Punjab News: ਸੀਐਮ ਮਾਨ ਨੇ ਜੂਨੀਅਰ ਇੰਜਨੀਅਰਾਂ ਨੂੰ ਸੌਂਪੇ ਨਿਯੁਕਤੀ ਪੱਤਰ
ਅੱਜ ਪੀਡਬਲਿਊਡੀ ਮਹਿਕਮੇ ਵਿੱਚ 188 ਜੂਨੀਅਰ ਇੰਜਨੀਅਰਾਂ ਨੂੰ ਨਿਯੁਕਤੀ ਪੱਤਰ ਸੌਂਪ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਸਮੇਂ ਤੋਂ ਨਵ-ਨਿਯੁਕਤ ਉਮੀਦਵਾਰਾਂ ਨੂੰ ਖੁਦ ਨਿਯੁਕਤੀ ਪੱਤਰ ਸੌਂਪ ਰਹੇ ਹਨ।

Punjab News: ਮੁੱਖ ਮੰਤਰੀ ਭਗਵੰਤ ਮਾਨ ਅੱਜ ਪੀਡਬਲਿਊਡੀ ਮਹਿਕਮੇ ਵਿੱਚ 188 ਜੂਨੀਅਰ ਇੰਜਨੀਅਰਾਂ ਨੂੰ ਨਿਯੁਕਤੀ ਪੱਤਰ ਸੌਂਪ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਸਮੇਂ ਤੋਂ ਨਵ-ਨਿਯੁਕਤ ਉਮੀਦਵਾਰਾਂ ਨੂੰ ਖੁਦ ਨਿਯੁਕਤੀ ਪੱਤਰ ਸੌਂਪ ਰਹੇ ਹਨ। ਇਸੇ ਤਹਿਤ ਅੱਜ ਚੰਡੀਗੜ੍ਹ ਵਿੱਚ ਸਮਾਗਮ ਕਰਵਾਇਆ ਗਿਆ।
ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡ ਸਮਾਰੋਹ ਦੌਰਾਨ ਚੰਡੀਗੜ੍ਹ ਤੋਂ Live... https://t.co/sFfM6BLNez
— Bhagwant Mann (@BhagwantMann) January 30, 2023
ਸਮਾਗਮ ਤੋਂ ਪਹਿਲਾਂ ਉਨ੍ਹਾਂ ਟਵੀਟ ਕਰਦਿਆਂ ਲਿਖਿਆ ਅੱਜ PWD ਮਹਿਕਮੇ ਚ 188 ਜੂਨੀਅਰ ਇੰਜਨੀਅਰ ਆਪਣੇ ਨਿਯੁਕਤੀ ਪੱਤਰ ਲੈਣਗੇ ..ਸਾਰਿਆਂ ਦਾ ਪੰਜਾਬ ਸਰਕਾਰ ਦੇ ਪਰਿਵਾਰ ਚ ਸਵਾਗਤ…।
ਅੱਜ PWD ਮਹਿਕਮੇ ਚ 188 ਜੂਨੀਅਰ ਇੰਜਨੀਅਰ ਆਪਣੇ ਨਿਯੁਕਤੀ ਪੱਤਰ ਲੈਣਗੇ ..ਸਾਰਿਆਂ ਦਾ ਪੰਜਾਬ ਸਰਕਾਰ ਦੇ ਪਰਿਵਾਰ ਚ ਸਵਾਗਤ…। Distribution of appointment letters today for Junior Engineers in Deptt of Public Works - 188
— Bhagwant Mann (@BhagwantMann) January 30, 2023
GRAND TOTAL Of govt jobs (including today) - 26074…






















