ਪੜਚੋਲ ਕਰੋ
ਡੀਜੇ ਕਤਲ ਮਾਮਲਾ: ਨੌਜਵਾਨ ਦਾ ਸਸਕਾਰ, ਪ੍ਰਸ਼ਾਸਨ ਵੱਲੋਂ ਪੀੜਤ ਪਰਿਵਾਰ ਨੂੰ 4 ਲੱਖ ਦਾ ਚੈੱਕ
ਕਸਬਾ ਕੋਟ ਈਸੇ ਖਾਂ ਦੇ ਇੱਕ ਵਿਆਹ ਸਮਾਗਮ ਵਿੱਚ ਗੋਲੀ ਚੱਲ਼ਣ ਨਾਲ ਡੀਜੇ ਵਾਲੇ ਮੁੰਡੇ ਦੀ ਮੌਤ ਹੋ ਗਈ ਸੀ ਜਿਸ ਦਾ ਅੱਜ ਪੋਸਟ ਮਾਰਟਮ ਹੋਣ ਤੋਂ ਬਾਅਦ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਪ੍ਰਸ਼ਾਸਨ ਵੱਲੋਂ ਪੀੜਤ ਪਰਿਵਾਰ ਨੂੰ 4 ਲੱਖ ਰੁਪਏ ਦਾ ਚੈਕ ਸੌਪਿਆ ਗਿਆ।

ਮੋਗਾ: ਕਸਬਾ ਕੋਟ ਈਸੇ ਖਾਂ ਦੇ ਇੱਕ ਵਿਆਹ ਸਮਾਗਮ ਵਿੱਚ ਗੋਲੀ ਚੱਲ਼ਣ ਨਾਲ ਡੀਜੇ ਵਾਲੇ ਮੁੰਡੇ ਦੀ ਮੌਤ ਹੋ ਗਈ ਸੀ ਜਿਸ ਦਾ ਅੱਜ ਪੋਸਟ ਮਾਰਟਮ ਹੋਣ ਤੋਂ ਬਾਅਦ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਪ੍ਰਸ਼ਾਸਨ ਵੱਲੋਂ ਪੀੜਤ ਪਰਿਵਾਰ ਨੂੰ 4 ਲੱਖ ਰੁਪਏ ਦਾ ਚੈਕ ਸੌਪਿਆ ਗਿਆ।
ਦਰਅਸਲ ਵਿਆਹ ਵਿੱਚ ਸ਼ਰਾਬ ਪੀ ਕੇ ਮੁੰਡੇ ਨੱਚ ਰਹੇ ਸੀ। ਇਸ ਦੌਰਾਨ ਨਸ਼ੇ ਦੇ ਲੋਰ ਵਿੱਚ ਉਹ ਫਾਇਰਿੰਗ ਕਰਨ ਲੱਗ ਪਏ। ਅਚਾਨਕ ਗੋਲੀ ਡੀਜੇ ਵਾਲੇ ਮੁੰਡੇ ਨੂੰ ਜਾ ਲੱਗੀ ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕੁਝ ਮੁਲਜ਼ਮਾਂ ਨੂੰ ਰਿਮਾਂਡ ‘ਤੇ ਲਿਆ ਗਿਆ ਸੀ।
Before You Go
Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
ਟ੍ਰੈਂਡਿੰਗ ਟੌਪਿਕ















