ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Sangrur Lok Sabha Result: ਸੰਗਰੂਰ ਵਾਲਿਆਂ ਨੇ ਮਾਨ ਨੂੰ ਨਹੀਂ ਦਿੱਤਾ ਦੂਜਾ ਮੌਕਾ? ਮੀਤ ਹੇਅਰ ਦੀ ਵੱਡੀ ਲੀਡ
Sangrur Lok Sabha Election Result 2024: ਪੰਜਾਬ ਦੀ ਸੰਗਰੂਰ ਸੀਟ 'ਤੇ 'ਆਪ' ਉਮੀਦਵਾਰ ਮੀਤ ਹੇਅਰ ਵੱਡੀ ਲੀਡ ਨਾਲ ਅੱਗੇ ਚੱਲ ਰਹੇ ਹਨ। ਇਸ ਲੀਡ ਨੂੰ ਤੋੜਨਾ ਮੁਸ਼ਕਲ ਹੈ। ਇਸ ਲਈ ਸੰਗਰੂਰ
![Sangrur Lok Sabha Result: ਸੰਗਰੂਰ ਵਾਲਿਆਂ ਨੇ ਮਾਨ ਨੂੰ ਨਹੀਂ ਦਿੱਤਾ ਦੂਜਾ ਮੌਕਾ? ਮੀਤ ਹੇਅਰ ਦੀ ਵੱਡੀ ਲੀਡ Lok Sabha Election Result 2024 Sangrur people did not give Mann a second chance? Meet Hare's big lead Sangrur Lok Sabha Result: ਸੰਗਰੂਰ ਵਾਲਿਆਂ ਨੇ ਮਾਨ ਨੂੰ ਨਹੀਂ ਦਿੱਤਾ ਦੂਜਾ ਮੌਕਾ? ਮੀਤ ਹੇਅਰ ਦੀ ਵੱਡੀ ਲੀਡ](https://feeds.abplive.com/onecms/images/uploaded-images/2024/06/04/0734bf1e7020ebb4ba79f1e7305467e91717479555235709_original.jpg?impolicy=abp_cdn&imwidth=1200&height=675)
Sangrur Lok Sabha Election Result 2024
Sangrur Lok Sabha Election Result 2024: ਪੰਜਾਬ ਦੀ ਸੰਗਰੂਰ ਸੀਟ 'ਤੇ 'ਆਪ' ਉਮੀਦਵਾਰ ਮੀਤ ਹੇਅਰ ਵੱਡੀ ਲੀਡ ਨਾਲ ਅੱਗੇ ਚੱਲ ਰਹੇ ਹਨ। ਇਸ ਲੀਡ ਨੂੰ ਤੋੜਨਾ ਮੁਸ਼ਕਲ ਹੈ। ਇਸ ਲਈ ਸੰਗਰੂਰ ਸੀਟ ਆਮ ਆਦਮੀ ਦੇ ਖਾਤੇ ਵਿੱਚ ਪੱਕੀ ਹੋ ਗਈ ਹੈ।
ਹੁਣ ਤੱਕ ਮੀਤ ਹੇਅਰ ਨੂੰ 149549, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਨੂੰ 80757, ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਨੂੰ 68228, ਭਾਜਪਾ ਦੇ ਅਰਵਿੰਦ ਖੰਨਾ ਨੂੰ 39996 ਤੇ ਅਕਾਲੀ ਦਲ ਬਾਦਲ ਦੇ ਇਕਬਾਲ ਸਿੰਘ ਝੂੰਦਾਂ ਨੂੰ 27154 ਵੋਟਾਂ ਮਿਲੀਆਂ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਲੰਧਰ
ਚੰਡੀਗੜ੍ਹ
ਟ੍ਰੈਂਡਿੰਗ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)