ਪੜਚੋਲ ਕਰੋ
Advertisement
ਮੋਸਟ ਵਾਂਟਿਡ ਗੈਂਗਸਟਰ ਸ਼ੁਭਮ ਗ੍ਰਿਫਤਾਰ
ਬਟਾਲਾ 'ਚ ਪੁਲਿਸ ਪਾਰਟੀ ਨਾਲ ਮੁਠਭੇੜ ਦੌਰਾਨ ਸ਼ੁਭਮ ਦੀ ਗ੍ਰਿਫਤਾਰੀ ਹੋਈ। ਇਸ ਦੌਰਾਨ ਉਸ ਕੋਲੋਂ 4 ਪਿਸਟਲ ਤੇ ਇੱਕ 12 ਬੋਰ ਦੀ ਗੰਨ ਬਰਾਮਦ ਹੋਈ ਹੈ।
ਚੰਡੀਗੜ੍ਹ: ਗੁਰਦਾਸਪੁਰ ਪੁਲਿਸ ਨੇ ਮੋਸਟ ਵਾਂਟਿਡ ਗੈਂਗਸਟਰ ਸ਼ੁਭਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸ਼ੁਭਮ 'ਤੇ ਸਾਲ 2017 'ਚ ਹਿੰਦੂ ਸੰਘਰਸ਼ ਸੈਨਾ ਦੇ ਪ੍ਰਧਾਨ ਵਿਪਨ ਸ਼ਰਮਾ ਦੇ ਕਤਲ ਦੇ ਇਲਜ਼ਾਮ ਹਨ। ਬਟਾਲਾ 'ਚ ਪੁਲਿਸ ਪਾਰਟੀ ਨਾਲ ਮੁਠਭੇੜ ਦੌਰਾਨ ਸ਼ੁਭਮ ਦੀ ਗ੍ਰਿਫਤਾਰੀ ਹੋਈ। ਇਸ ਦੌਰਾਨ ਉਸ ਕੋਲੋਂ 4 ਪਿਸਟਲ ਤੇ ਇੱਕ 12 ਬੋਰ ਦੀ ਗੰਨ ਬਰਾਮਦ ਹੋਈ ਹੈ।
ਪੁਲਿਸ ਨੇ ਬਟਾਲਾ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਆਈ ਬਾਰਡਰ ਰੇਂਜ ਪਰਮਜੀਤ ਸਿੰਘ ਪਰਮਾਰ ਤੇ ਐਸਐਸਪੀ ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਗੈਂਗਸਟਰ ਮੁਕਾਬਲੇ ਬਾਅਦ ਕੋਲੋਂ ਇੱਕ ਬ੍ਰੇਟ ਪਿਸਤੌਲ, 3 ਪਿਸਤੌਲ 32 ਬੋਰ, ਇੱਕ ਮੈਗਜ਼ੀਨ ਪਾਈਥਨ ਰਿਵਾਲਵਰ 357, ਇੱਕ ਪੰਪ ਐਕਸ਼ਨ ਰਾਈਫਲ 12 ਬੋਰ, ਭਾਰੀ ਮਾਤਰਾ 'ਚ ਗੋਲੀਆਂ, ਇੱਕ ਬੁਲਿਟ ਪਰੂਫ ਜੈਕਿਟ ਤੇ 25 ਹਜ਼ਾਰ ਦੀ ਨਕਦੀ ਬਰਾਮਦ ਕੀਤੀ ਹੈ।
Gurdaspur Police has arrested Shubham, a most wanted gangster from Amritsar. He had shot dead Vipin Sharma, President-Hindu Sangharsh Sena on 21st Oct' 17. He was arrested after exchange of fire in Batala. 4 Pistols & one 12 Bore gun have been recovered. pic.twitter.com/zyZDMnAojM
— DGP Punjab Police (@DGPPunjabPolice) May 28, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement