ਹਰਸਿਮਰਤ ਬਾਦਲ 11,728 ਵੋਟਾਂ ਨਾਲ ਅੱਗੇ
ਏਬੀਪੀ ਸਾਂਝਾ
Updated at:
23 May 2019 11:58 AM (IST)
ਬਠਿੰਡਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਬਾਦਲ 11,728 ਵੋਟਾਂ ਨਾਲ ਅੱਗੇ ਹੈ। ਉਨ੍ਹਾਂ ਨੂੰ ਹੁਣ ਤੱਕ 2,23,573 ਵੋਟਾਂ ਮਿਲੀਆਂ ਹਨ। ਕਾਂਗਰਸ ਦੇ ਰਾਜਾ ਵੜਿੰਗ ਨੂੰ 2,11,845 ਵੋਟਾਂ ਤੇ ਆਪ ਉਮੀਦਵਾਰ ਪ੍ਰੋ. ਬਲਜਿੰਦਰ ਕੌਰ 59,810 ਨੂੰ ਵੋਟ ਮਿਲੇ ਹਨ।
NEXT
PREV

- - - - - - - - - Advertisement - - - - - - - - -