ਪੜਚੋਲ ਕਰੋ

Latest Breaking News Live 6 October 2024: ਪੰਚਾਇਤੀ ਚੋਣਾਂ ਤੋਂ ਪਹਿਲਾਂ ਜਲਾਲਾਬਾਦ 'ਚ ਖੂਨੀ ਖੇਡ, Exit Poll 'ਚ ਹਰਿਆਣਾ 'ਚ ਕਾਂਗਰਸ ਦਾ ਦਬਦਬਾ, ਐਗਜ਼ਿਟ ਪੋਲ ਦੇ ਨਤੀਜਿਆਂ ਤੋਂ ਬਾਅਦ ਆਦਿਤਿਆ ਸੁਰਜੇਵਾਲਾ ਨੇ ਠੋਕਿਆ ਦਾਅਵਾ

Latest Breaking News Live 6 October 2024: ਪੰਚਾਇਤੀ ਚੋਣਾਂ ਤੋਂ ਪਹਿਲਾਂ ਜਲਾਲਾਬਾਦ 'ਚ ਖੂਨੀ ਖੇਡ, Exit Poll 'ਚ ਹਰਿਆਣਾ 'ਚ ਕਾਂਗਰਸ ਦਾ ਦਬਦਬਾ, ਐਗਜ਼ਿਟ ਪੋਲ ਦੇ ਨਤੀਜਿਆਂ ਤੋਂ ਬਾਅਦ ਆਦਿਤਿਆ ਸੁਰਜੇਵਾਲਾ ਨੇ ਠੋਕਿਆ ਦਾਅਵਾ

Key Events
Haryana Exit Poll Result 2024 AAP Candidate firing update exit poll haryana assembly election 2024 Latest Breaking News Live 6 October 2024: ਪੰਚਾਇਤੀ ਚੋਣਾਂ ਤੋਂ ਪਹਿਲਾਂ ਜਲਾਲਾਬਾਦ 'ਚ ਖੂਨੀ ਖੇਡ, Exit Poll 'ਚ ਹਰਿਆਣਾ 'ਚ ਕਾਂਗਰਸ ਦਾ ਦਬਦਬਾ, ਐਗਜ਼ਿਟ ਪੋਲ ਦੇ ਨਤੀਜਿਆਂ ਤੋਂ ਬਾਅਦ ਆਦਿਤਿਆ ਸੁਰਜੇਵਾਲਾ ਨੇ ਠੋਕਿਆ ਦਾਅਵਾ
Punjab Breaking News
Source : file

Background

Latest Breaking News Live 6 October 2024: ਜਲਾਲਾਬਾਦ ਦੇ ਬੀਡੀਪੀਓ ਦਫ਼ਤਰ ਵਿੱਚ ਸ਼ਨੀਵਾਰ ਦੇਰ ਸ਼ਾਮ ਆਮ ਆਦਮੀ ਪਾਰਟੀ (ਆਪ) ਦੇ ਵਰਕਰਾਂ ਵਿੱਚ ਵਿਵਾਦ ਹੋ ਗਿਆ। ਇਸ ਦੌਰਾਨ ਫਾਈਰਿੰਗ ਵੀ ਹੋਈ। ਅਕਾਲੀ ਆਗੂਆਂ 'ਤੇ ਗੋਲੀਬਾਰੀ ਕਰਨ ਦੇ ਦੋਸ਼ ਲੱਗੇ ਹਨ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸਰਪੰਚ ਨੂੰ ਗੋਲੀ ਲੱਗੀ ਹੈ। ਪੰਚਾਇਤੀ ਚੋਣਾਂ ਦੇ ਚੱਲਦਿਆਂ ਅੱਜ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਬਾਅਦ ਅਕਾਲੀ ਦਲ ਦੇ ਆਗੂ ਨੋਨੀ ਮਾਨ ਅਤੇ ਬੌਬੀ ਮਾਨ ਆਪਣੇ ਸਮਰਥਕਾਂ ਸਮੇਤ ਬੀਡੀਪੀਓ ਦਫ਼ਤਰ ਪੁੱਜੇ ਸਨ ਅਤੇ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰ ਵੀ ਮੌਜੂਦ ਸਨ।

ਪੰਚਾਇਤੀ ਚੋਣਾਂ ਤੋਂ ਪਹਿਲਾਂ ਜਲਾਲਾਬਾਦ 'ਚ ਖੂਨੀ ਖੇਡ, ਸਰਪੰਚੀ ਲਈ AAP ਦੇ ਉਮੀਦਵਾਰ ਨੂੰ ਲੱਗੀ ਗੋਲੀ, ਜਾਣੋ ਪੂਰਾ ਮਾਮਲਾ

Haryana Assembly Elections 2024: ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਹੋ ਚੁੱਕੀ ਹੈ। ਸੂਬੇ 'ਚ ਕਿਸ ਦੀ ਸਰਕਾਰ ਬਣੇਗੀ, ਇਸ 'ਤੇ ਐਗਜ਼ਿਟ ਪੋਲ ਵੀ ਆ ਗਏ ਹਨ। ਲਗਭਗ ਸਾਰੇ ਐਗਜ਼ਿਟ ਪੋਲ 'ਚ ਕਾਂਗਰਸ ਅੱਗੇ ਹੈ। ਇੰਡੀਆ ਟੂਡੇ ਐਕਸਿਸ ਮਾਈ ਇੰਡੀਆ ਦੇ ਐਗਜ਼ਿਟ ਪੋਲ ਵਿੱਚ ਕਾਂਗਰਸ ਦੀ ਅਗਵਾਈ ਵਾਲੇ ਇੰਡੀਆ ਗਠਜੋੜ ਨੂੰ 90 ਵਿੱਚੋਂ 59 ਸੀਟਾਂ ਅਤੇ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਗਠਜੋੜ ਨੂੰ 21 ਸੀਟਾਂ ਮਿਲਣ ਦੀ ਉਮੀਦ ਹੈ।

Exit Poll 'ਚ ਹਰਿਆਣਾ 'ਚ ਕਾਂਗਰਸ ਦਾ ਦਬਦਬਾ, ਪਰ ਕੌਣ ਹੋਵੇਗਾ ਮੁੱਖ ਮੰਤਰੀ ਦੀ ਕੁਰਸੀ ਦਾ ਹੱਕਦਾਰ, ਇੱਥੇ ਸਮਝੋ ਪੂਰਾ ਮਸਲਾ

Haryana Election 2024: ਹਰਿਆਣਾ ਦੇ ਐਗਜ਼ਿਟ ਪੋਲ ਦੇ ਨਤੀਜੇ ਐਲਾਨੇ ਜਾਣ ਤੋਂ ਬਾਅਦ ਕਾਂਗਰਸ ਦੇ ਖੇਮੇ ਵਿੱਚ ਖੁਸ਼ੀ ਦਾ ਮਾਹੌਲ ਹੈ। ਕਈ ਵੱਡੇ ਨੇਤਾਵਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਹਨ। ਇਸ ਦੌਰਾਨ ਕਾਂਗਰਸ ਉਮੀਦਵਾਰ ਆਦਿਤਿਆ ਸੁਰਜੇਵਾਲਾ (aditya surjewala) ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਚੋਣਾਂ ਵਿੱਚ 70 ਤੋਂ ਵੱਧ ਸੀਟਾਂ ਜਿੱਤੇਗੀ। ਅਸਲ 'ਚ ਐਗਜ਼ਿਟ ਪੋਲ ਦੇ ਨਤੀਜਿਆਂ 'ਚ ਕਾਂਗਰਸ ਦੀ ਜਿੱਤ ਹੁੰਦੀ ਨਜ਼ਰ ਆ ਰਹੀ ਹੈ ਪਰ ਸੀਟਾਂ ਦੀ ਗਿਣਤੀ ਕਿਤੇ 45 ਤੋਂ 55 ਅਤੇ ਕਿਤੇ 55 ਤੋਂ 65 ਦੇ ਵਿਚਕਾਰ ਦੱਸੀ ਜਾ ਰਹੀ ਹੈ।

Haryana Exit Poll Result 2024: ਐਗਜ਼ਿਟ ਪੋਲ ਦੇ ਨਤੀਜਿਆਂ ਤੋਂ ਬਾਅਦ ਆਦਿਤਿਆ ਸੁਰਜੇਵਾਲਾ ਨੇ ਠੋਕਿਆ ਦਾਅਵਾ, '70 ਤੋਂ ਵੱਧ ਸੀਟਾਂ ਜਿੱਤੇਗੀ ਕਾਂਗਰਸ'

12:32 PM (IST)  •  06 Oct 2024

Punjab Panchayat Election: ਪੰਜਾਬ ਦੇ ਕੁੱਲ ਪਿੰਡਾਂ ਤੋਂ ਸਰਪੰਚ ਬਣਨ ਦੇ ਇਛੁੱਕ ਚੌਗਣੇ ! ਪੰਚਾਂ ਲਈ ਆਈਆਂ 1.5 ਲੱਖ ਅਰਜ਼ੀਆਂ, ਜਾਣੋ ਕਿੰਨੇ 'ਪੇਂਡੂਆਂ' ਨੇ ਭਰੀ ਨਾਮਜ਼ਦਗੀ

Punjab Panchayat Election 2024: ਪੰਜਾਬ ਵਿੱਚ 15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਵਿੱਚ ਸਰਪੰਚ ਦੇ ਅਹੁਦਿਆਂ ਲਈ 52,000 ਤੋਂ ਵੱਧ ਨਾਮਜ਼ਦਗੀਆਂ ਤੇ ਪੰਚ ਲਈ 1.66 ਲੱਖ ਤੋਂ ਵੱਧ ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ। ਸੂਬੇ ਦੀਆਂ 13,229 ਗ੍ਰਾਮ ਪੰਚਾਇਤਾਂ ਲਈ 15 ਅਕਤੂਬਰ ਨੂੰ ਚੋਣਾਂ ਹੋਣੀਆਂ ਹਨ। 

ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਬਿਆਨ ਅਨੁਸਾਰ, ‘ਗ੍ਰਾਮ ਪੰਚਾਇਤ ਚੋਣਾਂ ਵਿੱਚ ਸਰਪੰਚਾਂ ਲਈ ਕੁੱਲ 52,825 ਤੇ ਪੰਚਾਂ ਲਈ 1,66,338 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ। ਨਾਮਜ਼ਦਗੀ ਵਾਪਸ ਲੈਣ ਦੀ ਆਖ਼ਰੀ ਮਿਤੀ 7 ਅਕਤੂਬਰ ਹੈ।

ਚੋਣ ਪ੍ਰੋਗਰਾਮ ਅਨੁਸਾਰ 27 ਸਤੰਬਰ ਤੋਂ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਸੀ ਤੇ 4 ਅਕਤੂਬਰ ਤੱਕ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਜਾ ਚੁੱਕੀਆਂ ਹਨ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 5 ਅਕਤੂਬਰ ਨੂੰ ਹੋਵੇਗੀ ਜਦਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਆਖ਼ਰੀ ਤਰੀਕ ਭਲਕੇ 7 ਅਕਤੂਬਰ ਹੈ।

15 ਅਕਤੂਬਰ ਨੂੰ ਹੀ ਹੋਵੇਗੀ ਵੋਟਾਂ ਦੀ ਗਿਣਤੀ 

ਪੰਜਾਬ ਰਾਜ ਚੋਣ ਕਮਿਸ਼ਨਰ ਰਾਜਕਮਲ ਚੌਧਰੀ ਅਨੁਸਾਰ 15 ਅਕਤੂਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਬੈਲਟ ਪੇਪਰਾਂ ਰਾਹੀਂ ਵੋਟਾਂ ਪਾਈਆਂ ਜਾਣਗੀਆਂ। ਵੋਟਾਂ ਪੈਣ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਉਸੇ ਦਿਨ ਹੀ ਪੋਲਿੰਗ ਸਟੇਸ਼ਨਾਂ 'ਤੇ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। 

11:38 AM (IST)  •  06 Oct 2024

Solar Storm Hit Earth: ਸੂਰਜ ਵਿਚ ਹੋਵੇਗਾ ਵੱਡਾ ਧਮਾਕਾ, ਧਰਤੀ 'ਤੇ ਭਿਆਨਕ ਤੂਫ਼ਾਨ ਮਚਾ ਸਕਦੈ ਤਬਾਹੀ, ਬਲੈਕਆਊਟ ਦਾ ਵੀ ਅਲਰਟ!

Massive Solar Storm Hit to Earth: ਸੂਰਜ ਵਿਚ ਇਕ ਵੱਡਾ ਧਮਾਕਾ ਹੋਣ ਵਾਲਾ ਹੈ, ਜਿਸ ਨਾਲ ਇੱਕ ਭਿਆਨਕ ਸੂਰਜੀ ਤੂਫ਼ਾਨ ਆਵੇਗਾ, ਜੋ ਧਰਤੀ ਨਾਲ ਟਕਰਾਉਣ ਤੋਂ ਬਾਅਦ ਤਬਾਹੀ ਮਚਾ ਸਕਦਾ ਹੈ। ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਨੇ ਦੁਨੀਆਂ ਨੂੰ ਅਲਰਟ ਜਾਰੀ ਕੀਤਾ ਹੈ। ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਸੂਰਜ ਵਿਚ ਕਿਸੇ ਵੀ ਸਮੇਂ ਧਮਾਕਾ ਹੋ ਸਕਦਾ ਹੈ ਅਤੇ ਜੇਕਰ ਕੋਈ ਤੂਫਾਨ ਧਰਤੀ ਨਾਲ ਟਕਰਾਇਆ ਤਾਂ ਇਹ ਧਰਤੀ ਦੇ ਚੁੰਬਕੀ ਖੇਤਰ ਨੂੰ ਖਰਾਬ ਕਰ ਦੇਵੇਗਾ। ਨਤੀਜੇ ਵਜੋਂ, ਰੇਡੀਓ ਬਲੈਕਆਉਟ ਅਤੇ ਬਿਜਲੀ ਬਲੈਕਆਊਟ ਹੋਣ ਦੀ ਸੰਭਾਵਨਾ ਹੈ। ਮੋਬਾਈਲ, ਕੰਪਿਊਟਰ ਅਤੇ ਇੰਟਰਨੈੱਟ ਸੇਵਾਵਾਂ ਬੰਦ ਹੋ ਸਕਦੀਆਂ ਹਨ। ਜ਼ਮੀਨ ਅਤੇ ਸਮੁੰਦਰ ਵਿੱਚ ਤੂਫਾਨ ਅਤੇ ਭੂਚਾਲ ਦਾ ਵੀ ਖ਼ਤਰਾ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਇੱਕ ਵੱਡਾ ਸੋਲਰ ਤੂਫਾਨ ਧਰਤੀ ਨਾਲ ਟਕਰਾਉਣ ਵਾਲਾ ਹੈ। ਇਸ ਕਾਰਨ ਧਰਤੀ ਉਤੇ ਬਹੁਤ ਜ਼ਿਆਦਾ ਪ੍ਰਭਾਵ ਦੇਖਿਆ ਜਾ ਸਕਦਾ ਹੈ। ਤੂਫਾਨ ਨਾਲ ਇਲੈਕਟ੍ਰੋਨਿਕਸ ਉਪਕਰਣ ਜਿਵੇਂ ਕਿ ਮੋਬਾਈਲ, ਕੰਪਿਊਟਰ ਅਤੇ ਸੰਚਾਰ ਪ੍ਰਣਾਲੀ ਸਭ ਤੋਂ ਵੱਧ ਪ੍ਰਭਾਵਿਤ ਹੋ ਸਕਦੇ ਹਨ।

Load More
New Update
Sponsored Links by Taboola

ਟਾਪ ਹੈਡਲਾਈਨ

ਮਾਣਹਾਨੀ ਕੇਸ 'ਚ Kangana Ranaut ਨੂੰ ਅਦਾਲਤ ਤੋਂ ਮਿਲੀ ਰਾਹਤ, ਨਿੱਜੀ ਪੇਸ਼ੀ ਨੂੰ ਲੈਕੇ ਵੱਡਾ ਫੈਸਲਾ
ਮਾਣਹਾਨੀ ਕੇਸ 'ਚ Kangana Ranaut ਨੂੰ ਅਦਾਲਤ ਤੋਂ ਮਿਲੀ ਰਾਹਤ, ਨਿੱਜੀ ਪੇਸ਼ੀ ਨੂੰ ਲੈਕੇ ਵੱਡਾ ਫੈਸਲਾ
Flight Ticket Price: ਹਵਾਈ ਸਫ਼ਰ ਦੇ ਸ਼ੌਕੀਨਾਂ ਲਈ ਖੁਸ਼ਖਬਰੀ, 'ਘਰੇਲੂ' ਲਈ ₹1499 ਅਤੇ 'ਅੰਤਰਰਾਸ਼ਟਰੀ' ਲਈ 4499 ਰੁਪਏ ਸਸਤੀ ਹੋਈ ਫਲਾਈਟ; ਮੌਕਾ ਸਿਰਫ਼...
ਹਵਾਈ ਸਫ਼ਰ ਦੇ ਸ਼ੌਕੀਨਾਂ ਲਈ ਖੁਸ਼ਖਬਰੀ, 'ਘਰੇਲੂ' ਲਈ ₹1499 ਅਤੇ 'ਅੰਤਰਰਾਸ਼ਟਰੀ' ਲਈ 4499 ਰੁਪਏ ਸਸਤੀ ਹੋਈ ਫਲਾਈਟ; ਮੌਕਾ ਸਿਰਫ਼...
T20 World Cup Squad: ਟੀ-20 ਵਿਸ਼ਵ ਕੱਪ ਲਈ ਕੈਨੇਡਾ ਨੂੰ ਮਿਲਿਆ ਭਾਰਤੀ ਕਪਤਾਨ, ਸਕੁਐਡ 'ਚ ਪੰਜਾਬੀਆਂ ਦਾ ਬੋਲਬਾਲਾ; ਜਾਣੋ 15 ਮੈਂਬਰੀ ਟੀਮ 'ਚ ਕੌਣ-ਕੌਣ ਸ਼ਾਮਲ?
ਟੀ-20 ਵਿਸ਼ਵ ਕੱਪ ਲਈ ਕੈਨੇਡਾ ਨੂੰ ਮਿਲਿਆ ਭਾਰਤੀ ਕਪਤਾਨ, ਸਕੁਐਡ 'ਚ ਪੰਜਾਬੀਆਂ ਦਾ ਬੋਲਬਾਲਾ; ਜਾਣੋ 15 ਮੈਂਬਰੀ ਟੀਮ 'ਚ ਕੌਣ-ਕੌਣ ਸ਼ਾਮਲ?
CM ਮਾਨ ਸ੍ਰੀ ਅਕਾਲ ਤਖਤ ਸਾਹਿਬ 'ਤੇ ਹੋਏ ਪੇਸ਼, ਵਿਵਾਦਾਂ 'ਤੇ ਦਿੱਤਾ ਸਪੱਸ਼ਟੀਕਰਨ! ਜਾਣੋ ਕੀ ਕੁਝ ਹੋਇਆ
CM ਮਾਨ ਸ੍ਰੀ ਅਕਾਲ ਤਖਤ ਸਾਹਿਬ 'ਤੇ ਹੋਏ ਪੇਸ਼, ਵਿਵਾਦਾਂ 'ਤੇ ਦਿੱਤਾ ਸਪੱਸ਼ਟੀਕਰਨ! ਜਾਣੋ ਕੀ ਕੁਝ ਹੋਇਆ

ਵੀਡੀਓਜ਼

“ਅਕਾਲ ਤਖ਼ਤ ਹਾਜ਼ਰ ਹੋਣ ਲਈ ਹਰ ਵੇਲੇ ਤਿਆਰ ਹਾਂ
“ਜਥੇਦਾਰ ਦੇ ਹਰ ਇਕ ਸਵਾਲ ਦਾ ਮੈਂ ਜਵਾਬ ਦਿੱਤਾ” — CM ਨੇ ਤੋੜੀ ਚੁੱਪੀ
ਜਥੇਦਾਰ ਦੇ ਹੁਕਮ 'ਤੇ SGPC ਦੇ ਰਹੀ ਸਾਥ : CM ਮਾਨ
“ਮੇਰੀ ਵੀਡੀਓ ਨਕਲੀ? ਜਿਸ ਮਰਜ਼ੀ ਲੈਬ ‘ਚ ਜਾਂਚ ਕਰਵਾ ਲਓ”
“ਅਕਾਲ ਤਖ਼ਤ ਨੂੰ ਚੈਲੰਜ ਕਰਨ ਦੀ ਮੇਰੀ ਕੋਈ ਔਕਾਤ ਨਹੀਂ”

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮਾਣਹਾਨੀ ਕੇਸ 'ਚ Kangana Ranaut ਨੂੰ ਅਦਾਲਤ ਤੋਂ ਮਿਲੀ ਰਾਹਤ, ਨਿੱਜੀ ਪੇਸ਼ੀ ਨੂੰ ਲੈਕੇ ਵੱਡਾ ਫੈਸਲਾ
ਮਾਣਹਾਨੀ ਕੇਸ 'ਚ Kangana Ranaut ਨੂੰ ਅਦਾਲਤ ਤੋਂ ਮਿਲੀ ਰਾਹਤ, ਨਿੱਜੀ ਪੇਸ਼ੀ ਨੂੰ ਲੈਕੇ ਵੱਡਾ ਫੈਸਲਾ
Flight Ticket Price: ਹਵਾਈ ਸਫ਼ਰ ਦੇ ਸ਼ੌਕੀਨਾਂ ਲਈ ਖੁਸ਼ਖਬਰੀ, 'ਘਰੇਲੂ' ਲਈ ₹1499 ਅਤੇ 'ਅੰਤਰਰਾਸ਼ਟਰੀ' ਲਈ 4499 ਰੁਪਏ ਸਸਤੀ ਹੋਈ ਫਲਾਈਟ; ਮੌਕਾ ਸਿਰਫ਼...
ਹਵਾਈ ਸਫ਼ਰ ਦੇ ਸ਼ੌਕੀਨਾਂ ਲਈ ਖੁਸ਼ਖਬਰੀ, 'ਘਰੇਲੂ' ਲਈ ₹1499 ਅਤੇ 'ਅੰਤਰਰਾਸ਼ਟਰੀ' ਲਈ 4499 ਰੁਪਏ ਸਸਤੀ ਹੋਈ ਫਲਾਈਟ; ਮੌਕਾ ਸਿਰਫ਼...
T20 World Cup Squad: ਟੀ-20 ਵਿਸ਼ਵ ਕੱਪ ਲਈ ਕੈਨੇਡਾ ਨੂੰ ਮਿਲਿਆ ਭਾਰਤੀ ਕਪਤਾਨ, ਸਕੁਐਡ 'ਚ ਪੰਜਾਬੀਆਂ ਦਾ ਬੋਲਬਾਲਾ; ਜਾਣੋ 15 ਮੈਂਬਰੀ ਟੀਮ 'ਚ ਕੌਣ-ਕੌਣ ਸ਼ਾਮਲ?
ਟੀ-20 ਵਿਸ਼ਵ ਕੱਪ ਲਈ ਕੈਨੇਡਾ ਨੂੰ ਮਿਲਿਆ ਭਾਰਤੀ ਕਪਤਾਨ, ਸਕੁਐਡ 'ਚ ਪੰਜਾਬੀਆਂ ਦਾ ਬੋਲਬਾਲਾ; ਜਾਣੋ 15 ਮੈਂਬਰੀ ਟੀਮ 'ਚ ਕੌਣ-ਕੌਣ ਸ਼ਾਮਲ?
CM ਮਾਨ ਸ੍ਰੀ ਅਕਾਲ ਤਖਤ ਸਾਹਿਬ 'ਤੇ ਹੋਏ ਪੇਸ਼, ਵਿਵਾਦਾਂ 'ਤੇ ਦਿੱਤਾ ਸਪੱਸ਼ਟੀਕਰਨ! ਜਾਣੋ ਕੀ ਕੁਝ ਹੋਇਆ
CM ਮਾਨ ਸ੍ਰੀ ਅਕਾਲ ਤਖਤ ਸਾਹਿਬ 'ਤੇ ਹੋਏ ਪੇਸ਼, ਵਿਵਾਦਾਂ 'ਤੇ ਦਿੱਤਾ ਸਪੱਸ਼ਟੀਕਰਨ! ਜਾਣੋ ਕੀ ਕੁਝ ਹੋਇਆ
ਲੋਹੜੀ ਦੀ ਰਾਤ ਲੁਧਿਆਣਾ 'ਚ ਗੋਲੀਬਾਰੀ, ਫਾਇਰਿੰਗ ‘ਚ ਇਕ ਨੌਜਵਾਨ ਦੇ ਸੀਨੇ ‘ਚ ਲੱਗੀ ਗੋਲੀ, 4 ਲੋਕਾਂ ‘ਤੇ ਕੇਸ ਦਰਜ, ਹਮਲਾਵਰ ਹਜੇ ਵੀ ਫਰਾਰ
ਲੋਹੜੀ ਦੀ ਰਾਤ ਲੁਧਿਆਣਾ 'ਚ ਗੋਲੀਬਾਰੀ, ਫਾਇਰਿੰਗ ‘ਚ ਇਕ ਨੌਜਵਾਨ ਦੇ ਸੀਨੇ ‘ਚ ਲੱਗੀ ਗੋਲੀ, 4 ਲੋਕਾਂ ‘ਤੇ ਕੇਸ ਦਰਜ, ਹਮਲਾਵਰ ਹਜੇ ਵੀ ਫਰਾਰ
ਪੰਜਾਬ 'ਚ ਠੰਡ ਕਾਰਨ ਬਦਲਿਆ ਸਕੂਲਾਂ ਦਾ ਸਮਾਂ, ਜਾਣੋ ਨਵਾਂ Time
ਪੰਜਾਬ 'ਚ ਠੰਡ ਕਾਰਨ ਬਦਲਿਆ ਸਕੂਲਾਂ ਦਾ ਸਮਾਂ, ਜਾਣੋ ਨਵਾਂ Time
Punjab News: ਪੰਜਾਬ ਦੌਰੇ ‘ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਅੰਮ੍ਰਿਤਸਰ 'ਚ GNDU ‘ਚ ਸਖਤ ਸੁਰੱਖਿਆ, 463 ਵਿਦਿਆਰਥੀਆਂ ਨੂੰ ਦੇਣਗੇ ਡਿਗਰੀਆਂ
Punjab News: ਪੰਜਾਬ ਦੌਰੇ ‘ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਅੰਮ੍ਰਿਤਸਰ 'ਚ GNDU ‘ਚ ਸਖਤ ਸੁਰੱਖਿਆ, 463 ਵਿਦਿਆਰਥੀਆਂ ਨੂੰ ਦੇਣਗੇ ਡਿਗਰੀਆਂ
Sarabjit Kaur: ਸਰਬਜੀਤ ਕੌਰ ਮਾਮਲੇ 'ਚ ਆਇਆ ਨਵਾਂ ਮੋੜ, ਆਡੀਓ ਹੋਇਆ ਵਾਇਰਲ; ਬੋਲੀ- 'ਪਿਆਰ ਨਹੀਂ, ਮਜ਼ਬੂਰੀ ਸੀ ਪਾਕਿਸਤਾਨ ਆਉਣਾ'', ਲੋਕਾਂ ਦੇ ਉੱਡੇ ਹੋਸ਼...
ਸਰਬਜੀਤ ਕੌਰ ਮਾਮਲੇ 'ਚ ਆਇਆ ਨਵਾਂ ਮੋੜ, ਆਡੀਓ ਹੋਇਆ ਵਾਇਰਲ; ਬੋਲੀ- 'ਪਿਆਰ ਨਹੀਂ, ਮਜ਼ਬੂਰੀ ਸੀ ਪਾਕਿਸਤਾਨ ਆਉਣਾ'', ਲੋਕਾਂ ਦੇ ਉੱਡੇ ਹੋਸ਼...
Embed widget