ਪੜਚੋਲ ਕਰੋ

ਲੋਕ ਸਭਾ ਚੋਣਾਂ 2024

UTTAR PRADESH (80)
43
INDIA
36
NDA
01
OTH
MAHARASHTRA (48)
30
INDIA
17
NDA
01
OTH
WEST BENGAL (42)
29
TMC
12
BJP
01
INC
BIHAR (40)
30
NDA
09
INDIA
01
OTH
TAMIL NADU (39)
39
DMK+
00
AIADMK+
00
BJP+
00
NTK
KARNATAKA (28)
19
NDA
09
INC
00
OTH
MADHYA PRADESH (29)
29
BJP
00
INDIA
00
OTH
RAJASTHAN (25)
14
BJP
11
INDIA
00
OTH
DELHI (07)
07
NDA
00
INDIA
00
OTH
HARYANA (10)
05
INDIA
05
BJP
00
OTH
GUJARAT (26)
25
BJP
01
INDIA
00
OTH
(Source: ECI / CVoter)

Road Close: CM ਮਾਨ ਦੇ ਘਰ ਨੂੰ ਜਾਂਦੀ ਬੰਦ ਕੀਤੀ ਸੜਕ 'ਤੇ ਹਾਈਕੋਰਟ ਦਾ ਫੈਸਲਾ, ਪੁਲਿਸ ਲਾਈ ਫਟਕਾਰ

CM House Road Close: ਹਾਈ ਕੋਰਟ ਨੇ ਐੱਸਐੱਸਪੀ ਤੇ ਡੀਜੀਪੀ ਨੂੰ ਆਦੇਸ਼ ਦਿੱਤਾ ਹੈ ਕਿ ਉਹ ਸਵੇਰੇ ਸੱਤ ਵਜੇ ਤੋਂ ਸ਼ਾਮ ਸੱਤ ਵਜੇ ਤੱਕ ਇਸ ਸੜਕ ਨੂੰ ਖੋਲ੍ਹਣ ਦਾ ਪ੍ਰਬੰਧ ਕਰਨ। ਹਾਈ ਕੋਰਟ ਨੇ ਸਾਫ਼ ਕਰ ਦਿੱਤਾ ਹੈ ਕਿ ਸੁਰੱਖਿਆ ਪ੍ਰਾਪਤ ਲੋਕਾਂ

CM House Road Close: ਚੰਡੀਗੜ੍ਹ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਨੂੰ ਜਾਂਦੀ ਸੜਕ ਆਮ ਲੋਕਾਂ ਲਈ ਬੰਦ ਕੀਤੀ ਹੋਈ ਹੈ। ਜਿਸ 'ਤੇ ਪੰਜਾਬ ਹਰਿਆਣਾ ਹਾਈਕੋਰਟ ਨੇ ਚੰਡੀਗੜ੍ਹ ਪੁਲਿਸ ਨੂੰ ਹਦਾਇਤ ਕੀਤੀ ਹੈ ਕਿ ਇਸ ਨੂੰ ਖੋਲ੍ਹਿਆ ਜਾਵੇ। ਪੰਜਾਬ- ਹਰਿਆਣਾ ਹਾਈ ਕੋਰਟ ਨੇ ਇਸ ਸੜਕ ਨੂੰ ਪਹਿਲੀ ਮਈ ਤੋਂ ਆਮ ਲੋਕਾਂ ਲਈ ਖੋਲ੍ਹਣ ਦਾ ਆਦੇਸ਼ ਦਿੱਤਾ ਹੈ। 

ਹਾਈ ਕੋਰਟ ਨੇ ਐੱਸਐੱਸਪੀ ਤੇ ਡੀਜੀਪੀ ਨੂੰ ਆਦੇਸ਼ ਦਿੱਤਾ ਹੈ ਕਿ ਉਹ ਸਵੇਰੇ ਸੱਤ ਵਜੇ ਤੋਂ ਸ਼ਾਮ ਸੱਤ ਵਜੇ ਤੱਕ ਇਸ ਸੜਕ ਨੂੰ ਖੋਲ੍ਹਣ ਦਾ ਪ੍ਰਬੰਧ ਕਰਨ। ਹਾਈ ਕੋਰਟ ਨੇ ਸਾਫ਼ ਕਰ ਦਿੱਤਾ ਹੈ ਕਿ ਸੁਰੱਖਿਆ ਪ੍ਰਾਪਤ ਲੋਕਾਂ ਦੀ ਸੁਰੱਖਿਆ ਦੇ ਨਾਂ 'ਤੇ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾ ਸਕਦਾ। ਕੋਰਟ ਨੇ ਪੁੱਛਿਆ ਹੈ ਕਿ ਲੋਕਾਂ ਲਈ ਇਹ ਸੜਕ ਕਿਉਂ ਨਹੀਂ ਖੋਲ੍ਹੀ ਜਾ ਸਕਦੀ।

ਹਾਈ ਕੋਰਟ ਨੇ ਕਿਹਾ ਕਿ 1980 ਦੇ ਦਹਾਕੇ 'ਚ ਅੱਤਵਾਦ ਵੇਲੇ ਸੜਕ ਬੰਦ ਕਰ ਦਿੱਤੀ ਗਈ ਸੀ ਤੇ ਉਦੋਂ ਤੋਂ ਚੀਜ਼ਾਂ 'ਚ ਬਹੁਤ ਬਦਲਾਅ ਆਇਆ ਹੈ। ਜੇ ਹਰਿਆਣਾ ਦੇ ਮੁੱਖ ਮੰਤਰੀ  ਦੇ ਘਰ ਸਾਹਮਣਲੀ ਸੜਕ ਆਮ ਲੋਕਾਂ ਲਈ ਖੁੱਲ੍ਹੀ ਹੈ ਤਾਂ ਬਿਨਾਂ ਕਿਸੇ ਜਾਇਜ਼ ਕਾਰਨ ਦੇ ਪੰਜਾਬ ਦੇ ਸੀਐੱਮ ਰਿਹਾਇਸ ਨੇੜਲੀ ਸੜਕ ਨੂੰ ਲੋਕਾਂ ਲਈ ਪੂਰੀ ਤਰ੍ਹਾਂ ਕਿਉਂ ਨਹੀਂ ਖੋਲ੍ਹਿਆ ਜਾ ਸਕਦਾ। 

ਹਾਈ ਕੋਰਟ ਨੇ ਇਹ ਵੀ ਕਿਹਾ ਕਿ ਜ਼ਾਹਿਰ ਤੌਰ 'ਤੇ ਹਰਿਆਣਾ ਦੇ ਮੁੱਖ ਮੰਤਰੀ ਦੇ ਨਿਵਾਸ ਵੱਲ ਜਾਣ ਵਾਲਾ ਰਸਤਾ ਖੁੱਲ੍ਹਾ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਦੇ ਸਾਹਮਣੇ ਦੀ ਸੜਕ ਇਸ ਤੱਥ ਦੇ ਬਾਵਜੂਦ ਬੰਦ ਹੈ ਕਿ ਸੜਕ ਤੇ ਮੁੱਖ ਮੰਤਰੀ ਦੀ ਰਿਹਾਇਸ਼ ਵਿਚਾਲੇ 100 ਫੁੱਟ ਦੀ ਹਰੀ ਪੱਟੀ ਹੈ।

ਹਾਈ ਕੋਰਟ ਦਾ ਇਹ ਵੀ ਵਿਚਾਰ ਸੀ ਕਿ ਸੁਪਰੀਮ ਕੋਰਟ ਦੀ ਵਾਰ-ਵਾਰ ਟਿੱਪਣੀ ਇਹ ਹੈ ਕਿ ਜਨਤਕ ਸੜਕਾਂ ਨੂੰ ਬੰਦ ਨਹੀਂ ਕੀਤਾ ਜਾ ਸਕਦਾ। ਜ਼ਾਹਿਰ ਤੌਰ 'ਤੇ ਇਹ ਸਹੀ ਨਹੀਂ ਹੈ। ਹਾਈ ਕੋਰਟ ਦੇ ਜਸਟਿਸ ਜੀਐੱਸ ਸੰਧਾਵਾਲੀਆ ਤੇ ਜਸਟਿਸ ਲਪੀਤਾ ਬੈਨਰਜੀ ਦੇ ਬੈਂਚ ਨੇ ਸ਼ਹਿਰ 'ਚ ਸੜਕ ਕੁਨੈਕਟੀਵਿਟੀ ਦੇ ਮੁੱਦੇ 'ਤੇ ਖੁਦ ਨੋਟਿਸ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਇਹ ਆਦੇਸ਼ ਦਿੱਤਾ।

ਕੋਰਟ ਨੇ ਕਿਹਾ ਕਿ ਇਸ ਪਾਰਕ ਨੂੰ ਮਾਸਟਰ ਪਲਾਨ 2031 ਮੁਤਾਬਕ ਵਿਰਾਸਤ ਦਾ ਦਰਜਾ ਦੇਣ ਦੀ ਸਿਫਾਰਸ਼ ਕੀਤੀ ਗਈ ਹੈ ਤੇ ਇਸ ਨੂੰ ਚੰਡੀਗੜ੍ਹ ਵਿਰਾਸਤ ਸੰਭਾਲ ਕਮੇਟੀ ਦੀ ਸਲਾਰ 'ਤੇ ਮੂਲ ਯੋਜਨਾ ਮੁਤਾਬਕ ਪੂਰਾ ਕਰਨ ਦੀ ਲੋੜ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਆਪ ਦੇ ਵਿਕ ਚੁੱਕੇ ਨੇ ਭਾਂਡੇ, ਛੇਤੀ ਹੀ ਖ਼ਤਮ ਹੋ ਜਾਵੇਗੀ ਪਾਰਟੀ, ਚਰਨਜੀਤ ਚੰਨੀ ਨੇ ਘੇਰੀ ਪੰਜਾਬ ਸਰਕਾਰ

Stock Market: ਆਈਟੀ ਸ਼ੇਅਰਾਂ 'ਚ ਖਰੀਦਦਾਰੀ ਕਾਰਨ ਸੈਂਸੈਕਸ-ਨਿਫਟੀ ਮਜ਼ਬੂਤੀ ਨਾਲ ਹੋਇਆ ਬੰਦ, 7.50 ਲੱਖ ਕਰੋੜ ਰੁਪਏ ਵਧੀ ਨਿਵੇਸ਼ਕਾਂ ਦੀ ਦੌਲਤ

Punjab Politics: ਸਿੱਧੂ ਨੂੰ ਖੂੰਝੇ ਲਾਉਣ ਲੱਗੀ ਕਾਂਗਰਸ !ਜਸਬੀਰ ਡਿੰਪਾ ਨੂੰ ਅੰਮ੍ਰਿਤਸਰ 'ਚ ਦਿੱਤੀ ਵੱਡੀ ਜ਼ਿੰਮੇਵਾਰੀ

Train Cancelled: ਪੰਜਾਬ ਦੇ ਇਸ ਰੂਟ 'ਤੇ ਰੱਦ ਰਹੇਗੀ ਸ਼ਾਨ-ਏ-ਪੰਜਾਬ ਟਰੇਨ, ਸਫਰ ਕਰਨ ਤੋਂ ਪਹਿਲਾਂ ਜਾਣੋ ਕਦੋਂ ਚੱਲੇਗੀ...

metaverse

ਵੀਡੀਓਜ਼

Kulwinder Kaur Brother |'ਕੌਰ ਖ਼ਾਲਿਸਤਾਨੀ'-ਕੰਗਨਾ ਦੀ ਸ਼ਬਦਾਵਲੀ 'ਤੇ ਬੋਲੇ ਕੁਲਵਿੰਦਰ ਦੇ ਭਰਾKulwinder Kaur Mother | ਕੰਗਨਾ ਥੱਪੜਕਾਂਡ 'ਤੇ ਬੋਲੀ ਕੁਲਵਿੰਦਰ ਕੌਰ ਦੀ ਮਾਤਾ,- 'ਮੇਰੀ ਧੀ ਨੇ ਜੋ ਕੀਤਾ ਠੀਕ ਕੀਤਾ'Rakesh Tikait On Kulwinder Kaur | ਕੰਗਨਾ ਥੱਪੜਕਾਂਡ ‘ਤੇ ਰਾਕੇਸ਼ ਟਿਕੈਤ ਦਾ ਵੱਡਾ ਬਿਆਨKulwinder Kaur | Mohali ਦੇ Businessman ਨੇ Kangana ਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਲਈ ਕੀਤਾ ਵੱਡਾ ਐਲਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਆਪ ਦੇ ਵਿਕ ਚੁੱਕੇ ਨੇ ਭਾਂਡੇ, ਛੇਤੀ ਹੀ ਖ਼ਤਮ ਹੋ ਜਾਵੇਗੀ ਪਾਰਟੀ, ਚਰਨਜੀਤ ਚੰਨੀ ਨੇ ਘੇਰੀ ਪੰਜਾਬ ਸਰਕਾਰ
Punjab News: ਆਪ ਦੇ ਵਿਕ ਚੁੱਕੇ ਨੇ ਭਾਂਡੇ, ਛੇਤੀ ਹੀ ਖ਼ਤਮ ਹੋ ਜਾਵੇਗੀ ਪਾਰਟੀ, ਚਰਨਜੀਤ ਚੰਨੀ ਨੇ ਘੇਰੀ ਪੰਜਾਬ ਸਰਕਾਰ
Stock Market: ਆਈਟੀ ਸ਼ੇਅਰਾਂ 'ਚ ਖਰੀਦਦਾਰੀ ਕਾਰਨ ਸੈਂਸੈਕਸ-ਨਿਫਟੀ ਮਜ਼ਬੂਤੀ ਨਾਲ ਹੋਇਆ ਬੰਦ, 7.50 ਲੱਖ ਕਰੋੜ ਰੁਪਏ ਵਧੀ ਨਿਵੇਸ਼ਕਾਂ ਦੀ ਦੌਲਤ
Stock Market: ਆਈਟੀ ਸ਼ੇਅਰਾਂ 'ਚ ਖਰੀਦਦਾਰੀ ਕਾਰਨ ਸੈਂਸੈਕਸ-ਨਿਫਟੀ ਮਜ਼ਬੂਤੀ ਨਾਲ ਹੋਇਆ ਬੰਦ, 7.50 ਲੱਖ ਕਰੋੜ ਰੁਪਏ ਵਧੀ ਨਿਵੇਸ਼ਕਾਂ ਦੀ ਦੌਲਤ
Punjab Politics: ਸਿੱਧੂ ਨੂੰ ਖੂੰਝੇ ਲਾਉਣ ਲੱਗੀ ਕਾਂਗਰਸ !ਜਸਬੀਰ ਡਿੰਪਾ ਨੂੰ ਅੰਮ੍ਰਿਤਸਰ 'ਚ ਦਿੱਤੀ ਵੱਡੀ ਜ਼ਿੰਮੇਵਾਰੀ
Punjab Politics: ਸਿੱਧੂ ਨੂੰ ਖੂੰਝੇ ਲਾਉਣ ਲੱਗੀ ਕਾਂਗਰਸ !ਜਸਬੀਰ ਡਿੰਪਾ ਨੂੰ ਅੰਮ੍ਰਿਤਸਰ 'ਚ ਦਿੱਤੀ ਵੱਡੀ ਜ਼ਿੰਮੇਵਾਰੀ
Train Cancelled: ਪੰਜਾਬ ਦੇ ਇਸ ਰੂਟ 'ਤੇ ਰੱਦ ਰਹੇਗੀ ਸ਼ਾਨ-ਏ-ਪੰਜਾਬ ਟਰੇਨ, ਸਫਰ ਕਰਨ ਤੋਂ ਪਹਿਲਾਂ ਜਾਣੋ ਕਦੋਂ ਚੱਲੇਗੀ...
Train Cancelled: ਪੰਜਾਬ ਦੇ ਇਸ ਰੂਟ 'ਤੇ ਰੱਦ ਰਹੇਗੀ ਸ਼ਾਨ-ਏ-ਪੰਜਾਬ ਟਰੇਨ, ਸਫਰ ਕਰਨ ਤੋਂ ਪਹਿਲਾਂ ਜਾਣੋ ਕਦੋਂ ਚੱਲੇਗੀ...
Tarn Taran Encounter Case: 31 ਸਾਲ ਪੁਰਾਣੇ ਫਰਜ਼ੀ ਐਨਕਾਊਂਟਰ ਮਾਮਲੇ 'ਚ ਸਾਬਕਾ ਡੀਆਈਜੀ ਅਤੇ ਡੀਐਸਪੀ ਦੋਸ਼ੀ ਸਾਬਤ

Punjab Police Fake Encounter: 1993 ਦੇ ਝੂਠੇ ਪੁਲਿਸ ਮੁਕਾਬਲੇ 'ਚ ਸਾਬਕਾ DSP ਨੂੰ ਉਮਰ ਕੈਦ, ਸਾਬਕਾ DIG ਨੂੰ 7 ਸਾਲ ਦੀ ਸਜ਼ਾ, ਜਾਣੋ ਪੂਰਾ ਮਾਮਲਾ

NDA Meeting: 9 ਜੂਨ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਹਲਫ਼ ਲੈਣਗੇ ਨਰਿੰਦਰ ਮੋਦੀ, NDA ਨੇ ਬਣਾਏ ਸੰਸਦੀ ਦਲ ਦੇ ਨੇਤਾ

NDA Meeting: ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਕੀਤਾ ਯਾਦ- ਕਿਹਾ- NDA 'ਚ ਉਨ੍ਹਾਂ ਦਾ ਵੱਡਾ ਯੋਗਦਾਨ, ਕਿਸਾਨ ਅੰਦੋਲਨ ਕਾਰਨ ਟੁੱਟਿਆ ਗਠਜੋੜ

Embed widget