ਫਤਹਿਗੜ੍ਹ ਸਾਹਿਬ ਤੋਂ ਕਾਂਗਰਸ ਦੀ ਝੰਡੀ
ਏਬੀਪੀ ਸਾਂਝਾ
Updated at:
23 May 2019 12:01 PM (IST)
ਫਤਹਿਗੜ੍ਹ ਸਾਹਿਬ ਤੋਂ ਕਾਂਗਰਸ ਦੀ ਝੰਡੀ ਹੈ। ਕਾਂਗਰਸੀ ਉਮੀਦਵਾਰ ਡਾ. ਅਮਰ ਸਿੰਘ 28481 ਵੋਟਾਂ ਨਾਲ ਅੱਗੇ ਹਨ।
NEXT
PREV
ਫਤਹਿਗੜ੍ਹ ਸਾਹਿਬ ਤੋਂ ਕਾਂਗਰਸ ਦੀ ਝੰਡੀ ਹੈ। ਕਾਂਗਰਸੀ ਉਮੀਦਵਾਰ ਡਾ. ਅਮਰ ਸਿੰਘ 28481 ਵੋਟਾਂ ਨਾਲ ਅੱਗੇ ਹਨ। ਉਨ੍ਹਾਂ ਨੂੰ ਹੁਣ ਤੱਕ 1,63,892 ਵੋਟਾਂ ਪਈਆਂ। ਅਕਾਲੀ ਦਲ ਦੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਨੂੰ 1,35,411, 'ਆਪ' ਨੂੰ 19,505 ਤੇ ਪੀਡੀਏ ਨੂੰ 53,377 ਵੋਟਾਂ ਪਈਆਂ ਹਨ।
- - - - - - - - - Advertisement - - - - - - - - -