Lok Sabha Election 2024: ਪੰਜਾਬ ਦੀ ਸਭ ਤੋਂ ਹੌਟ ਸੀਟ ਬਣਿਆ ਸੰਗਰੂਰ! ਵੱਡੇ-ਵੱਡੇ ਮਹਾਂਰਥੀ ਆਹਮੋ-ਸਾਹਮਣੇ, ਆਖਰ ਕੌਣ ਮਾਰੂ ਬਾਜੀ?

Sangrur Lok Sabha Seat: ਪੰਜਾਬ ਦੀ ਸਭ ਤੋਂ ਹੌਟ ਸੀਟ ਸੰਗਰੂਰ ਹਲਕਾ ਬਣ ਗਿਆ ਹੈ। ਇਸ ਸੀਟ ਤੋਂ ਵੱਡੇ-ਵੱਡੇ ਮਹਾਂਰਥੀ ਆਹਮੋ-ਸਾਹਮਣੇ ਹਨ। ਆਓ ਜਾਣਦੇ ਹਾਂ ਕਿਹੜੇ-ਕਿਹੜੇ ਉਮੀਦਵਾਰਾਂ ਵਿਚਾਲਾ ਮੁਕਾਬਲਾ ਹੋਵੇਗਾ।

Sangrur Lok Sabha Seat: ਪੰਜਾਬ ਦੀ ਸਭ ਤੋਂ ਹੌਟ ਸੀਟ ਸੰਗਰੂਰ ਹਲਕਾ ਬਣ ਗਿਆ ਹੈ। ਇਸ ਹਲਕੇ ਤੋਂ ਸਿਆਸਤ ਦੇ ਵੱਡੇ-ਵੱਡੇ ਮਹਾਂਰਥੀ ਆਹਮੋ-ਸਾਹਮਣੇ ਹਨ। ਉਂਝ ਵੀ ਇਹ ਹਲਕਾ ਮੁੱਖ ਮੰਤਰੀ ਭਗਵੰਤ ਮਾਨ ਦਾ ਗੜ੍ਹ ਹੋਣ ਕਰਕੇ ਆਮ ਆਦਮੀ ਪਾਰਟੀ ਨੇ ਪੂਰੀ ਤਾਕਤ

Related Articles