ਗੁਰਦਾਸਪੁਰ ਦੀ ਜਿ਼ਮਨੀ ਚੋਣ 11 ਅਕਤੂਬਰ ਨੂੰ
ਏਬੀਪੀ ਸਾਂਝਾ
Updated at:
12 Sep 2017 08:20 PM (IST)
NEXT
PREV
ਚੰਡੀਗੜ੍ਹ: ਚੋਣ ਕਮੀਸ਼ਨ ਨੇ ਗੁਰਦਾਸਪੁਰ ਦੀ ਜਿ਼ਮਨੀ ਚੋਣ 11 ਅਕਤੂਬਰ ਨੂੰ ਕਰਵਾਉਣ ਦਾ ਐਲਾਨ ਕੀਤਾ ਹੈ। 15 ਸਤੰਬਰ ਤੋਂ ਨਾਮਜ਼ਦਗੀ ਭਰਨੀ ਸ਼ੁਰੂ ਹੋਵੇਗੀ ਤੇ 22 ਸਤੰਬਰ ਆਖ਼ਰੀ ਤਾਰੀਖ ਹੋਵੇਗੀ । ਨਾਮਜ਼ਦਗੀ ਵਾਪਸ ਲੈਣ ਦੀ ਆਖ਼ਰੀ ਮਿਤੀ 27 ਸਤੰਬਰ ਹੋਵੇਗੀ । 27 ਸਤੰਬਰ, 15 ਅਕਤੂਬਰ ਨੂੰ ਹੋਵੇਗੀ ਵੋਟਾਂ ਦੀ ਗਿਣਤੀ, ਵਿਨੋਦ ਖੰਨਾ ਦੇ ਦਿਹਾਂਤ ਤੋਂ ਬਾਅਦ ਖਾਲੀ ਹੋਈ ਸੀ ਸੀਟ ।
- - - - - - - - - Advertisement - - - - - - - - -