ਪੜਚੋਲ ਕਰੋ

ਨੋਟ ਬੰਦੀ ਨੇ ਹੌਜ਼ਰੀ ਸਨਅਤ ਨੂੰ ਲਾਈ ਢਾਹ

ਲੁਧਿਆਣਾ: ਨੋਟਬੰਦੀ ਦਾ ਅਸਰ ਲੁਧਿਆਣਾ ਦੇ ਹੌਜ਼ਰੀ ਸਨਅਤ ਉੱਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਨੋਟਬੰਦੀ ਕਾਰਨ ਇਸ ਮਾਰਕੀਟ ਵਿੱਚ ਖ਼ਰੀਦਦਾਰੀ ਪੂਰੀ ਤਰ੍ਹਾਂ ਠੱਪ ਹੈ। ਇਸ ਕਾਰਨ ਇੱਥੇ ਕੰਮ ਕਰਨ ਵਾਲੀ ਲੇਬਰ ਨੂੰ ਭੁਗਤਾਨ ਵੀ ਨਹੀਂ ਹੋ ਰਿਹਾ। ਹੌਜ਼ਰੀ ਵਾਪਰੀਆਂ ਦਾ ਕਹਿਣਾ ਹੈ ਕਿ ਨਵੰਬਰ ਮਹੀਨੇ ਵਿੱਚ ਉਨ੍ਹਾਂ ਦਾ ਕਾਰੋਬਾਰ 70 ਫ਼ੀਸਦੀ ਵਧ ਜਾਂਦਾ ਹੈ ਪਰ ਅੱਠ ਨਵੰਬਰ ਤੋਂ ਬਾਅਦ ਮਾਰਕੀਟ ਪੂਰੀ ਤਰ੍ਹਾਂ ਠੱਪ ਹੋਈ ਪਈ ਹੈ। ਇੱਥੇ ਤੱਕ ਕਿ ਪਹਿਲਾਂ ਤੋਂ ਤਿਆਰ ਮਾਲ ਵੀ ਰੁਕ ਗਿਆ ਹੈ। ਵਿਕਰੀ ਸਿਰਫ਼ 10 ਫ਼ੀਸਦੀ ਰਹਿ ਗਈ ਹੈ। ਵਾਪਰੀਆਂ ਅਨੁਸਾਰ ਜੋ ਪੇਮੈਂਟ ਖ਼ਰੀਦਦਾਰਾਂ ਕੋਲੋਂ ਆਉਣੀ ਸੀ, ਉਹ ਵੀ ਰੁਕੀ ਪਈ ਹੈ। ਇਸ ਕਾਰਨ ਉਹ ਫ਼ੈਕਟਰੀਆਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਭੁਗਤਾਨ ਨਹੀਂ ਕਰ ਪਾ ਰਹੇ। ਮਜ਼ਦੂਰਾਂ ਨੇ ਵੀ ਹੁਣ ਫ਼ੈਕਟਰੀਆਂ ਵਿੱਚ ਕੰਮ ਉੱਤੇ ਜਾਣਾ ਬੰਦ ਕਰ ਦਿੱਤਾ। ਯਾਦ ਰਹੇ ਕਿ ਲੁਧਿਆਣਾ ਹੌਜ਼ਰੀ ਸਨਅਤ ਦੇਸ਼ ਦੀ ਵੱਡੀ ਸਨਅਤ ਹੈ। ਦੇਸ਼ ਦੇ ਵੱਖ-ਵੱਖ ਰਾਜਾਂ ਨੂੰ ਇੱਥੋਂ ਸਾਮਾਨ ਦੀ ਸਪਲਾਈ ਹੁੰਦੀ ਹੈ। ਇਸ ਸ਼ਹਿਰ ਵਿੱਚ ਹੌਜ਼ਰੀ ਦੀਆਂ ਕਰੀਬ 15000 ਇਕਾਈਆਂ ਹਨ। ਇੱਥੋਂ ਸਾਲਾਨਾ ਕਾਰੋਬਾਰ 13511.5 ਕਰੋੜ ਦਾ ਹੈ। ਇਸ ਕਰਕੇ ਇੱਥੋਂ ਦੇ ਕਾਰੋਬਾਰੀਆਂ ਨੂੰ ਆਪਣੇ ਕੰਮਕਾਜ ਉਤੇ ਨੋਟਬੰਦੀ ਦਾ ਵਿਆਪਕ ਅਸਰ ਪੈਣ ਦੀ ਸੰਭਾਵਨਾ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ 'ਚ ਹਾਈ ਅਲਰਟ, ਹੁਣ ਬਾਜ਼ਾਰ 'ਚੋਂ ਮਿਲੀ ਬੰਬਨੁਮਾ ਚੀਜ਼! ਪੁਲਿਸ ਨੇ ਇਲਾਕਾ ਕੀਤਾ ਸੀਲ...
Punjab News: ਪੰਜਾਬ 'ਚ ਹਾਈ ਅਲਰਟ, ਹੁਣ ਬਾਜ਼ਾਰ 'ਚੋਂ ਮਿਲੀ ਬੰਬਨੁਮਾ ਚੀਜ਼! ਪੁਲਿਸ ਨੇ ਇਲਾਕਾ ਕੀਤਾ ਸੀਲ...
Punjab Weather: ਪੰਜਾਬ ਭਰ 'ਚ ਸੁਹਾਵਣਾ ਹੋਇਆ ਮੌਸਮ, ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ 'ਚ ਵਰ੍ਹਿਆ ਮੀਂਹ: ਜਾਣੋ ਕਿੰਨੇ ਦਿਨ ਲਈ ਗਰਜ-ਤੂਫ਼ਾਨ ਦਾ ਅਲਰਟ ਜਾਰੀ...
ਪੰਜਾਬ ਭਰ 'ਚ ਸੁਹਾਵਣਾ ਹੋਇਆ ਮੌਸਮ, ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ 'ਚ ਵਰ੍ਹਿਆ ਮੀਂਹ: ਜਾਣੋ ਕਿੰਨੇ ਦਿਨ ਲਈ ਗਰਜ-ਤੂਫ਼ਾਨ ਦਾ ਅਲਰਟ ਜਾਰੀ...
ਪੰਜਾਬ 'ਚ ਪਈ ਫੁੱਟ ਰੋਕਣ 'ਚ ਲੱਗੀ AAP, ਸੂਬਾ ਇੰਚਾਰਜ ਸਿਸੋਦੀਆ ਨੇ ਸਾਰੇ ਵਿਧਾਇਕਾਂ ਨੂੰ ਜਲੰਧਰ ਕੀਤਾ ਤਲਬ
ਪੰਜਾਬ 'ਚ ਪਈ ਫੁੱਟ ਰੋਕਣ 'ਚ ਲੱਗੀ AAP, ਸੂਬਾ ਇੰਚਾਰਜ ਸਿਸੋਦੀਆ ਨੇ ਸਾਰੇ ਵਿਧਾਇਕਾਂ ਨੂੰ ਜਲੰਧਰ ਕੀਤਾ ਤਲਬ
Punjab News: ਪੰਜਾਬ 'ਚ ਸਿਆਸੀ ਹਲਚਲ ਜਾਰੀ, ਹੁਣ ਇਸ ਆਗੂ ਨੇ ਫੜ੍ਹਿਆ BJP ਦਾ ਪੱਲਾ; ਜਾਣੋ ਕੌਣ...
Punjab News: ਪੰਜਾਬ 'ਚ ਸਿਆਸੀ ਹਲਚਲ ਜਾਰੀ, ਹੁਣ ਇਸ ਆਗੂ ਨੇ ਫੜ੍ਹਿਆ BJP ਦਾ ਪੱਲਾ; ਜਾਣੋ ਕੌਣ...

ਵੀਡੀਓਜ਼

ਪੰਜਾਬ ਦੀ ਸਿਆਸਤ ‘ਚ ਹਲਚਲ, AAP ‘ਤੇ ਵਿਰੋਧੀਆਂ ਦੇ ਤਿੱਖੇ ਹਮਲੇ
ਪੁਲਿਸ ‘ਤੇ ਪੱਥਰਬਾਜ਼ੀ, ਮੁਲਾਜ਼ਮ ਜ਼ਖ਼ਮੀ ਭਵਾਨੀਗੜ੍ਹ ‘ਚ ਭਿੜੀਆਂ ਦੋ ਧਿਰਾਂ!
ਟਰੰਪ ਦੇ ਪ੍ਰੋਗਰਾਮ ‘ਚ ਚੱਲੀਆਂ ਠਾ ਠਾ ਗੋਲੀਆਂ
55,000 ਲੋਕਾਂ ਅੱਗੇ ਦਿਲਜੀਤ! ਸ਼ੁਰੂ ਹੋਇਆ Aura World Tour ਧਮਾਕੇ ਨਾਲ
ਦਿਲਜੀਤ ਦਾ ਟੂਰ ਹੋਇਆ ਸ਼ੁਰੂ, ਦੋਸਾਂਝਾਵਲੇ ਦਾ ਇਹ ਵੀਡੀਓ ਕਰ ਰਿਹਾ ਸਭ ਨੂੰ ਭਾਵੁਕ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਦਿੱਗਜ ਕਲਾਕਾਰ ਦਾ ਹੋਇਆ ਦੇਹਾਂਤ; ਹਸਪਤਾਲ 'ਚ ਆਖਰੀ ਸਾਹ ਲਏ...
SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਦਿੱਗਜ ਕਲਾਕਾਰ ਦਾ ਹੋਇਆ ਦੇਹਾਂਤ; ਹਸਪਤਾਲ 'ਚ ਆਖਰੀ ਸਾਹ ਲਏ...
Punjab Weather: ਪੰਜਾਬ ਭਰ 'ਚ ਸੁਹਾਵਣਾ ਹੋਇਆ ਮੌਸਮ, ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ 'ਚ ਵਰ੍ਹਿਆ ਮੀਂਹ: ਜਾਣੋ ਕਿੰਨੇ ਦਿਨ ਲਈ ਗਰਜ-ਤੂਫ਼ਾਨ ਦਾ ਅਲਰਟ ਜਾਰੀ...
ਪੰਜਾਬ ਭਰ 'ਚ ਸੁਹਾਵਣਾ ਹੋਇਆ ਮੌਸਮ, ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ 'ਚ ਵਰ੍ਹਿਆ ਮੀਂਹ: ਜਾਣੋ ਕਿੰਨੇ ਦਿਨ ਲਈ ਗਰਜ-ਤੂਫ਼ਾਨ ਦਾ ਅਲਰਟ ਜਾਰੀ...
Punjab News: ਪੰਜਾਬ 'ਚ ਸਿਆਸੀ ਹਲਚਲ ਜਾਰੀ, ਹੁਣ ਇਸ ਆਗੂ ਨੇ ਫੜ੍ਹਿਆ BJP ਦਾ ਪੱਲਾ; ਜਾਣੋ ਕੌਣ...
Punjab News: ਪੰਜਾਬ 'ਚ ਸਿਆਸੀ ਹਲਚਲ ਜਾਰੀ, ਹੁਣ ਇਸ ਆਗੂ ਨੇ ਫੜ੍ਹਿਆ BJP ਦਾ ਪੱਲਾ; ਜਾਣੋ ਕੌਣ...
ਪੰਜਾਬ-ਚੰਡੀਗੜ੍ਹ 'ਚ ਬਦਲਿਆ ਮੌਸਮ, ਲੁਧਿਆਣਾ 'ਚ ਪਿਆ ਮੀਂਹ, ਕਈ ਥਾਵਾਂ 'ਤੇ ਛਾਏ ਬੱਦਲ; ਹਨੇਰੀ ਅਤੇ ਮੀਂਹ ਦਾ ਅਲਰਟ
ਪੰਜਾਬ-ਚੰਡੀਗੜ੍ਹ 'ਚ ਬਦਲਿਆ ਮੌਸਮ, ਲੁਧਿਆਣਾ 'ਚ ਪਿਆ ਮੀਂਹ, ਕਈ ਥਾਵਾਂ 'ਤੇ ਛਾਏ ਬੱਦਲ; ਹਨੇਰੀ ਅਤੇ ਮੀਂਹ ਦਾ ਅਲਰਟ
ਵੱਡਾ ਪ੍ਰਸ਼ਾਸਨਿਕ ਫੇਰਬਦਲ, 20 ਅਧਿਕਾਰੀਆਂ ਦਾ ਹੋਇਆ ਤਬਾਦਲਾ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਵੱਡਾ ਪ੍ਰਸ਼ਾਸਨਿਕ ਫੇਰਬਦਲ, 20 ਅਧਿਕਾਰੀਆਂ ਦਾ ਹੋਇਆ ਤਬਾਦਲਾ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ ਰੇਲਵੇ ਟ੍ਰੈਕ 'ਤੇ ਧਮਾਕਾ, ਟੁੱਟੀ ਪਟੜੀ, ਲਾਸ਼ ਦੇ ਚਿਰਥੜੇ ਵੀ ਮਿਲੇ; ਮੱਚਿਆ ਹੜਕੰਪ
ਪੰਜਾਬ 'ਚ ਰੇਲਵੇ ਟ੍ਰੈਕ 'ਤੇ ਧਮਾਕਾ, ਟੁੱਟੀ ਪਟੜੀ, ਲਾਸ਼ ਦੇ ਚਿਰਥੜੇ ਵੀ ਮਿਲੇ; ਮੱਚਿਆ ਹੜਕੰਪ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਅਪ੍ਰੈਲ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਅਪ੍ਰੈਲ 2026
Punjab News: ਪੰਜਾਬ ਦੀ ਸਿਆਸਤ 'ਚ ਆਇਆ ਭੂਚਾਲ, ਹੁਣ ਇਸ ਹਲਕੇ ’ਚ AAP ਲਈ ਖੜ੍ਹਾ ਹੋਇਆ ਸਿਆਸੀ ਸੰਕਟ; ਸਰਪੰਚਾਂ-ਚੇਅਰਮੈਨਾਂ ਤੇ ਆਗੂਆਂ ਵੱਲੋਂ ਅਸਤੀਫਿਆਂ ਦੀ...
ਪੰਜਾਬ ਦੀ ਸਿਆਸਤ 'ਚ ਆਇਆ ਭੂਚਾਲ, ਹੁਣ ਇਸ ਹਲਕੇ ’ਚ AAP ਲਈ ਖੜ੍ਹਾ ਹੋਇਆ ਸਿਆਸੀ ਸੰਕਟ; ਸਰਪੰਚਾਂ-ਚੇਅਰਮੈਨਾਂ ਤੇ ਆਗੂਆਂ ਵੱਲੋਂ ਅਸਤੀਫਿਆਂ ਦੀ...
Embed widget