Farmers Protest: ਪੰਜਾਬ 'ਚ ਆ ਕੇ ਜੁਲਮ ਢਾਹਿਆ, ਵਾਹਨਾਂ ਦੀ ਭੰਨ-ਤੋੜ, ਕਿਸਾਨਾਂ ਨੂੰ ਕੁੱਟ-ਕੁੱਟ ਖੇਤਾਂ 'ਚ ਸੁੱਟਿਆ: ਪੰਧੇਰ ਦੀ ਅਪੀਲ...ਘਰਾਂ ਤੇ ਵਾਹਨਾਂ 'ਤੇ ਕਾਲੇ ਝੰਡੇ ਲਾਓ

Farmers Protest Update : ਕਿਸਾਨਾਂ ਨੂੰ ਕੁੱਟ-ਕੁੱਟ ਕੇ ਖੇਤਾਂ ਵਿੱਚ ਸੁੱਟ ਦਿੱਤਾ ਗਿਆ। ਇਹ ਦਾਅਵਾ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਘਰਾਂ ਤੇ ਵਾਹਨਾਂ 'ਤੇ ਕਾਲੇ ਝੰਡੇ ਲਾਉਣ ਦੀ ਅਪੀਲ ਕੀਤੀ ਹੈ।

Farmers Protest: ਹਰਿਆਣਾ ਪੁਲਿਸ ਤੇ ਅਰਧ ਸੈਨਿਕ ਬਲਾਂ ਵੱਲੋਂ ਪੰਜਾਬ ਦੀ ਹੱਦ ਅੰਦਰ ਆ ਕੇ ਜੁਲਮ ਢਾਹਿਆ ਗਿਆ। ਵਾਹਨਾਂ ਦੀ ਭੰਨ-ਤੋੜ ਕੀਤੀ ਗਈ। ਪੀਣ ਵਾਲੇ ਪਾਣੀ ਦੀਆਂ ਟੈਂਕੀਆਂ ਵਿੱਚ ਦਵਾਈ ਮਿਲਾ ਦਿੱਤੀ ਗਈ। ਮੈਡੀਕਲ ਸਾਮਾਨ ਵੀ ਲੁੱਟਿਆ ਗਿਆ।

Related Articles