Farmers Protest: ਕਿਸਾਨ ਅੱਜ ਤੋੜਨਗੇ ਬਾਰਡਰਾਂ 'ਤੇ ਰੋਕਾਂ, ਹਰ ਹਾਲਤ ਵਿੱਚ ਦਿੱਲੀ ਜਾਣ ਦਾ ਐਲਾਨ

Farmers Protest 2024: ਪੰਜਾਬ ਦੇ ਕਿਸਾਨ ਦਿੱਲੀ ਜਾਣ ਲਈ ਹਰਿਆਣਾ ਦੀਆਂ ਹੱਦਾਂ ਉਪਰ ਡਟੇ ਰਹੇ ਹਨ। ਮੰਗਲਵਾਰ ਨੂੰ ਤਿੱਖੇ ਟਕਰਾਅ ਮਗਰੋਂ ਕਿਸਾਨਾਂ ਨੇ ਰਾਤ ਹਰਿਆਣਾ ਦੀਆਂ ਹੱਦਾਂ ਉੱਪਰ ਹੀ ਬਿਤਾਈ।

Farmers Protest: ਪੰਜਾਬ ਦੇ ਕਿਸਾਨ ਦਿੱਲੀ ਜਾਣ ਲਈ ਹਰਿਆਣਾ ਦੀਆਂ ਹੱਦਾਂ ਉਪਰ ਡਟੇ ਰਹੇ ਹਨ। ਮੰਗਲਵਾਰ ਨੂੰ ਤਿੱਖੇ ਟਕਰਾਅ ਮਗਰੋਂ ਕਿਸਾਨਾਂ ਨੇ ਰਾਤ ਹਰਿਆਣਾ ਦੀਆਂ ਹੱਦਾਂ ਉੱਪਰ ਹੀ ਬਿਤਾਈ। ਅੱਜ ਸਵੇਰੇ ਲੰਗਰ-ਪਾਣੀ ਛਕ ਕੇ ਕਿਸਾਨ ਮੁੜ ਰੋਕਾਂ ਤੋੜ

Related Articles