Lok Sabha Election 2024: ਕਿਸੇ ਵੀ ਪਾਰਟੀ ਲਈ ਸੌਖਾ ਨਹੀਂ ਪੰਜਾਬ ਜਿੱਤਣਾ ! ਸਰਵੇ ਨੇ 'ਸਿਆਸੀ ਪੰਡਿਤ' ਵੀ ਕੀਤੇ ਚਿੱਤ

Punjab Politics: ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿੱਚ ਕਾਂਗਰਸ, ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਮੁੱਖ ਮੁਕਾਬਲਾ ਹੈ ਤੇ ਇਨ੍ਹਾਂ ਪਾਰਟੀਆਂ ਚੋਂ ਸ਼੍ਰੋਮਣੀ ਅਕਾਲੀ ਦਲ ਸਭ ਤੋਂ ਜ਼ਿਆਦਾ ਪਛੜਦੀ ਦਿਖਾਈ ਦੇ ਰਹੀ ਹੈ।

Lok Sabha Election 2024: ਲੋਕ ਸਭਾ ਚੋਣਾਂ ਵਿੱਚ ਬੱਸ ਕੁਝ ਹੀ ਹਫਤੇ ਬਾਕੀ ਹਨ। ਅਜਿਹੇ ਵਿੱਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਸਾਰੀਆਂ ਪਾਰਟੀਆਂ ਰਣਨੀਤੀ ਘਾੜਿਆ ਨਾਲ ਮਿਲ ਕੇ ਸਿਆਸੀ ਮੈਦਾਨ ਜਿੱਤਣ ਵਿੱਚ ਲੱਗੀਆਂ ਹੋਈਆਂ ਹਨ। N.D.A ਨਾਲ ਹੋਵੇਗੀ

Related Articles