Ludhiana bomb blast Update : ਲੁਧਿਆਣਾ ਬੰਬ ਧਮਾਕੇ ਬਾਰੇ ਨਵਾਂ ਖੁਲਾਸਾ
ਅਦਾਲਤ ਵਿੱਚ ਹੋਏ ਬੰਬ ਧਮਾਕੇ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਬੰਬ ਧਮਾਕੇ ਤੋਂ 48 ਘੰਟੇ ਪਹਿਲਾਂ ਮ੍ਰਿਤਕ ਗਗਨਦੀਪ ਤੇ ਉਸ ਦੇ ਨਾਲ ਇੱਕ ਔਰਤ ਖੰਨਾ ਦੇ ਇੱਕ ਹੋਟਲ ਵਿੱਚ ਠਹਿਰੇ ਸਨ। ਉਨ੍ਹਾਂ ਕੋਲ ਇੱਕ ਬੈਗ ਵੀ ਸੀ।

ਲੁਧਿਆਣਾ : ਲੁਧਿਆਣਾ ਅਦਾਲਤ ਵਿੱਚ ਹੋਏ ਬੰਬ ਧਮਾਕੇ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਬੰਬ ਧਮਾਕੇ ਤੋਂ 48 ਘੰਟੇ ਪਹਿਲਾਂ ਮ੍ਰਿਤਕ ਗਗਨਦੀਪ ਤੇ ਉਸ ਦੇ ਨਾਲ ਇੱਕ ਔਰਤ ਖੰਨਾ ਦੇ ਇੱਕ ਹੋਟਲ ਵਿੱਚ ਠਹਿਰੇ ਸਨ। ਉਨ੍ਹਾਂ ਕੋਲ ਇੱਕ ਬੈਗ ਵੀ ਸੀ।
ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਨੇ 24 ਘੰਟੇ ਲਈ ਕਮਰਾ ਲਿਆ ਸੀ ਪਰ ਉਹ ਸਿਰਫ 3 ਤੋਂ 4 ਘੰਟੇ ਹੀ ਠਹਿਰੇ ਸੀ। ਜਾਂਚ ਟੀਮ ਨੇ ਖੰਨਾ ਦੇ ਇਸ ਹੋਟਲ ਡਾਊਨ ਟਾਊਨ 'ਚੋਂ ਸੀਸੀਟੀਵੀ ਫੁਟੇਜ ਵੀ ਕਬਜ਼ੇ 'ਚ ਲੈ ਲਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਾਂਚ ਟੀਮ ਨੂੰ ਸ਼ੱਕ ਹੈ ਕਿ ਧਮਾਕਾਖੇਜ਼ ਸਮੱਗਰੀ ਬੈਗ 'ਚ ਸੀ ਤੇ ਬੰਬ ਹੋਟਲ ਦੇ ਕਮਰੇ 'ਚ ਅਸੰਬੈਲ ਕੀਤਾ ਗਿਆ ਹੋਵੇ।
ਇਹ ਵੀ ਪੜ੍ਹੋ : Yoga Photos: ਅਭਿਨੇਤਰੀ ਨੇ ਪੂਲ ਸਾਈਡ 'ਤੇ ਟਾਪਲੈੱਸ ਯੋਗਾ ਨਾਲ ਉਡਾਏ ਹੋਸ਼, ਮੁਸ਼ਕਲ ਯੋਗਾਸਨ ਨਾਲ ਦਿੰਦੀ ਕਰੀਨਾ-ਮਲਾਇਕਾ ਨੂੰ ਮਾਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490
Before You Go
Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
ਟ੍ਰੈਂਡਿੰਗ ਟੌਪਿਕ

















