ਪੜਚੋਲ ਕਰੋ
ਅਬੋਹਰ ਦੀ ਦੋ ਭੈਣਾਂ ਦੀ ਲਾਸ਼ਾਂ ਜੱਦੀ ਪਿੰਡ ਪਹੁੰਚੀਆਂ, ਪਿੰਡ ‘ਚ ਸ਼ੋਕ ਅੱਜ ਹੋਵੇਗਾ ਸਸਕਾਰ
ਚੰਡੀਗੜ੍ਹ ਦੇ ਸੈਕਟਰ 22 ‘ਚ ਦੋ ਸਗੀਆਂ ਭੈਣਾਂ ਰਜਵੰਤ ਕੌਰ ਤੇ ਮਨਪ੍ਰੀਤ ਕੌਰ ਦਾ ਕਤਲ ਰੱਖੜੀ ਵਾਲੇ ਦਿਨ 15 ਅਗਸਤ ਨੂੰ ਹੋਇਆ ਸੀ। ਅੱਜ ਸਵੇਰੇ ਕਰੀਬ 4 ਵਜੇ ਦੋਵਾਂ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਜੱਦੀ ਪਿੰਡ ਪਹੁੰਚੀਆਂ। ਪੂਰੀ ਪਿੰਡ ‘ਚ ਸ਼ੋਕ ਦਾ ਮਾਹੌਲ ਹੈ।

ਅਬੋਹਰ: ਚੰਡੀਗੜ੍ਹ ਦੇ ਸੈਕਟਰ 22 ‘ਚ ਦੋ ਸਗੀਆਂ ਭੈਣਾਂ ਰਜਵੰਤ ਕੌਰ ਤੇ ਮਨਪ੍ਰੀਤ ਕੌਰ ਦਾ ਕਤਲ ਰੱਖੜੀ ਵਾਲੇ ਦਿਨ 15 ਅਗਸਤ ਨੂੰ ਹੋਇਆ ਸੀ। ਦੋਵਾਂ ਦੇ ਕਲਤ ਦੀ ਗੁੱਥੀ ਪੁਲਿਸ ਨੇ 24 ਘੰਟਿਆਂ ‘ਚ ਸੁਲਝਾ ਕੇ ਕਾਤਲ ਕੁਲਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬੀਤੇ ਦਿਨੀਂ ਸਾਹਮਣੇ ਆਈ ਪੋਸਟ ਮਾਰਟਮ ਰਿਪੋਰਟ ‘ਚ ਖੁਲਾਸਾ ਹੋਇਆ ਸੀ ਕਿ ਮਨਪ੍ਰੀਤ ਦੇ ਗਲੇ ‘ਤੇ ਕਈ ਵਾਰ ਹਮਲਾ ਕੀਤਾ ਗਿਆ ਸੀ ਜਦਕਿ ਛੋਟੀ ਭੈਣ ਦੇ ਚਹਿਰੇ ‘ਤੇ ਵੀ ਵਾਰ ਕੀਤੇ ਗਏ ਸੀ। ਇਸ ਤੋਂ ਬਾਅਦ ਅੱਜ ਸਵੇਰੇ ਕਰੀਬ 4 ਵਜੇ ਦੋਵਾਂ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਜੱਦੀ ਪਿੰਡ ਪਹੁੰਚੀਆਂ। ਪੂਰੀ ਪਿੰਡ ‘ਚ ਸ਼ੋਕ ਦਾ ਮਾਹੌਲ ਹੈ ਅਤੇ ਗਰ ‘ਚ ਸਾਰੇ ਦੋਸਤ ਅਤੇ ਰਿਸ਼ਤੇਦਾਰ ਵੀ ਇੱਕਠਾ ਹੋ ਗਏ ਹਨ। ਦੋਵਾਂ ਭੈਣਾਂ ਦਾ ਸਸਕਾਰ ਅੱਜ ਕੀਤਾ ਜਵੇਗਾ। ਦੱਸ ਦਈਏ ਕਿ ਦੋਵੇਂ ਭੈਣਾਂ ਜ਼ੀਰਕਪੁਰ ‘ਚ ਕੰਮ ਕਰਦੀਆਂ ਸੀ। ਦੋਵਾਂ ਦਾ ਕਾਤਲ ਮਨਪ੍ਰੀਤ ਦਾ ਦੋਸਤ ਹੈ। ਜਿਸ ਨਾਲ ਉਸ ਦੀ ਮੁਲਾਕਾਤ ਪੰਜ ਸਾਲ ਪਹਿਲਾਂ ਹੋਈ ਸੀ।
Before You Go
Punjab Band | Bandi Singh ਬੰਦੀ ਸਿੰਘਾਂ ਨਾਲ ਧੱਕਾ ਕਿਉਂ?' ਪ੍ਰੋ. ਬਲਜਿੰਦਰ ਸਿੰਘ ਨੇ ਸਰਕਾਰ ਨੂੰ ਘੇਰਿਆ
ਟ੍ਰੈਂਡਿੰਗ ਟੌਪਿਕ
















