ਪੜਚੋਲ ਕਰੋ

ਚਿੜੀਆਘਰਾਂ ਤੇ ਜਾਨਵਰਾਂ ਦੀ ਢੁੱਕਵੀਂ ਦੇਖਭਾਲ ਤੇ ਰੱਖ-ਰਖਾਅ 'ਤੇ ਧਿਆਨ ਕੇਂਦਰਿਤ ਕਰਨਾ ਬੇਹੱਦ ਅਹਿਮ

ਪਟਿਆਲਾ ਚਿੜੀਆਘਰ ਵਿਖੇ ਚਾਰਦੀਵਾਰੀ ਕਰਕੇ ਚੀਤੇ ਅਤੇ ਘੜਿਆਲ ਦੇ ਵਾੜੇ ਬਣਾਉਣ ਦੇ ਨਾਲ-ਨਾਲ ਲੁਧਿਆਣਾ ਚਿੜੀਆਘਰ ਵਿਖੇ ਕੈਫੇਟੇਰੀਆ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ।

ਚੰਡੀਗੜ੍ਹ : ਵਾਤਾਵਰਣ ਦੇ ਸੰਤੁਲਨ ਨੂੰ ਬਣਾਈ ਰੱਖਣ ਲਈ ਜੰਗਲੀ ਜੀਵਾਂ ਦੀ ਸੰਭਾਲ ਜ਼ਰੂਰੀ ਹੈ। ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੋਵਾਂ ਚਿੜੀਆਘਰਾਂ ਦੇ ਨਾਲ-ਨਾਲ ਉੱਥੇ ਰਹਿਣ ਵਾਲੇ ਜਾਨਵਰਾਂ ਦੀ ਢੁੱਕਵੀਂ ਸੰਭਾਲ ਅਤੇ ਰੱਖ-ਰਖਾਅ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ। ਇਸ ਦੇ ਹਿੱਸੇ ਵਜੋਂ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੇ ਸੂਬੇ ਭਰ ਦੇ ਵੱਖ-ਵੱਖ ਚਿੜੀਆਘਰਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕਈ ਕਦਮ ਚੁੱਕੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਇਸ ਸਾਲ ਮਾਰਚ ਤੋਂ ਸੂਬੇ ਦੀ ਵਾਗਡੋਰ ਸੰਭਾਲਣ ਤੋਂ ਲੈ ਕੇ ਹੁਣ ਤੱਕ ਨਵੀਂ ਸਰਕਾਰ ਵੱਲੋਂ ਮਹੇਂਦਰਾ ਚੌਧਰੀ ਜ਼ੂਲੋਜੀਕਲ ਪਾਰਕ, ਛੱਤਬੀੜ ਵਿੱਚ 3 ਮਾਸਾਹਾਰੀ ਜਾਨਵਰਾਂ ਦੇ ਵਾੜਿਆਂ ਦਾ ਨਵੀਨੀਕਰਨ ਕੀਤਾ ਗਿਆ ਹੈ ਜਿਸ ਵਿੱਚ ਉਹਨਾਂ ਦੀ ਸੁਚੱਜੀ ਦੇਖਭਾਲ ਲਈ ਸਹੂਲਤਾਂ ਉਪਲਬਧ ਹਨ।

ਇਸ ਤੋਂ ਇਲਾਵਾ ਛੱਤਬੀੜ ਚਿੜੀਆਘਰ ਵਿਖੇ ਸੈਲਾਨੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮਾਸਾਹਾਰੀ ਜਾਨਵਰਾਂ ਦੇ ਵਾੜੇ ਦੇ ਸਾਹਮਣੇ ਮੈਟਲ ਬੈਰੀਅਰ ਵੀ ਬਣਾਏ ਗਏ ਹਨ ਅਤੇ ਚਿੜੀਆਘਰ ਦੇ ਐਂਟਰੀ ਗੇਟ 'ਤੇ ਖੁੱਲ੍ਹੇ ਵਿੱਚ ਜ਼ੂ ਐਜੂਕੇਸ਼ਨ ਪਲਾਜ਼ਾ ਵੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ, ਚਿੜੀਆਘਰ ਦੀ ਹੱਦ ਦੇ ਨਾਲ 3 ਕਿਲੋਮੀਟਰ ਲੰਬਾ ਸਰਵਿਸ ਸਰਕੂਲੇਸ਼ਨ ਪਾਥਵੇਅ (ਵਾੜ ਲਗਾ ਕੇ) ਬਣਾਇਆ ਗਿਆ ਹੈ।

ਪਟਿਆਲਾ ਚਿੜੀਆਘਰ ਵਿਖੇ ਚਾਰਦੀਵਾਰੀ ਕਰਕੇ ਚੀਤੇ ਅਤੇ ਘੜਿਆਲ ਦੇ ਵਾੜੇ ਬਣਾਉਣ ਦੇ ਨਾਲ-ਨਾਲ ਲੁਧਿਆਣਾ ਚਿੜੀਆਘਰ ਵਿਖੇ ਕੈਫੇਟੇਰੀਆ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਮੰਤਰੀ ਨੇ ਦੱਸਿਆ ਕਿ ਬਠਿੰਡਾ ਦੇ ਬੀੜ ਤਾਲਾਬ ਚਿੜੀਆਘਰ ਵਿੱਚ ਵੀ ਚਾਰਦੀਵਾਰੀ ਕਰ ਦਿੱਤੀ ਗਈ ਹੈ। 

ਜ਼ਿਕਰਯੋਗ ਹੈ ਕਿ ਛੱਤਬੀੜ ਦੇ ਐਮ.ਸੀ. ਜ਼ੂਲੋਜੀਕਲ ਪਾਰਕ ਵਿਖੇ ਵਿਸ਼ਾਖਾਪਟਨਮ ਚਿੜੀਆਘਰ ਤੋਂ ਵੱਖ-ਵੱਖ ਕਿਸਮਾਂ ਦੇ ਜਾਨਵਰਾਂ ਜਿਵੇਂ ਕਿ ਜੰਗਲੀ ਕੁੱਤਾ, ਲੱਕੜ ਬੱਗਾ, ਗ੍ਰੇ ਪੈਲੀਕਨ ਅਤੇ ਬੋਨਟ ਮੈਕਾਕ ਲਿਆਂਦੇ ਹਨ। ਇਸੇ ਤਰ੍ਹਾਂ ਮੈਸੂਰ ਦੇ ਚਿੜੀਆਘਰ ਤੋਂ ਗੌੜ, ਇੰਡੀਅਨ ਗ੍ਰੇ ਵੁਲਫ, ਹਿਮਾਲੀਅਨ ਗੋਰਲ, ਸਰਸ ਕ੍ਰੇਨ, ਬਲੈਕ ਸਵਾਨ, ਲੇਡੀ ਐਮਹਰਸਟ ਫੀਜ਼ੈਂਟ ਲਿਆਂਦੇ ਹਨ।

Viral Video: ਲਾਲ ਮਿਰਚ ਨੇ ਇਸ ਖਤਰਨਾਕ ਪੌਦੇ ਦਾ ਕੀਤਾ ਬੁਰਾ ਹਾਲ, ਦੇਖੋ ਵਾਇਰਲ ਵੀਡੀਓ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab Weather: ਪੰਜਾਬ 'ਚ ਵੈਸਟਰਨ ਡਿਸਟਰਬੈਂਸ ਮੁੜ ਐਕਟਿਵ, ਦੋ ਦਿਨਾਂ ਲਈ ਬਾਰਸ਼ ਅਤੇ ਤੇਜ਼ ਹਵਾਵਾਂ ਦਾ ਅਲਰਟ, ਜਾਣੋ ਤਾਜ਼ਾ ਅਪਡੇਟ
ਪੰਜਾਬ 'ਚ ਵੈਸਟਰਨ ਡਿਸਟਰਬੈਂਸ ਮੁੜ ਐਕਟਿਵ, ਦੋ ਦਿਨਾਂ ਲਈ ਬਾਰਸ਼ ਅਤੇ ਤੇਜ਼ ਹਵਾਵਾਂ ਦਾ ਅਲਰਟ, ਜਾਣੋ ਤਾਜ਼ਾ ਅਪਡੇਟ
Ram Navami Rally: ਰਾਮਨਵਮੀ ਰੈਲੀ 'ਚ ਹੋਇਆ ਧਮਾਕਾ, ਇੱਕ ਔਰਤ ਜ਼ਖ਼ਮੀ
Ram Navami Rally: ਰਾਮਨਵਮੀ ਰੈਲੀ 'ਚ ਹੋਇਆ ਧਮਾਕਾ, ਇੱਕ ਔਰਤ ਜ਼ਖ਼ਮੀ
Petrol-Diesel Price: ਚੋਣਾਂ ਤੋਂ ਇੱਕ ਦਿਨ ਪਹਿਲਾਂ ਬਦਲੀਆਂ ਤੇਲ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ 'ਚ ਪੈਟਰੋਲ-ਡੀਜ਼ਲ ਦੇ ਰੇਟ
Petrol-Diesel Price: ਚੋਣਾਂ ਤੋਂ ਇੱਕ ਦਿਨ ਪਹਿਲਾਂ ਬਦਲੀਆਂ ਤੇਲ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ 'ਚ ਪੈਟਰੋਲ-ਡੀਜ਼ਲ ਦੇ ਰੇਟ
Climate Change: ਆਉਣ ਵਾਲੇ ਸਾਲਾਂ 'ਚ ਇਨ੍ਹਾਂ ਦੇਸ਼ਾਂ ਲਈ ਖਤਰੇ ਦੀ ਘੰਟੀ, ਮਾਹਰਾਂ ਨੇ ਜਲਵਾਯੂ ਤਬਦੀਲੀ ਬਾਰੇ ਆਖ ਦਿੱਤੀ ਵੱਡੀ ਗੱਲ
Climate Change: ਆਉਣ ਵਾਲੇ ਸਾਲਾਂ 'ਚ ਇਨ੍ਹਾਂ ਦੇਸ਼ਾਂ ਲਈ ਖਤਰੇ ਦੀ ਘੰਟੀ, ਮਾਹਰਾਂ ਨੇ ਜਲਵਾਯੂ ਤਬਦੀਲੀ ਬਾਰੇ ਆਖ ਦਿੱਤੀ ਵੱਡੀ ਗੱਲ
Advertisement
for smartphones
and tablets

ਵੀਡੀਓਜ਼

Barnala Agneeveer De+ath | ਜੰਮੂ 'ਚ ਬਰਨਾਲਾ ਦੇ 22 ਸਾਲਾ ਅਗਨੀਵੀਰ ਸੁਖਵਿੰਦਰ ਸਿੰਘ ਦੀ ਮੌਤLehragaga News - ਪਨਗਰੇਨ ਦੇ ਦੋ ਇੰਸਪੈਕਟਰਾਂ ਨੂੰ ਕਿਸਾਨਾਂ ਨੇ ਬਣਾਇਆ ਬੰਦੀSukhbir badal (SAD)| ਰਾਮ ਨਵਮੀ 'ਤੇ ਸੁਖਬੀਰ ਬਾਦਲ ਦਾ ਵੱਡਾ ਐਲਾਨ,ਬਣਾਉਣਗੇ ਭਗਵਾਨ ਰਾਮ ਦੀ ਯਾਦਗਾਰNangal VHP President Mur__der : ਪੁਰਤਗਾਲ ਨਾਲ ਜੁੜੇ ਨੰਗਲ VHP ਪ੍ਰਧਾਨ ਵਿਕਾਸ ਬੱਗਾ ਦੇ ਕਾਤਲਾਂ ਦੇ ਤਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Weather: ਪੰਜਾਬ 'ਚ ਵੈਸਟਰਨ ਡਿਸਟਰਬੈਂਸ ਮੁੜ ਐਕਟਿਵ, ਦੋ ਦਿਨਾਂ ਲਈ ਬਾਰਸ਼ ਅਤੇ ਤੇਜ਼ ਹਵਾਵਾਂ ਦਾ ਅਲਰਟ, ਜਾਣੋ ਤਾਜ਼ਾ ਅਪਡੇਟ
ਪੰਜਾਬ 'ਚ ਵੈਸਟਰਨ ਡਿਸਟਰਬੈਂਸ ਮੁੜ ਐਕਟਿਵ, ਦੋ ਦਿਨਾਂ ਲਈ ਬਾਰਸ਼ ਅਤੇ ਤੇਜ਼ ਹਵਾਵਾਂ ਦਾ ਅਲਰਟ, ਜਾਣੋ ਤਾਜ਼ਾ ਅਪਡੇਟ
Ram Navami Rally: ਰਾਮਨਵਮੀ ਰੈਲੀ 'ਚ ਹੋਇਆ ਧਮਾਕਾ, ਇੱਕ ਔਰਤ ਜ਼ਖ਼ਮੀ
Ram Navami Rally: ਰਾਮਨਵਮੀ ਰੈਲੀ 'ਚ ਹੋਇਆ ਧਮਾਕਾ, ਇੱਕ ਔਰਤ ਜ਼ਖ਼ਮੀ
Petrol-Diesel Price: ਚੋਣਾਂ ਤੋਂ ਇੱਕ ਦਿਨ ਪਹਿਲਾਂ ਬਦਲੀਆਂ ਤੇਲ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ 'ਚ ਪੈਟਰੋਲ-ਡੀਜ਼ਲ ਦੇ ਰੇਟ
Petrol-Diesel Price: ਚੋਣਾਂ ਤੋਂ ਇੱਕ ਦਿਨ ਪਹਿਲਾਂ ਬਦਲੀਆਂ ਤੇਲ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ 'ਚ ਪੈਟਰੋਲ-ਡੀਜ਼ਲ ਦੇ ਰੇਟ
Climate Change: ਆਉਣ ਵਾਲੇ ਸਾਲਾਂ 'ਚ ਇਨ੍ਹਾਂ ਦੇਸ਼ਾਂ ਲਈ ਖਤਰੇ ਦੀ ਘੰਟੀ, ਮਾਹਰਾਂ ਨੇ ਜਲਵਾਯੂ ਤਬਦੀਲੀ ਬਾਰੇ ਆਖ ਦਿੱਤੀ ਵੱਡੀ ਗੱਲ
Climate Change: ਆਉਣ ਵਾਲੇ ਸਾਲਾਂ 'ਚ ਇਨ੍ਹਾਂ ਦੇਸ਼ਾਂ ਲਈ ਖਤਰੇ ਦੀ ਘੰਟੀ, ਮਾਹਰਾਂ ਨੇ ਜਲਵਾਯੂ ਤਬਦੀਲੀ ਬਾਰੇ ਆਖ ਦਿੱਤੀ ਵੱਡੀ ਗੱਲ
ਕੀ ਤੁਹਾਨੂੰ ਵੀ ਦੁਪਹਿਰ ਦੇ ਸਮੇਂ ਘੇਰ ਲੈਂਦਾ ਹੈ ਆਲਸ ਤਾਂ ਖਾਓ ਆਹ ਚੀਜਾਂ, ਰਹੋਗੇ ਊਰਜਾਵਾਨ
laziness : ਕੀ ਤੁਹਾਨੂੰ ਵੀ ਦੁਪਹਿਰ ਦੇ ਸਮੇਂ ਘੇਰ ਲੈਂਦਾ ਹੈ ਆਲਸ ਤਾਂ ਖਾਓ ਆਹ ਚੀਜਾਂ, ਰਹੋਗੇ ਊਰਜਾਵਾਨ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (18-04-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (18-04-2024)
Jammu Kashmir: ਅਨੰਤਨਾਗ 'ਚ ਅੱਤਵਾਦੀ ਹਮਲਾ! ਗੈਰ-ਕਸ਼ਮੀਰੀ ਦੀ ਹੋਈ ਮੌਤ
Jammu Kashmir: ਅਨੰਤਨਾਗ 'ਚ ਅੱਤਵਾਦੀ ਹਮਲਾ! ਗੈਰ-ਕਸ਼ਮੀਰੀ ਦੀ ਹੋਈ ਮੌਤ
Kapil Sharma Show: ਸ਼ੋਏਬ ਮਲਿਕ ਨਾਲ ਤਲਾਕ ਤੋਂ ਬਾਅਦ ਕਪਿਲ ਦੇ ਸ਼ੋਅ 'ਚ ਪੁੱਜੀ ਸਾਨੀਆ ਮਿਰਜ਼ਾ? ਫੈਨਜ਼ ਨੇ ਇੰਝ ਕੀਤਾ ਰਿਐਕਟ
ਸ਼ੋਏਬ ਮਲਿਕ ਨਾਲ ਤਲਾਕ ਤੋਂ ਬਾਅਦ ਕਪਿਲ ਦੇ ਸ਼ੋਅ 'ਚ ਪੁੱਜੀ ਸਾਨੀਆ ਮਿਰਜ਼ਾ? ਫੈਨਜ਼ ਨੇ ਇੰਝ ਕੀਤਾ ਰਿਐਕਟ
Embed widget