ਨਵੀਂ ਦਿੱਲੀ: ਖਿੱਚੜੀ ਭਾਰਤ ਦਾ ਕੌਮੀ ਭੋਜਨ ਨਹੀਂ ਬਣੇਗੀ। ਇਸ ਸਬੰਧੀ ਸਰਕਾਰ ਵੱਲੋਂ ਸਫਾਈ ਦਿੱਤੀ ਗਈ ਹੈ। ਕੇਂਦਰੀ ਫੂਡ ਮੰਤਰੀ ਹਰਸਿਮਰਤ ਬਾਦਲ ਨੇ ਟਵੀਟ ਕਰਕੇ ਸਾਫ ਕੀਤਾ ਹੈ ਕਿ ਖਿੱਚੜੀ ਨੂੰ ਕੌਮੀ ਭੋਜਨ ਨਹੀਂ ਬਣਾਇਆ ਜਾਵੇਗਾ।
Enough Khichdi cooked up on a fictitious 'National Dish’. It has only been put for a record entry in #WorldFoodIndia.

— Harsimrat Kaur Badal (@HarsimratBadal_) November 1, 2017

ਦਰਅਸਲ ਮਾਮਲਾ ਇਹ ਹੈ ਕਿ ਵਰਲਡ ਫੂਡ ਫੈਸਟੀਵਲ ਦੇ ਦਰਮਿਆਨ ਇਹ ਖ਼ਬਰ ਚਰਚਾ 'ਚ ਆਈ ਸੀ ਕਿ ਖਿੱਚੜੀ ਨੂੰ ਕੌਮੀ ਭੋਜਨ ਬਣਾਉਣ ਦੀ ਤਿਆਰੀ ਹੈ ਪਰ ਹਰਸਿਮਰਤ ਬਾਦਲ ਨੇ ਇਸ ਤੋਂ ਇਨਾਕਰ ਕੀਤਾ ਹੈ।

 

ਹਰਸਿਮਰਤ ਬਾਦਲ ਨੇ ਕਿਹਾ ਹੈ ਕਿ ਵਿਸ਼ਵ ਰਿਕਾਰਡ ਬਣਾਉਣ ਲਈ ਇਸ ਨੂੰ ਭਾਰਤ ਵੱਲੋਂ ਐਂਟਰੀ ਦਿੱਤੀ ਗਈ ਹੈ। ਵਰਲਡ ਫੂਡ ਫੈਸਟੀਵਲ 'ਚ ਵੱਡੀ ਪੱਧਰ 'ਤੇ ਇਸ ਦੀ ਚਰਚਾ ਹੋਈ ਹੈ ਤੇ ਦਿੱਲੀ 'ਚ ਹੋ ਰਿਹਾ ਹੈ।

ਜਾਣਕਾਰੀ ਮੁਤਾਬਕ ਮੰਨੇ ਪ੍ਰਮੰਨੇ ਸ਼ੈਫ ਸੰਜੀਵ ਕਪੂਰ ਫੂਡ ਫੈਸਟੀਵਲ 'ਚ 800 ਕਿਲੋ ਖਿਚੜੀ ਬਣਾ ਰਹੇ ਹਨ। ਖਿਚੜੀ ਬਣਾਉਣ ਲਈ 1000 ਲੀਟਰ ਤੇ ਹਜ਼ਾਰ ਫੁੱਟ ਚੌੜੀ ਸਮਰੱਥਾ ਵਾਲੀ ਕਹਾੜੀ ਦੀ ਵਰਤੋਂ ਕੀਤੀ ਜਾਏਗੀ।

ਦੱਸਣਯੋਗ ਹੈ ਕਿ ਖਿਚੜੀ ਨੂੰ ਕੌਮੀ ਭੋਜਨ ਬਣਾਉਣ ਨੂੰ ਲੈ ਕੇ ਚਰਚਾ ਇਸ ਕਰਕੇ ਭਖ਼ੀ ਕਿਉਂਕਿ ਬੀਜੇਪੀ ਦੀ ਸਰਕਾਰ 'ਚ ਹੋਰ ਮਸਲਿਆਂ 'ਤੇ ਇਸ ਤਰ੍ਹਾਂ ਦਾ ਰੁਖ ਅਪਣਾਇਆ ਜਾਂਦਾ ਰਿਹਾ ਹੈ।

ਜਾਣੋ ਸੋਸ਼ਲ ਮੀਡੀਆ 'ਤੇ ਕਿਵੇਂ ਪੱਕੀ ਖਿੱਚੜੀ?

Which is more important?

1. Making sure all Indians are getting food?

OR

2. Announcing Khichdi as our National Food?#Khichdi pic.twitter.com/mPR9L3ko20

— Rijoy (@iamrijoy) November 1, 2017

Till now we were observing Jumlo ki #Khichdi, with Khichri as National Food we will now experience Birbal ki Khichri pic.twitter.com/SvD2mIUAZw

— Jaane bhi do Yaaro (@mat_jane_de_yar) November 1, 2017

Today's dinner decision was easy.. #khichdi

Btw, in a diverse nation like ours, there can be NO national food! Jingoism touched a new high!!

— Gunja Kapoor (@gunjakapoor) November 1, 2017

My North Indian friends say #Khichdi is eaten when one is sick. If so, then I understand & applaud govt's move. The nation needs it, badly.

— hopeful cynic (@VoiceofGauri) November 1, 2017

#Khichdi should be exempt from GST then, right?

— Faye DSouza (@fayedsouza) November 1, 2017

& now the debate is on #khichdi. Gosh, I think I am done for today. pic.twitter.com/kOMIlN6KKJ

— Rishabh Sharma (@S_Rishabh) November 1, 2017