CM Mann Marrigage: ਸੀਐਮ ਮਾਨ ਦੇ ਵਿਆਹ ਦੀ ਖ਼ਬਰ ਨੇ ਲਿਆਂਦਾ ਸੋਸ਼ਲ ਮੀਡੀਆ 'ਤੇ ਮੀਮਜ਼ ਦਾ ਹੜ੍ਹ
ਪੰਜਾਬ ਦੇ 48 ਸਾਲਾ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਅੱਜ ਦੂਜਾ ਵਿਆਹ ਕਰਵਾ ਰਹੇ ਹਨ। ਉਹ ਹਰਿਆਣਾ ਦੇ ਪਿਹੋਵਾ ਦੀ ਰਹਿਣ ਵਾਲੀ 32 ਸਾਲਾ ਡਾ: ਗੁਰਪ੍ਰੀਤ ਕੌਰ (Gurpreet Kaur) ਨਾਲ ਦੂਜਾ ਵਿਆਹ ਕਰ ਰਹੇ ਹਨ।
Bhagwant Mann Wedding: ਪੰਜਾਬ ਦੇ 48 ਸਾਲਾ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਅੱਜ ਦੂਜਾ ਵਿਆਹ ਕਰਵਾ ਰਹੇ ਹਨ। ਉਹ ਹਰਿਆਣਾ ਦੇ ਪਿਹੋਵਾ ਦੀ ਰਹਿਣ ਵਾਲੀ 32 ਸਾਲਾ ਡਾ: ਗੁਰਪ੍ਰੀਤ ਕੌਰ (Gurpreet Kaur) ਨਾਲ ਦੂਜਾ ਵਿਆਹ ਕਰ ਰਹੇ ਹਨ। ਵਿਆਹ ਦੀ ਰਸਮ ਚੰਡੀਗੜ੍ਹ ਦੇ ਮੁੱਖ ਮੰਤਰੀ ਹਾਊਸ 'ਚ ਹੋਣ ਜਾ ਰਹੀ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪਰਿਵਾਰ ਸਮੇਤ ਸ਼ਾਮਲ ਹੋਣਗੇ।
ਵਿਆਹ ਵਿੱਚ ਕੇਵਲ ਮਾਨ ਅਤੇ ਗੁਰਪ੍ਰੀਤ ਦੇ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਣਗੇ।ਭਗਵੰਤ ਮਾਨ ਦਾ ਇਹ ਦੂਜਾ ਵਿਆਹ ਹੈ। ਉਨ੍ਹਾਂ ਦੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਤੋਂ 2015 ਵਿੱਚ ਉਨ੍ਹਾਂ ਤਲਾਕ ਲੈ ਲਿਆ ਸੀ। ਮਾਨ ਦੇ ਪਹਿਲੇ ਵਿਆਹ ਤੋਂ ਦੋ ਬੱਚੇ ਹਨ, ਦਿਲਸ਼ਾਨ (17) ਅਤੇ ਸੀਰਤ (21)। ਜੋ ਮਾਂ ਨਾਲ ਅਮਰੀਕਾ ਵਿੱਚ ਰਹਿੰਦੇ ਹਨ।
ਭਗਵੰਤ ਦੇ ਵਿਆਹ ਦੀ ਖ਼ਬਰ ਜਿਦਾਂ ਹੀ ਸਾਹਮਣੇ ਆਈ ਤਾਂ ਸੋਸ਼ਲ ਮੀਡੀਆ 'ਤੇ ਮੀਮਜ਼ ਦੀ ਹੜ੍ਹ ਹੀ ਆ ਗਿਆਹ। ਟਵਿੱਟਰ, ਇੰਸਟਾਗ੍ਰਾਮ ਅਤੇ ਫੇਸਬੁੱਕ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸੀਐਮ ਮਾਨ ਟਰੈਂਡ ਕਰਨ ਲਗੇ।ਇੱਥੇ ਅਸੀਂ ਤੁਹਾਡੇ ਨਾਲ ਵਾਇਰਲ ਹੋ ਰਹੇ ਕੁੱਝ ਮਜ਼ੇਦਾਰ ਮੀਮਜ਼ ਸ਼ੇਅਰ ਕਰ ਰਹੇ ਹਨ।
CM ਸਾਬ @BhagwantMann ਗੱਲ ਤਾਂ ਬਦਲਾਅ ਦੀ ਹੋਈ ਸੀ ਵਿਆਹ ਦੀ ਨਹੀਂ…ਵਿਆਹ ਕਰਾਕੇ ਹੁਣ ਤੱਰਕੀ ਕਰਨੀ ਪੰਜਾਬ ਨੇ ਭੈਡੋ🥴ਗੱਲਾਂ ਭਗਤ ਸਿੰਘ ਵਾਲਿਆਂ ਤੇ ਕੰਮ captain ਵਾਲੇ😏😏 pic.twitter.com/UjzEas7CkT
— ਸਿਮਰ ਕੌਰ⚔️🦅 (@Kaursimar1515) July 7, 2022
ਭਗਵੰਤ ਮਾਨ ਦੇ ਘਰ ਪਹੁੰਚ ਗਏ ਗਾਉਣ ਵਾਲ਼ੇ ਤੇ ਹਲਵਾਈ #world @world @BhagwantMann pic.twitter.com/WjT5hxlFGm
— ਪੰਜਾਬ ਅਤੇ ਪੰਜਬੀਅਤ (@Harjind18929303) July 7, 2022
ਵਧਾਈਆਂ @DrGurpreetKaur_ ਜੀ, ਪਰਮਾਤਮਾ ਕਰੇ ਤੁਹਾਡੀ ਆਉਣ ਵਾਲੀ ਜ਼ਿੰਦਗੀ ਖੁਸ਼ੀਆਂ ਖੇੜਿਆਂ ਨਾਲ ਭਰੀ ਹੋਵੇ@BhagwantMann pic.twitter.com/8JSkSXZn1G
— Pushpinder singh (@AapkaPushpi) July 6, 2022
ਜਨਤਾ ਵੀ ਅੱਤ ਕਰਾਉਂਦੀ CM ਦੇ ਵਿਆਹ ਦਾ ਚਾਅ ਈ ਏਨਾ😂😂😜😜 pic.twitter.com/q5RPWHNLem
— ਯਮਦੂਤ👺 (@yamdoot001) July 6, 2022
Latest photos from @BhagwantMann wedding pic.twitter.com/BbPaowOlMA
— Sukh Singh (@sukh51ngh) July 6, 2022
Due to his like to the Kirpan, Tomorrow the Chief Minister will go to his wedding with a broom 😂 pic.twitter.com/DWUh0ALL5Z
— Sukh Singh (@sukh51ngh) July 6, 2022