Operation Blue Star: ਸਾਕਾ ਨੀਲਾ ਤਾਰਾ ਵਿੱਚ ਇੰਗਲੈਂਡ ਨੇ ਕੀਤੀ ਸੀ ਭਾਰਤ ਦੀ ਮਦਦ ? 40 ਸਾਲ ਬਾਅਦ ਮੁੜ ਹੋਵੇਗੀ ਜਾਂਚ

ਲੇਬਰ ਪਾਰਟੀ ਨੇ 'ਸਹੁੰ' ਚੁੱਕੀ ਹੈ ਕਿ ਉਹ ਸਿੱਖ ਧਾਰਮਿਕ ਸਥਾਨ ਗੋਲਡਨ ਟੈਂਪਲ 'ਤੇ ਭਾਰਤੀ ਫੌਜ ਦੀ ਫੌਜੀ ਕਾਰਵਾਈ ਵਿੱਚ ਤਤਕਾਲੀ ਬ੍ਰਿਟਿਸ਼ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਦੇ ਦੋਸ਼ਾਂ ਤੇ ਭੂਮਿਕਾ ਦੀ ਵਿਸਥਾਰ ਨਾਲ ਜਾਂਚ ਕਰਵਾਉਗੇ।

Operation Blue Star 1984: ਜੇ 4 ਅਪ੍ਰੈਲ ਨੂੰ ਹੋਣ ਵਾਲੀਆਂ ਬਰਤਾਨੀਆ ਦੀਆਂ ਆਮ ਚੋਣਾਂ ਵਿੱਚ ਲੇਬਰ ਪਾਰਟੀ ਜਿੱਤ ਜਾਂਦੀ ਹੈ ਤਾਂ ਉਹ ਸਾਕਾ ਨੀਲਾ ਤਾਰਾ (Operation Blue Star) ਵਿੱਚ ਇੰਗਲੈਂਡ ਦੀ ਭੂਮਿਕਾ ਦੀ ਜਾਂਚ ਸ਼ੁਰੂ ਕਰੇਗੀ। ਲੇਬਰ ਪਾਰਟੀ ਨੇ ਇਹ ਗੱਲ ਅਜਿਹੇ

Related Articles