਗੂਆਂ ਸਣੇ 151 ਯਾਤਰੀ ਸੀ ਸਵਾਰ; ਫਿਰ...
ਹਵਾਈ ਅੱਡੇ ਤੋਂ ਟੇਕਆਫ ਨਹੀਂ ਕਰ ਸਕਿਆ ਇੰਡੀਗੋ ਦਾ ਪਲੇਨ, ਮਸ਼ਹੂਰ ਆਗੂਆਂ ਸਣੇ 151 ਯਾਤਰੀ ਸੀ ਸਵਾਰ; ਫਿਰ...
Advertisement

ਵੀਡੀਓਜ਼

ਸਿਰਮਜੀਤ ਬੈਂਸ 'ਤੇ ਚੱਲੀਆਂ ਗੋਲ਼ੀਆਂ,  ਭਤੀਜੇ ਨੇ ਹੀ ਕੀਤਾ ਕਾਤਲਾਨਾ ਹਮਲਾ
ਪਿਟਬੁੱਲ ਨੇ ਕੀਤਾ ਹਮਲਾ ਨੋਚ ਕੇ ਖਾ ਗਿਆ ਇਨਸਾਨ
ਆਪ ਵਿਧਾਇਕ ਦੀ ਅਦਾਲਤ 'ਚ ਪੇਸ਼ੀ ਵਕੀਲ ਨੇ ਕੀਤੇ ਵੱਡੇ ਖੁਲਾਸੇ
ਵੱਡੇ-ਵੱਡੇ ਮੁੱਖ ਮੰਤਰੀ ਆਏ ਤੇ ਗਏ ਰਾਜਾ ਵੜਿੰਗ ਇਹ ਕੀ ਕਹਿ ਗਏ
'BJP ਆਲੇ ਕਿਸਾਨਾਂ ਦਾ ਹੱਕ ਦੇਣ' ,ਸਿੱਖਿਆ ਮੰਤਰੀ ਹਰਜੋਤ ਬੈਂਸ ਹੋਏ ਤੱਤੇ
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕਾਰ 'ਤੇ ਗੋਲੀਬਾਰੀ ਰਾਜਨੀਤੀ ਨਹੀਂ ਸਗੋਂ ਪਰਿਵਾਰਕ ਝਗੜਾ, ਮੈਂ ਚਾਹੁੰਦਾ ਸੀ ਮਾਮਲਾ ਘਰੇ ਰਹੇ ਪਰ ਵਿਰੋਧੀਆਂ ਨੇ ਮਾਮਲਾ ਵਧਾਇਆ- ਸਿਮਰਜੀਤ ਬੈਂਸ
ਕਾਰ 'ਤੇ ਗੋਲੀਬਾਰੀ ਰਾਜਨੀਤੀ ਨਹੀਂ ਸਗੋਂ ਪਰਿਵਾਰਕ ਝਗੜਾ, ਮੈਂ ਚਾਹੁੰਦਾ ਸੀ ਮਾਮਲਾ ਘਰੇ ਰਹੇ ਪਰ ਵਿਰੋਧੀਆਂ ਨੇ ਮਾਮਲਾ ਵਧਾਇਆ- ਸਿਮਰਜੀਤ ਬੈਂਸ
Jalandhar News: ਮਹਿੰਦਰ KP ਦੇ ਪੁੱਤਰ ਦੀ ਮੌਤ ਮਾਮਲੇ 'ਚ ਸਨਸਨੀਖੇਜ਼ ਖੁਲਾਸਾ, ਜਲੰਧਰ ਦਾ ਵੱਡਾ ਕਾਰੋਬਾਰੀ ਪਰਿਵਾਰ ਸਣੇ ਫਰਾਰ; ਭਾਲ 'ਚ ਜੁਟੀ ਪੁਲਿਸ...
ਮਹਿੰਦਰ KP ਦੇ ਪੁੱਤਰ ਦੀ ਮੌਤ ਮਾਮਲੇ 'ਚ ਸਨਸਨੀਖੇਜ਼ ਖੁਲਾਸਾ, ਜਲੰਧਰ ਦਾ ਵੱਡਾ ਕਾਰੋਬਾਰੀ ਪਰਿਵਾਰ ਸਣੇ ਫਰਾਰ; ਭਾਲ 'ਚ ਜੁਟੀ ਪੁਲਿਸ...
IND vs PAK: ਇਹ ਕ੍ਰਿਕੇਟ ਮੈਚ ਨਹੀਂ ਸਗੋਂ ਸ਼ਹੀਦਾਂ ਦੇ ਪਰਿਵਾਰਾਂ ਨਾਲ ਖੇਡਿਆ ਜਾਣ ਵਾਲਾ ਖੇਡ- ਸੁਖਜਿੰਦਰ ਰੰਧਾਵਾ
IND vs PAK: ਇਹ ਕ੍ਰਿਕੇਟ ਮੈਚ ਨਹੀਂ ਸਗੋਂ ਸ਼ਹੀਦਾਂ ਦੇ ਪਰਿਵਾਰਾਂ ਨਾਲ ਖੇਡਿਆ ਜਾਣ ਵਾਲਾ ਖੇਡ- ਸੁਖਜਿੰਦਰ ਰੰਧਾਵਾ
Indigo Flight: ਹਵਾਈ ਅੱਡੇ ਤੋਂ ਟੇਕਆਫ ਨਹੀਂ ਕਰ ਸਕਿਆ ਇੰਡੀਗੋ ਦਾ ਪਲੇਨ, ਮਸ਼ਹੂਰ ਆਗੂਆਂ ਸਣੇ 151 ਯਾਤਰੀ ਸੀ ਸਵਾਰ; ਫਿਰ...
ਹਵਾਈ ਅੱਡੇ ਤੋਂ ਟੇਕਆਫ ਨਹੀਂ ਕਰ ਸਕਿਆ ਇੰਡੀਗੋ ਦਾ ਪਲੇਨ, ਮਸ਼ਹੂਰ ਆਗੂਆਂ ਸਣੇ 151 ਯਾਤਰੀ ਸੀ ਸਵਾਰ; ਫਿਰ...
ਜਲੰਧਰ 'ਚ ਸਾਬਕਾ ਸੰਸਦ ਮੋਹਿੰਦਰ ਕੇਪੀ ਦੇ ਪੁੱਤਰ ਦੀ ਮੌਤ; ਤੇਜ਼ ਰਫਤਾਰ ਕ੍ਰੇਟਾ ਨੇ ਤਿੰਨ ਗੱਡੀਆਂ ਨੂੰ ਮਾਰੀ ਟੱਕਰ, ਹਸਪਤਾਲ ਪੁੱਜਣ ਤੋਂ ਪਹਿਲਾਂ ਤੋੜਿਆ ਦਮ

ਭਾਰਤ ਸਰਕਾਰ..., BCCI ਨੇ ਦੱਸਿਆ ਕਿਉਂ ਪਾਕਿਸਤਾਨ ਨਾਲ ਖੇਡਣਾ ਪੈ ਰਿਹਾ ਮੈਚ; ਭਾਰੀ ਵਿਰੋਧ ਵਿਚਕਾਰ ਦਿੱਤੀ ਸਫਾਈ

ਪੰਜਾਬ ਰੋਡਵੇਜ਼ ਅਤੇ PRTC ਸਮੇਤ ਸਾਰੀਆਂ ਸਰਕਾਰੀ ਬੱਸਾਂ 'ਤੇ ਨਵੀਆਂ ਪਾਬੰਦੀਆਂ, ਬੱਸਾਂ 'ਚ ਸਫਰ ਕਰਨ ਵਾਲੇ ਜ਼ਰੂਰ ਪੜ੍ਹ ਲੈਣ

ਤੁਹਾਡੀਆਂ ਇਹ 4 ਆਦਤਾਂ ਬਣ ਸਕਦੀਆਂ ਲਿਵਰ ਕੈਂਸਰ ਦਾ ਕਾਰਨ, ਜਾਣੋ ਕਿਵੇਂ ਰਿਵਰਸ ਹੋਏਗਾ ਡੈਮੇਜ

Embed widget