Amarjit Sandoa: ਕੈਨੇਡਾ 'ਚ ਕਸੂਤੇ ਫਸੇ AAP ਦੇ ਸਾਬਕਾ ਵਿਧਾਇਕ, ਛੇੜਛਾੜ ਦੇ ਮਾਮਲੇ 'ਚ ਏਅਰਪੋਰਟ 'ਤੇ ਰੋਕਿਆ, 7 ਘੰਟੇ ਹੋਈ ਪੁੱਛਗਿੱਛ

Sandoa Stopped At Toronto Airport
Sandoa Stopped At Toronto Airport: ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਨੂੰ ਸੰਦੋਆ ਖਿਲਾਫ ਸ਼ਿਕਾਇਤ ਮਿਲੀ ਸੀ। ਜਿਸ ਵਿੱਚ ਲਿਖਿਆ ਗਿਆ ਸੀ ਕਿ ਉਸ ਦੇ ਖਿਲਾਫ ਪੰਜਾਬ, ਭਾਰਤ ਵਿੱਚ ਨਾਬਾਲਗ ਨਾਲ ਛੇੜਛਾੜ ਦੇ ਦੋਸ਼ ਵਿੱਚ ਐਫਆਈਆਰ ਦਰਜ ਕੀਤੀ ਗਈ
Sandoa Stopped At Toronto Airport: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਇੱਕ ਨਵੇਂ ਵਿਵਾਦ ਵਿੱਚ ਫਸਦੇ ਨਜ਼ਰ ਆ ਰਹੇ ਹਨ। ਇਸ ਦੀ ਵਜ੍ਹਾ ਇਹ ਦੱਸੀ ਜਾ ਰਹੀ ਹੈ ਕਿ ਜਦ ਇਹ ਦੋਵੇਂ



