ਚੰਡੀਗੜ੍ਹ: ਸਭ ਤੋਂ ਦੇਰੀ ਨਾਲ ਸ਼ੁਰੂ ਕਰਨ ਤੋਂ ਬਾਅਦ ਅੱਜ ਕਾਂਗਰਸ ਨੇ ਪੰਜਾਬ ਦੀਆਂ ਨਿਗਮ ਚੋਣਾਂ ਲਈ ਆਪਣੇ ਉਮੀਦਵਾਰਾਂ ਦੀਆਂ ਸੂਚੀਆਂ ਜਾਰੀ ਕਰ ਦਿੱਤੀਆ ਹਨ। ਪਾਰਟੀ ਪਟਿਆਲਾ ਤੋਂ ਅੱਧੀ ਸੂਚੀ ਪਹਿਲਾਂ ਹੀ ਜਾਰੀ ਕਰ ਚੁੱਕੀ ਹੈ ਅਤੇ ਹੁਣ ਅੰਮ੍ਰਿਤਸਰ ਤੇ ਜਲੰਧਰ ਦੇ ਨਾਲ-ਨਾਲ ਪਟਿਆਲਾ ਦੀਆਂ ਬਾਕੀ ਰਹਿੰਦੇ ਵਾਰਡਾਂ ਤੋਂ ਵੀ ਪਾਰਟੀ ਨੇ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰ ਦਿੱਤੇ ਹਨ।


ਹਾਲਾਂਕਿ, ਕਈ ਥਾਵਾਂ 'ਤੇ ਨਿਗਮ ਚੋਣਾਂ ਸਬੰਧੀ ਸਭ ਤੋਂ ਪਹਿਲਾਂ ਸ਼ੁਰੂਆਤ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਵੀ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ ਪਰ ਹਾਲੇ ਪਾਰਟੀ ਨੇ ਅਗਲੀ ਸੂਚੀ ਜਾਰੀ ਕਰਨੀ ਹੈ।

ਹੇਠਾਂ ਵੇਖੋ ਕਾਂਗਰਸ ਵੱਲੋਂ ਅੱਜ ਜਾਰੀ ਕੀਤੀ ਹੋਈ ਸੂਚੀ, ਜਿਨ੍ਹਾਂ ਵਿੱਚ ਤੁਸੀਂ ਕ੍ਰਮਵਾਰ ਪਟਿਆਲਾ (ਬਕਾਇਆ), ਜਲੰਧਰ ਤੇ ਅੰਮ੍ਰਿਤਸਰ ਨਿਗਮ ਦੇ ਉਮੀਦਵਾਰਾਂ ਦੇ ਨਾਂਅ ਵੇਖ ਸਕਦੇ ਹੋ-

ਨਗਰ ਨਿਗਮ ਪਟਿਆਲਾ-



ਨਗਰ ਨਿਗਮ ਜਲੰਧਰ-

1.



2.



3.



ਨਗਰ ਨਿਗਮ ਅੰਮ੍ਰਿਤਸਰ-

1.



2.



3.