ਪੜਚੋਲ ਕਰੋ
Advertisement
ਚੰਡੀਗੜ੍ਹ 'ਚ ਕੋਰੋਨਾ ਮਰੀਜ਼ਾਂ ਦੀ ਇੱਕ ਹੋਰ ਟੈਂਸ਼ਨ ਹੋਈ ਖ਼ਤਮ
ਕਈ ਸ਼ਿਕਾਇਤਾਂ ਤੋਂ ਬਾਅਦ ਚੰਡੀਗੜ੍ਹ ਪ੍ਰਸਾਸ਼ਨ ਨੇ ਲਿਆ ਫੈਸਲਾ, ਘਰ ਦੇ ਬਾਹਰ ਨਹੀ ਲਾਏ ਜਾਣਗੇ ਕੋਰੋਨਾ ਸਬੰਧੀ ਪੋਸਟਰ
ਚੰਡੀਗੜ੍ਹ: ਚੰਡੀਗੜ੍ਹ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਕੁਆਰੰਟਿਨ ਘਰਾਂ ‘ਤੇ ਪੋਸਟਰ ਚਿਪਕਾਉਣ ਅਤੇ ਆਈਸੋਲੇਟ ਵਿਅਕਤੀਆਂ ਦੇ ਹੱਥਾਂ ‘ਤੇ ਮੋਹਰ ਲਗਾਉਣ ਦੀ ਪ੍ਰਥਾ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ।
ਐਡਵਾਈਜ਼ਰ ਮਨੋਜ ਪਰੀਦਾ ਨੇ ਸਮਾਜਿਕ ਮਖੌਲ ਅਤੇ ਹੀਨ ਭਾਵਨਾ ਸਬੰਧੀ ਪ੍ਰਭਾਵਿਤ ਲੋਕਾਂ ਦੀਆਂ ਕਈ ਸ਼ਿਕਾਇਤਾਂ ਮਿਲਣ ਕਰਕੇ ਪੰਜਾਬ ਸਰਕਾਰ ਦੇ ਅਮਲ ਦੀ ਪਾਲਣਾ ਕਰਨ ਦਾ ਫੈਸਲਾ ਕੀਤਾ ਹੈ।
Chandigarh Administration has decided to discontinue the practice of pasting posters on quarantined houses & stamping on the hands of quarantined persons: Department of Information & Public Relations, Chandigarh.
— ANI (@ANI) September 16, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਸਿਹਤ
ਲਾਈਫਸਟਾਈਲ
Advertisement