ਪੜਚੋਲ ਕਰੋ
(Source: ECI/ABP News)
ਪੰਜਾਬ ਨੂੰ ਇੰਝ ਕੱਢਿਆ ਜਾਵੇਗਾ ਲੌਕਡਾਉਨ ਵਿੱਚੋਂ ਬਾਹਰ
ਇਹ ਦੋ ਕਮੇਟੀਆਂ ਪੰਜਾਬ ਨੂੰ ਲੌਕਡਾਉਨ ਵਿੱਚੋਂ ਬਾਹਰ ਆਉਣ ਲਈ ਕਰਨਗੀਆਂ ਮਦਦ।
![ਪੰਜਾਬ ਨੂੰ ਇੰਝ ਕੱਢਿਆ ਜਾਵੇਗਾ ਲੌਕਡਾਉਨ ਵਿੱਚੋਂ ਬਾਹਰ Lockdown 3: Punjab Government formed two Committees to Come out of Lockdown ਪੰਜਾਬ ਨੂੰ ਇੰਝ ਕੱਢਿਆ ਜਾਵੇਗਾ ਲੌਕਡਾਉਨ ਵਿੱਚੋਂ ਬਾਹਰ](https://static.abplive.com/wp-content/uploads/sites/5/2020/04/10224106/Capt.-Amrainder-on-Corona.jpg?impolicy=abp_cdn&imwidth=1200&height=675)
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਸੂਬੇ 'ਚ ਦੋ ਕਮੇਟੀਆਂ ਗਠਿਤ ਕੀਤੀਆਂ ਗਈਆਂ ਹਨ।ਇੱਕ ਕਮੇਟੀ ਕੋਰੋਨਾ ਕਾਰਨ ਲੱਗੇ ਲੌਕਡਾਉਨ ਵਿੱਚੋਂ ਬਾਹਰ ਆਉਣ ਲਈ ਰਣਨੀਤੀ ਬਣਾਏਗੀ ਅਤੇ ਦੂਜੀ ਆਰਥਿਕਤ ਨੂੰ ਮੁੜ ਸੁਰਜੀਤ ਕਰਨ ਲਈ ਕੰਮ ਕਰੇਗੀ।
ਕੈਪਟਨ ਨੇ ਇਸ ਗੱਲ ਦਾ ਖੁਲਾਸਾ ਅੱਜ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਵੀਡੀਓ ਕਾਂਨਫਰੈਂਸ ਦੌਰਾਨ ਕੀਤਾ।ਉਹ ਕੋਵਿਡ -19 ਦੇ ਪ੍ਰਬੰਧਨ ਅਤੇ 17 ਮਈ ਤੋਂ ਬਾਅਦ ਦੀਆਂ ਚੁਣੌਤੀਆਂ ਬਾਰੇ ਕਾਂਗਰਸ ਪ੍ਰਦਾਨ ਸੋਨੀਆ ਗਾਂਧੀ ਨਾਲ ਗੱਲਬਾਤ ਕਰ ਰਹੇ ਸਨ।ਸੋਨੀਆ ਗਾਂਧੀ ਨੇ ਅੱਜ ਕਾਂਗਰਸ ਸ਼ਾਸਤ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਂਫਰੈਂਸ ਰਾਹੀਂ ਮੁਲਾਕਾਤ ਕੀਤੀ ਸੀ।
ਮੁੱਖ ਮੰਤਰੀ ਨੇ ਅੱਗੇ ਕਿਹਾ,
ਸੋਨੀਆ ਗਾਂਧੀ ਨੇ ਮੁੱਖ ਮੰਤਰੀਆਂ ਨੂੰ ਸੰਬੋਧਨ ਕਰਦਿਆਂ ਪੁੱਛਿਆ ਕਿ ਸਰਕਾਰ ਤਾਲਾਬੰਦੀ ਨੂੰ ਜਾਰੀ ਰੱਖਣ ਜਾਂ ਬੰਦ ਕਰਨ ਲਈ ਕਿਹੜੇ ਮਾਪਦੰਡਾਂ ਨੂੰ ਅਪਣਾਏਗੀ। ਸੋਨੀਆ ਗਾਂਧੀ ਨੇ ਪੁੱਛਿਆ ਕਿ, 17 ਮਈ ਤੋਂ ਬਾਅਦ, ਕੀ? ਅਤੇ ਕਿਵੇਂ? ਭਾਰਤ ਸਰਕਾਰ ਇਹ ਨਿਰਣਾ ਕਰਨ ਲਈ ਕਿਹੜਾ ਮਾਪਦੰਡ ਵਰਤ ਰਹੀ ਹੈ ਜਿਸ ਨਾਲ ਲੌਕਡਾਉਨ ਨੂੰ ਜਾਰੀ ਰੱਖਣ ਦੇ ਸਮੇਂ ਦਾ ਪਤਾ ਲੱਗ ਸਕੇ?
" ਚਿੰਤਾ ਇਹ ਹੈ ਕਿ ਦਿੱਲੀ ਵਿੱਚ ਬੈਠੇ ਲੋਕ ਜ਼ੋਨ ਦੇ ਵਰਗੀਕਰਣ ਬਾਰੇ ਫ਼ੈਸਲਾ ਕਰ ਰਹੇ ਹਨ, ਇਹ ਜਾਣਦੇ ਹੋਏ ਕਿ ਜ਼ਮੀਨ 'ਤੇ ਕੀ ਹੋ ਰਿਹਾ ਹੈ। "
-
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਪੰਜਾਬ
ਤਕਨਾਲੌਜੀ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)