Sri muktsar sahib: ਪਿਓ ਨੇ ਪੁੱਤ ਦਾ ਕੀਤਾ ਕਤਲ, ਨਾਜਾਇਜ਼ ਔਲਾਦ ਹੋਣ ਦਾ ਸੀ ਸ਼ੱਕ
Sri muktsar sahib: ਲੰਬੀ ਵਿਧਾਨ ਸਭਾ ਹਲਕਾ ਵਿਚ ਪੈਂਦੇ ਪਿੰਡ ਧੋਲਾ ਵਿੱਚ ਪਿਉ ਵਲੋਂ ਪੁੱਤ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

Sri muktsar sahib: ਲੰਬੀ ਵਿਧਾਨ ਸਭਾ ਹਲਕਾ ਵਿਚ ਪੈਂਦੇ ਪਿੰਡ ਧੋਲਾ ਵਿੱਚ ਪਿਉ ਵਲੋਂ ਪੁੱਤ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲੀ ਲਗੱਣ ਨਾਲ ਪੁੱਤਰ ਜ਼ਖ਼ਮੀ ਹੋ ਗਿਆ ਸੀ ਜਿਸ ਦੀ ਹਸਪਤਾਲ ਵਿਚ ਮੌਤ ਹੋ ਗਈ।
ਮ੍ਰਿਤਕ ਦਾ ਨਾਮ ਮਨਜੋਤ ਸਿੰਘ ਹੈ, ਮ੍ਰਿਤਕ ਦੀ ਮਾਂ ਦੇ ਬਿਆਨਾ ਦੇ ਅਧਾਰ ‘ਤੇ ਪੁਲਿਸ ਨੇ ਦੋ ਦੋਸ਼ੀਆਂ ‘ਤੇ ਮੁਕੱਦਮਾ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਪਿਉ ਨੂੰ ਸ਼ੱਕ ਸੀ ਕਿ ਮ੍ਰਿਤਕ ਉਸ ਦੀ ਨਾਜਾਇਜ਼ ਔਲਾਦ ਹੈ। ਕਈ ਵਾਰ ਪਰਿਵਾਰ ‘ਚ ਇਸ ਗੱਲ ਨੂੰ ਲੈ ਕੇ ਝਗੜਾ ਰਹਿੰਦਾ ਸੀ। ਮ੍ਰਿਤਕ ਦਾ ਨੌਜਵਾਨ ਦੀ ਉਮਰ 22 ਸਾਲ ਸੀ ਅਤੇ ਉਸ ਨੇ ਕੁਝ ਦਿਨਾਂ ਵਿਚ ਕੈਨੇਡਾ ਜਾਣਾ ਸੀ।
ਇਹ ਵੀ ਪੜ੍ਹੋ: Punjab News: ਸਰਹੱਦੀ ਜ਼ਿਲ੍ਹੇ ਲਈ ਕੱਲ੍ਹ ਦਾ ਦਿਨ ਇਤਿਹਾਸਿਕ ! ਕੇਜਰੀਵਾਲ ਤੇ ਮਾਨ ਦੇਣਗੇ ਤੋਹਫ਼ਾ, ਜਾਣੋ ਕੀ ਹੈ ਖ਼ਾਸ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Punjab News: ਗੁਰੂਘਰ 'ਤੇ ਪੁਲਿਸ ਕਾਰਵਾਈ ਤੋਂ ਸੰਗਤ ਅੰਦਰ ਰੋਹ, SGPC ਤੇ ਅਕਾਲੀ ਦਲ 3 ਦਸੰਬਰ ਤੋਂ ਕਰੇਗਾ ਐਕਸ਼ਨ !
Before You Go
Punjab Govt Employees DA | ਮੁਲਾਜ਼ਮਾਂ ਦੇ DA ਬਕਾਏ 'ਤੇ Bhagwant Mann ਸਰਕਾਰ ਦਾ ਨਵਾਂ ਪੇਚ! | Abp Sanjha
ਟ੍ਰੈਂਡਿੰਗ ਟੌਪਿਕ





















