ਪੜਚੋਲ ਕਰੋ

Pathankot: ਪਠਾਨਕੋਟ 'ਚ ਤੇਲ ਦੇ ਟੈਂਕਰ ਨੂੰ ਲੱਗੀ ਅੱਗ, ਹੋਇਆ ਕਾਫੀ ਨੁਕਸਾਨ, ਡਰਾਈਵਰ ਦਾ ਹੋਇਆ ਬਚਾਅ

Pathankot news: ਪਠਾਨਕੋਟ 'ਚ ਜੰਮੂ ਨੈਸ਼ਨਲ ਹਾਈਵੇ 'ਤੇ ਸੁਜਾਨਪੁਰ ਨੇੜੇ ਉਸ ਵੇਲੇ ਹਫੜਾ ਤਫੜੀ ਮੱਚ ਗਈ ਜਦੋਂ ਤੇਲ ਦੇ ਟੈਂਕਰ ਨੂੰ ਅੱਗ ਲੱਗ ਗਈ।

Pathankot news: ਪਠਾਨਕੋਟ 'ਚ ਜੰਮੂ ਨੈਸ਼ਨਲ ਹਾਈਵੇ 'ਤੇ ਸੁਜਾਨਪੁਰ ਨੇੜੇ ਉਸ ਵੇਲੇ ਹਫੜਾ ਤਫੜੀ ਮੱਚ ਗਈ ਜਦੋਂ ਤੇਲ ਦੇ ਟੈਂਕਰ ਨੂੰ ਅੱਗ ਲੱਗ ਗਈ। ਹਾਲਾਂਕਿ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਤਾਂ ਨਹੀਂ ਹੋਇਆ ਪਰ ਤੇਲ ਦੇ ਟੈਂਕਰ ਦਾ ਅੱਗ ਲਗਨ ਨਾਲ ਕਾਫੀ ਨੁਕਸਾਨ ਹੋ ਗਿਆ

ਦੱਸ ਦਈਏ, ਜੰਮੂ ਤੋਂ ਆ ਰਹੇ (IOCL) ਤੇਲ ਟੈਂਕਰ ਨੂੰ ਪਠਾਨਕੋਟ ਦੇ ਸੁਜਾਨਪੁਰ ਵਿਖੇ ਮਲਕਪੁਰ ਚੌਕ ਨੇੜੇ ਪਹੁੰਚਣ 'ਤੇ ਅੱਗ ਲੱਗ ਗਈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਟੈਂਕਰ ਨੰਬਰ HR63E5476 ਦੇ ਡਰਾਈਵਰ ਮੁਖਤਾਰ ਅਹਿਮਦ ਨੇ ਦੱਸਿਆ ਕਿ ਉਹ ਆਪਣਾ ਤੇਲ ਟੈਂਕਰ ਕਾਰਗਿਲ ਖਾਲੀ ਕਰਕੇ ਵਾਪਸ ਆ ਰਿਹਾ ਸੀ ਅਤੇ ਜਦੋਂ ਉਹ ਸੁਜਾਨਪੁਰ ਦੇ ਮਲਿਕਪੁਰ ਚੌਂਕ ਨੇੜੇ ਪਹੁੰਚਿਆ ਤਾਂ ਪਿੱਛੇ ਤੋਂ ਆ ਰਹੀ ਇੱਕ ਬੱਸ ਦੇ ਡਰਾਈਵਰ ਨੇ ਉਸ ਨੂੰ ਹੇਠਾਂ ਦੇਖਣ ਲਈ ਇਸ਼ਾਰਾ ਕੀਤਾ।

ਇਹ ਵੀ ਪੜ੍ਹੋ: Khanna News: ਰਿਸ਼ਤੇ ਹੋਏ ਤਾਰ-ਤਾਰ, ਜਾਇਦਾਦ ਪਿੱਛੇ ਪੁੱਤ ਨੇ ਹੀ ਆਪਣੀ ਮਾਂ ਨਾਲ ਕਰਤਾ ਅਜਿਹਾ ਕਾਰਾ

ਜਦੋਂ ਉਸ ਨੇ ਹੇਠਾਂ ਆ ਕੇ ਦੇਖਿਆ ਤਾਂ ਹੇਠਾਂ ਟਾਇਰਾਂ ਨੂੰ ਅੱਗ ਲੱਗੀ ਹੋਈ ਸੀ। ਮੁਖਤਾਰ ਅਹਿਮਦ ਨੇ ਦੱਸਿਆ ਕਿ ਉਹ ਜਲੰਧਰ ਜਾ ਰਿਹਾ ਸੀ ਪਰ ਇਹ ਦੇਖ ਕੇ ਉਸ ਨੇ ਗੱਡੀ ਰੋਕ ਲਈ ਅਤੇ ਇਸੇ ਦੌਰਾਨ ਭਿਆਨਕ ਅੱਗ ਲੱਗ ਗਈ।

ਇਸ ਨੂੰ ਦੇਖਦਿਆਂ ਹੋਇਆਂ ਹਾਈਵੇ ਪੈਟਰੋਲਿੰਗ ਪੁਲਿਸ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਫਾਇਰ ਬ੍ਰਿਗੇਡ ਨੂੰ ਬੁਲਾਇਆ। ਇਸ ਸਬੰਧੀ ਜਦੋਂ ਪੁਲਿਸ ਅਧਿਕਾਰੀ ਮਹਿੰਦਰਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਟੀਮ ਗਸ਼ਤ 'ਤੇ ਸੀ ਤਾਂ ਅਚਾਨਕ ਟਰੱਕ ਨੂੰ ਅੱਗ ਲੱਗ ਗਈ। 

ਦੇਖਦੇ ਹੀ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ, ਜਿਸ ਕਾਰਨ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਉਨ੍ਹਾਂ ਦੱਸਿਆ ਕਿ ਹੋ ਸਕਦਾ ਹੈ ਕਿ ਡਰਾਈਵਰ ਨੇ ਹੈਂਡ ਬ੍ਰੇਕ ਲਗਾ ਦਿੱਤੀ ਜਿਸ ਕਾਰਨ ਟੈਂਕਰ ਦੇ ਟਾਇਰਾਂ ਨੂੰ ਅੱਗ ਲੱਗ ਗਈ।

ਇਹ ਵੀ ਪੜ੍ਹੋ: Punjab News: ਪੁਲਿਸ ਕੈਟ ਗੁਰਮੀਤ ਪਿੰਕੀ ਦੀ ਹਾਰਟ ਅਟੈਕ ਨਾਲ ਮੌਤ

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਵੇਖੋ
Sponsored Links by Taboola
Advertisement
Advertisement
Advertisement

ਟਾਪ ਹੈਡਲਾਈਨ

Vaibhav Suryavanshi: ਵੈਭਵ ਸੂਰਿਆਵੰਸ਼ੀ ਨੇ ਰਚਿਆ ਇਤਿਹਾਸ, IPL 'ਚ ਸਭ ਤੋਂ ਛੋਟੀ ਉਮਰ ਵਿੱਚ ਸ਼ਤਕ ਲਗਾਉਣ ਵਾਲਾ ਬਣਿਆ ਖਿਡਾਰੀ

Canada Election: ਅੱਜ ਆਏਗਾ ਕੈਨੇਡਾ ਚੋਣਾਂ ਦਾ ਨਤੀਜਾ, ਸਰਵੇ 'ਚ ਲਿਬਰਲ ਪਾਰਟੀ ਅੱਗੇ

RR vs GT: ਵੈਭਵ ਸੂਰਿਆਵੰਸ਼ੀ ਦਾ ਤੂਫਾਨੀ ਸੈਂਕੜਾ, ਜੈਸਵਾਲ ਦੇ ਬੱਲੇ ਨੇ ਵੀ ਮਚਾਇਆ ਕਹਿਰ, ਗੁਜਰਾਤ 8 ਵਿਕਟਾਂ ਨਾਲ ਹਾਰੀ, ਟੁੱਟੇ ਕਈ ਰਿਕਾਰਡ

Punjab News: ਪੰਜਾਬ 'ਚ ਫਿਰ ਤੋਂ ਪ੍ਰਸ਼ਾਸਕੀ ਫੇਰਬਦਲ, ਇਸ ਵਿਭਾਗ ਦੇ ਅਧਿਕਾਰੀਆਂ ਦੇ ਹੋਏ ਤਬਾਦਲੇ, ਵੇਖੋ ਲਿਸਟ
Punjab News: ਪੰਜਾਬ 'ਚ ਫਿਰ ਤੋਂ ਪ੍ਰਸ਼ਾਸਕੀ ਫੇਰਬਦਲ, ਇਸ ਵਿਭਾਗ ਦੇ ਅਧਿਕਾਰੀਆਂ ਦੇ ਹੋਏ ਤਬਾਦਲੇ, ਵੇਖੋ ਲਿਸਟ
Advertisement
ABP Premium

ਵੀਡੀਓਜ਼

ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸ|ਬੱਚਿਆਂ ਨਾਲ ਭਰੀ ਸਕੂਲ ਵੈਨ ਨਾਲ ਵਾਪਰਿਆ ਹਾਦਸਾ|ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸਚੋਣ ਮੈਦਾਨ 'ਚ ਕੁੰਡੀਆਂ ਦੇ ਫਸਣਗੇ ਸਿੰਙ ,ਕਾਂਗਰਸ ਨੇ ਆਸ਼ੂ ਨੂੰ ਐਲਾਨਿਆ ਉਮੀਦਵਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Vaibhav Suryavanshi: ਵੈਭਵ ਸੂਰਿਆਵੰਸ਼ੀ ਨੇ ਰਚਿਆ ਇਤਿਹਾਸ, IPL 'ਚ ਸਭ ਤੋਂ ਛੋਟੀ ਉਮਰ ਵਿੱਚ ਸ਼ਤਕ ਲਗਾਉਣ ਵਾਲਾ ਬਣਿਆ ਖਿਡਾਰੀ
Vaibhav Suryavanshi: ਵੈਭਵ ਸੂਰਿਆਵੰਸ਼ੀ ਨੇ ਰਚਿਆ ਇਤਿਹਾਸ, IPL 'ਚ ਸਭ ਤੋਂ ਛੋਟੀ ਉਮਰ ਵਿੱਚ ਸ਼ਤਕ ਲਗਾਉਣ ਵਾਲਾ ਬਣਿਆ ਖਿਡਾਰੀ
Canada Election: ਅੱਜ ਆਏਗਾ ਕੈਨੇਡਾ ਚੋਣਾਂ ਦਾ ਨਤੀਜਾ, ਸਰਵੇ 'ਚ ਲਿਬਰਲ ਪਾਰਟੀ ਅੱਗੇ
Canada Election: ਅੱਜ ਆਏਗਾ ਕੈਨੇਡਾ ਚੋਣਾਂ ਦਾ ਨਤੀਜਾ, ਸਰਵੇ 'ਚ ਲਿਬਰਲ ਪਾਰਟੀ ਅੱਗੇ
RR vs GT: ਵੈਭਵ ਸੂਰਿਆਵੰਸ਼ੀ ਦਾ ਤੂਫਾਨੀ ਸੈਂਕੜਾ, ਜੈਸਵਾਲ ਦੇ ਬੱਲੇ ਨੇ ਵੀ ਮਚਾਇਆ ਕਹਿਰ, ਗੁਜਰਾਤ 8 ਵਿਕਟਾਂ ਨਾਲ ਹਾਰੀ, ਟੁੱਟੇ ਕਈ ਰਿਕਾਰਡ
RR vs GT: ਵੈਭਵ ਸੂਰਿਆਵੰਸ਼ੀ ਦਾ ਤੂਫਾਨੀ ਸੈਂਕੜਾ, ਜੈਸਵਾਲ ਦੇ ਬੱਲੇ ਨੇ ਵੀ ਮਚਾਇਆ ਕਹਿਰ, ਗੁਜਰਾਤ 8 ਵਿਕਟਾਂ ਨਾਲ ਹਾਰੀ, ਟੁੱਟੇ ਕਈ ਰਿਕਾਰਡ
Punjab News: ਪੰਜਾਬ 'ਚ ਫਿਰ ਤੋਂ ਪ੍ਰਸ਼ਾਸਕੀ ਫੇਰਬਦਲ, ਇਸ ਵਿਭਾਗ ਦੇ ਅਧਿਕਾਰੀਆਂ ਦੇ ਹੋਏ ਤਬਾਦਲੇ, ਵੇਖੋ ਲਿਸਟ
Punjab News: ਪੰਜਾਬ 'ਚ ਫਿਰ ਤੋਂ ਪ੍ਰਸ਼ਾਸਕੀ ਫੇਰਬਦਲ, ਇਸ ਵਿਭਾਗ ਦੇ ਅਧਿਕਾਰੀਆਂ ਦੇ ਹੋਏ ਤਬਾਦਲੇ, ਵੇਖੋ ਲਿਸਟ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (29-04-2025)

Punjab News: ਅੰਮ੍ਰਿਤਪਾਲ ਸਿੰਘ ਦੇ ਭਰਾ ਦੀ ਨਸ਼ਾ ਕਰਦਿਆਂ ਦੀ ਵੀਡੀਓ ਮਜੀਠੀਆ ਨੇ ਕੀਤੀ ਸਾਂਝੀ, ਕਿਹਾ- ਹੁਣ ਨਾ ਕਹਿ ਦਿਓ ਇਹ AI ਨਾਲ ਬਣਾਈ

ਯੂਰਪ ‘ਚ ਛਾਇਆ ਹਨੇਰਾ! ਫਰਾਂਸ, ਸਪੇਨ ਸਣੇ ਕਈ ਦੇਸ਼ਾਂ ‘ਚ ਬਲੈਕਆਊਟ, ਪਲੇਨ ਤੋਂ ਲੈਕੇ ਮੈਟਰੋ ਤੱਕ ਸਾਰਾ ਕੁਝ ਬੰਦ

ਜਿਪਲਾਈਨ ‘ਤੇ ਝੂਲ ਰਿਹਾ ਸੀ ਸੈਲਾਨੀ, ਥੱਲ੍ਹੇ ਗੋਲੀਆਂ ਨਾਲ ਮਰ ਰਹੇ ਸੀ ਲੋਕ...ਪਹਿਲਗਾਮ ਅੱਤਵਾਦੀ ਹਮਲੇ ਦਾ ਡਰਾਉਣਾ ਵੀਡੀਓ ਆਇਆ ਸਾਹਮਣੇ

Embed widget