ਪੜਚੋਲ ਕਰੋ

ਕਾਂਗਰਸ ਸੀਰੀਅਸ ਨਹੀਂ ਨਾਨ ਸੀਰੀਅਸ ਹੈ, ਗਾਇਕ ਤੇ ਮਰਾਸੀ ਕਾਂਗਰਸ ਨੂੰ ਨਹੀਂ ਬਚਾ ਸਕਦੇ

ਭਾਰਤੀ ਜਨਤਾ ਪਾਰਟੀ ਦਾ ਪੱਧਰ ਉੱਚਾ ਹੋ ਰਿਹਾ ਹੈ। ਲੋਕ ਭਾਜਪਾ ਦੀਆਂ ਨੀਤੀਆਂ ਨਾਲ ਜੁੜ ਕੇ ਇੱਥੇ ਆ ਰਹੇ ਹਨ ਤੇ ਆਉਣ ਵਾਲੇ ਸਮੇਂ 'ਚ ਸਾਡੀ ਸਰਕਾਰ ਬਣੇਗੀ।

ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਨੇ ਕਿਹਾ ਕਿ ਕਾਂਗਰਸ ਸੀਰੀਅਸ ਨਹੀਂ ਨਾਨ ਸੀਰੀਅਸ ਹੈ। ਗਾਇਕ ਤੇ ਮਰਾਸੀ ਕਾਂਗਰਸ ਨੂੰ ਨਹੀਂ ਬਚਾ ਸਕਦੇਕਾਂਗਰਸ 'ਚ ਕਲੇਸ਼ ਜਾਰੀ ਰਹੇਗਾ ਉਨ੍ਹਾਂ ਨੇ ਕਿਹਾ ਕਿ ਰਾਜਨੀਤੀ 'ਚ ਉਨ੍ਹਾਂ ਲੋਕਾਂ ਨੂੰ ਲਿਆਓ, ਜਿਨ੍ਹਾਂ ਦਾ ਦ੍ਰਿਸ਼ਟੀਕੋਣ ਸਪਸ਼ਟ ਹੈ ਨਾ ਕਿ ਉਨ੍ਹਾਂ ਨੂੰ ਜੋ ਹਥਿਆਰਾਂ ਨੂੰ ਵਧਾਵਾ ਦੇ ਰਹੇ ਹਨਲੋਕ ਕਾਂਗਰਸ ਛੱਡ ਰਹੇ ਹਨ ਅਤੇ ਚੰਗੇ ਲੋਕ ਭਾਜਪਾ 'ਚ ਸ਼ਾਮਲ ਹੋ ਰਹੇ ਹਨ। ਭਾਰਤੀ ਜਨਤਾ ਪਾਰਟੀ ਦਾ ਪੱਧਰ ਉੱਚਾ ਹੋ ਰਿਹਾ ਹੈਲੋਕ ਭਾਜਪਾ ਦੀਆਂ ਨੀਤੀਆਂ ਨਾਲ ਜੁੜ ਕੇ ਇੱਥੇ ਆ ਰਹੇ ਹਨ ਤੇ ਆਉਣ ਵਾਲੇ ਸਮੇਂ 'ਚ ਸਾਡੀ ਸਰਕਾਰ ਬਣੇਗੀ। ਇਸ ਦੌਰਾਨ ਕੇਜਰੀਵਾਲ 'ਤੇ ਤਨਜ਼ ਕਸਦੇ ਹੋਏ ਉਨ੍ਹਾਂ ਇਹ ਵੀ ਕਿਹਾ ਕਿ ਕੇਜਰੀਵਾਲ ਦੀ ਸ਼ਬਦਾਵਲੀ ਸਹੀ ਨਹੀਂ ਹੈ ਤੁਹਾਡੀ ਗੱਲ ਭਾਵੇਂ ਕਿੰਨੀ ਵੀ ਵੱਡੀ ਹੋਵੇ ਪਰ ਸਹੀ ਸ਼ਬਦਾਵਲੀ ਦਾ ਹੋਣਾ ਬਹੁਤ ਜ਼ਰੂਰੀ ਹੈ। ਭਾਜਪਾ ਇਕ ਵਿਚਾਰਧਾਰਾ ਹੈ ਇਹ ਕਿਸੇ ਇਕ ਵਿਅਕਤੀ ਦੀ ਪਾਰਟੀ ਨਹੀਂ ਹੈ ਇਸੇ ਕਰ ਕੇ ਅੱਜ ਲੋਕ ਸਾਡੀ ਪਾਰਟੀ ਵਿਚ ਆ ਰਹੇ ਹਨ ਜੋ ਭਾਜਪਾ 'ਚ ਆ ਰਹੇ ਹਨ, ਵੇਦ ਦਾਨਿਸ਼ ਬੰਦ ਹ। ਸਾਡੀ ਪਾਰਟੀ 'ਚ ਕੋਈ ਤੋਪਾਂ ਵਾਲੇ ਬੰਦੂਕਧਾਰੀ ਤੇ ਭੰਡ ਨਹੀਂ ਆਉਂਦੇ

ਇਹ ਵੀ ਪੜ੍ਹੋ: Big Breaking : ਬੀਜੇਪੀ ਦਾ ਇੱਕ ਹੋਰ ਝਟਕਾ! ਸਾਬਕਾ ਡੀਜੀਪੀ ਵਿਰਕ ਸਣੇ 24 ਲੀਡਰ ਬੀਜੇਪੀ 'ਚ ਸ਼ਾਮਲ

ਮਹਿੰਗੇ ਪੈਟਰੋਲ-ਡੀਜ਼ਲ ਦੀ ਟੈਨਸ਼ਨ ਖਤਮ! ਕੇਂਦਰੀ ਮੰਤਰੀ ਗਡਕਰੀ ਦਾ ਐਲਾਨ, ਸਿਰਫ ਇੱਕ ਰੁਪਏ 'ਚ ਕਰੋ ਇੱਕ ਕਿਲੋਮੀਟਰ ਸਫਰ

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/

https://apps.apple.com/in/app/811114904

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News : ਪੰਜਾਬ ਸਰਕਾਰ ਫਸਲਾਂ ਦੀ ਕਰਵਾਏਗੀ ਗਿਦਾਵਰੀ , CM ਮਾਨ ਬੋਲੇ - ਮੀਂਹ ਅਤੇ ਗੜੇਮਾਰੀ ਨਾਲ ਕਿਸਾਨਾਂ ਦਾ ਨੁਕਸਾਨ ਹੋਇਆ 
Punjab News : ਪੰਜਾਬ ਸਰਕਾਰ ਫਸਲਾਂ ਦੀ ਕਰਵਾਏਗੀ ਗਿਦਾਵਰੀ , CM ਮਾਨ ਬੋਲੇ - ਮੀਂਹ ਅਤੇ ਗੜੇਮਾਰੀ ਨਾਲ ਕਿਸਾਨਾਂ ਦਾ ਨੁਕਸਾਨ ਹੋਇਆ 
ਪੰਜਾਬ ਰੋਡਵੇਜ਼ ਨੂੰ ਅੱਜ ਮਿਲਣਗੀਆਂ 250 ਨਵੀਆਂ ਬੱਸਾਂ, CM ਮਾਨ ਦੇਣਗੇ ਹਰੀ ਝੰਡੀ
ਪੰਜਾਬ ਰੋਡਵੇਜ਼ ਨੂੰ ਅੱਜ ਮਿਲਣਗੀਆਂ 250 ਨਵੀਆਂ ਬੱਸਾਂ, CM ਮਾਨ ਦੇਣਗੇ ਹਰੀ ਝੰਡੀ
ਮੁਹਾਲੀ ਕੋਰਟ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਖਾਲੀ ਕਰਵਾਇਆ ਕੰਪਲੈਕਸ; ਮੱਚਿਆ ਹੜਕੰਪ
ਮੁਹਾਲੀ ਕੋਰਟ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਖਾਲੀ ਕਰਵਾਇਆ ਕੰਪਲੈਕਸ; ਮੱਚਿਆ ਹੜਕੰਪ
Punjab News: ਪੰਜਾਬ 'ਚ ਵੱਡਾ ਫੇਰਬਦਲ, ਸਾਰੇ ਸਟਾਫ਼ ਦਾ ਹੋਇਆ ਤਬਾਦਲਾ; SHO ਵਿਰੁੱਧ ਜਾਂਚ ਦੇ ਹੁਕਮ: ਜਾਣੋ ਮਾਨ ਸਰਕਾਰ ਨੇ ਕਿਉਂ ਲਿਆ ਵੱਡਾ ਐਕਸ਼ਨ?
ਪੰਜਾਬ 'ਚ ਵੱਡਾ ਫੇਰਬਦਲ, ਸਾਰੇ ਸਟਾਫ਼ ਦਾ ਹੋਇਆ ਤਬਾਦਲਾ; SHO ਵਿਰੁੱਧ ਜਾਂਚ ਦੇ ਹੁਕਮ: ਜਾਣੋ ਮਾਨ ਸਰਕਾਰ ਨੇ ਕਿਉਂ ਲਿਆ ਵੱਡਾ ਐਕਸ਼ਨ?

ਵੀਡੀਓਜ਼

“ਕਿੱਥੇ ਗਈਆਂ ਗਾਰੰਟੀਆਂ?” ਮਾਨ ਸਰਕਾਰ ਘੇਰੇ ‘ਚ
ਪੰਜਾਬ ਨਾਲ ਧੋਖਾ ਹੋਇਆ! ਮਜੀਠੀਆ ਨੇ CM ਮਾਨ ਨੂੰ ਘੇਰਿਆ
ਮਜੀਠੀਆ ਦਾ CM ਮਾਨ ‘ਤੇ ਸਿੱਧਾ ਹਮਲਾ! “ਹੁਣ ਤੂੰ ਤਿਆਰ ਰਹਿ
BJP ‘ਚ ਫੂਲਕਾ ਦੀ ਐਂਟਰੀ! CM ਮਾਨ ਦਾ ਕਰਾਰਾ ਜਵਾਬ
ਪੰਜਾਬ ‘ਚ 19 ਟੋਲ ਪਲਾਜ਼ਾ ਬੰਦ! ਲੋਕਾਂ ਲਈ ਵੱਡੀ ਰਾਹਤ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅਮਰੀਕਾ-ਈਰਾਨ ਵਿਚਾਲੇ ਹੋਵੇਗਾ 45 ਦਿਨਾਂ ਦਾ ਸੀਜ਼ਫਾਇਰ? ਟਰੰਪ ਦੀ ਧਮਕੀ ਤੋਂ ਤੁਰੰਤ ਬਾਅਦ ਆਈ ਹੈਰਾਨ ਕਰਨ ਵਾਲੀ ਰਿਪੋਰਟ
ਅਮਰੀਕਾ-ਈਰਾਨ ਵਿਚਾਲੇ ਹੋਵੇਗਾ 45 ਦਿਨਾਂ ਦਾ ਸੀਜ਼ਫਾਇਰ? ਟਰੰਪ ਦੀ ਧਮਕੀ ਤੋਂ ਤੁਰੰਤ ਬਾਅਦ ਆਈ ਹੈਰਾਨ ਕਰਨ ਵਾਲੀ ਰਿਪੋਰਟ
Punjab News: ਪੰਜਾਬ 'ਚ ਵੱਡਾ ਫੇਰਬਦਲ, ਸਾਰੇ ਸਟਾਫ਼ ਦਾ ਹੋਇਆ ਤਬਾਦਲਾ; SHO ਵਿਰੁੱਧ ਜਾਂਚ ਦੇ ਹੁਕਮ: ਜਾਣੋ ਮਾਨ ਸਰਕਾਰ ਨੇ ਕਿਉਂ ਲਿਆ ਵੱਡਾ ਐਕਸ਼ਨ?
ਪੰਜਾਬ 'ਚ ਵੱਡਾ ਫੇਰਬਦਲ, ਸਾਰੇ ਸਟਾਫ਼ ਦਾ ਹੋਇਆ ਤਬਾਦਲਾ; SHO ਵਿਰੁੱਧ ਜਾਂਚ ਦੇ ਹੁਕਮ: ਜਾਣੋ ਮਾਨ ਸਰਕਾਰ ਨੇ ਕਿਉਂ ਲਿਆ ਵੱਡਾ ਐਕਸ਼ਨ?
ਜੰਗ ਵਿਚਾਲੇ Air India ਦਾ ਵੱਡਾ ਫੈਸਲਾ, 31 ਤਰੀਕ ਤੱਕ ਉਡਾਣਾਂ ਕੀਤੀਆਂ ਰੱਦ; ਇਜ਼ਰਾਈਲ 'ਚ ਫਸੇ ਭਾਰਤੀਆਂ ਦੀ ਵਧੀ ਚਿੰਤਾ
ਜੰਗ ਵਿਚਾਲੇ Air India ਦਾ ਵੱਡਾ ਫੈਸਲਾ, 31 ਤਰੀਕ ਤੱਕ ਉਡਾਣਾਂ ਕੀਤੀਆਂ ਰੱਦ; ਇਜ਼ਰਾਈਲ 'ਚ ਫਸੇ ਭਾਰਤੀਆਂ ਦੀ ਵਧੀ ਚਿੰਤਾ
ਪੰਜਾਬ 'ਚ ਤਿੰਨ ਦਿਨ ਮੀਂਹ, ਹਨੇਰੀ ਅਤੇ ਗੜ੍ਹੇਮਾਰੀ ਦੀ ਸੰਭਾਵਨਾ, ਆਹ ਜ਼ਿਲ੍ਹਿਆਂ ਲਈ ਅਲਰਟ ਜਾਰੀ; ਜਾਣੋ ਮੌਸਮ ਦਾ ਹਾਲ
ਪੰਜਾਬ 'ਚ ਤਿੰਨ ਦਿਨ ਮੀਂਹ, ਹਨੇਰੀ ਅਤੇ ਗੜ੍ਹੇਮਾਰੀ ਦੀ ਸੰਭਾਵਨਾ, ਆਹ ਜ਼ਿਲ੍ਹਿਆਂ ਲਈ ਅਲਰਟ ਜਾਰੀ; ਜਾਣੋ ਮੌਸਮ ਦਾ ਹਾਲ
'ਰਾਤ 8 ਵਜੇ...', ਟਰੰਪ ਦੀ ਧਮਕੀ ਨਾਲ ਦੁਨੀਆ 'ਚ ਮੱਚਿਆ ਤਹਿਲਕਾ; ਈਰਾਨ ਨੂੰ ਦਿੱਤੀ ਖੁੱਲ੍ਹੀ ਚੇਤਾਵਨੀ
'ਰਾਤ 8 ਵਜੇ...', ਟਰੰਪ ਦੀ ਧਮਕੀ ਨਾਲ ਦੁਨੀਆ 'ਚ ਮੱਚਿਆ ਤਹਿਲਕਾ; ਈਰਾਨ ਨੂੰ ਦਿੱਤੀ ਖੁੱਲ੍ਹੀ ਚੇਤਾਵਨੀ
ਲੁਧਿਆਣਾ ਦੇ ਮਾਡਲ ਟਾਊਨ ਇਲਾਕੇ 'ਚ ਤੇਜ਼ ਰਫਤਾਰ ਦਾ ਕਹਿਰ, ਮਰਸੀਡੀਜ਼ ਨੂੰ ਮਾਰੀ ਟੱਕਰ, ਕਾਫੀ ਹੋਇਆ ਨੁਕਸਾਨ; ਮੱਚਿਆ ਹੜਕੰਪ
ਲੁਧਿਆਣਾ ਦੇ ਮਾਡਲ ਟਾਊਨ ਇਲਾਕੇ 'ਚ ਤੇਜ਼ ਰਫਤਾਰ ਦਾ ਕਹਿਰ, ਮਰਸੀਡੀਜ਼ ਨੂੰ ਮਾਰੀ ਟੱਕਰ, ਕਾਫੀ ਹੋਇਆ ਨੁਕਸਾਨ; ਮੱਚਿਆ ਹੜਕੰਪ
ਬਲੱਡ ਪ੍ਰੈਸ਼ਰ ਅਤੇ ਦਿਲ ਦੀ ਸਿਹਤ ਲਈ ਕਿਹੜੇ ਡ੍ਰਾਈ ਫਰੂਟ ਖਾਣੇ ਚਾਹੀਦੇ?
ਬਲੱਡ ਪ੍ਰੈਸ਼ਰ ਅਤੇ ਦਿਲ ਦੀ ਸਿਹਤ ਲਈ ਕਿਹੜੇ ਡ੍ਰਾਈ ਫਰੂਟ ਖਾਣੇ ਚਾਹੀਦੇ?
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 6 ਅਪ੍ਰੈਲ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 6 ਅਪ੍ਰੈਲ 2026
Embed widget