ਚੰਡੀਗੜ੍ਹ: ਪੰਜਾਬ ਪੁਲਿਸ ਵਿੱਚ ਵੱਡਾ ਫੇਰ ਬਦਲ ਕੀਤਾ ਗਿਆ ਹੈ।ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਬਦਲੇ ਗਏ ਹਨ। 23 ਵਿੱਚੋਂ 13 ਜ਼ਿਲ੍ਹਿਆਂ ਦੇ SSP ਅਤੇ 64 DSP ਟ੍ਰਾਂਸਫਰ ਕੀਤੇ ਗਏ ਹਨ। ਪੰਜਾਬ ਸਰਕਾਰ ਨੇ 41 ਪੁਲਿਸ ਅਫ਼ਸਰਾਂ ਦੀ ਬਦਲੀ ਦੇ ਆਡਰ ਜਾਰੀ ਕੀਤੇ ਹਨ।


ਨਵੇਂ ਆਦੇਸ਼ਾਂ ਅਨੁਸਾਰ ਤਿੰਨੋਂ ਕਮਿਸ਼ਨਰੇਟ ਦੇ ਕਮਿਸ਼ਨਰ ਬਦਲ ਦਿੱਤੇ ਗਏ ਹਨ।ਹੁਣ IPS ਨੌਨੀਹਾਲ ਸਿੰਘ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਹੋਣਗੇ।IPS ਡਾ. ਸੁਖਚੇਨ ਸਿੰਘ ਜਲੰਧਰ ਦੇ ਕਮਿਸ਼ਨਰ ਹੋਣਗੇ ਅਤੇ IPS ਵਿਕਰਮਜੀਤ ਸਿੰਘ ਦੁੱਗਲ ਨੂੰ ਅੰਮ੍ਰਿਤਸਰ ਦਾ ਪੁਲਿਸ ਕਮਿਸ਼ਨਰ ਲਾਇਆ ਗਿਆ ਹੈ।


 


ਇਹ ਹੋਣਗੇ 13 ਜ਼ਿਲ੍ਹਿਆਂ ਦੇ ਨਵੇਂ SSP



  • ਮੋਗਾ: IPS ਧਰੁਮਨ ਨਿੰਬਲੇ 

  • ਸੰਗਰੂਰ: IPS ਸਵਪਨ ਸ਼ਰਮਾ

  • ਰੂਪਨਗਰ: IPS ਵਿਵੇਕ ਸ਼ੀਲ ਸੋਨੀ

  • ਹੁਸ਼ਿਆਰਪੁਰ: IPS ਅਮਨੀਤ ਕੌਂਡਲ

  • ਸ੍ਰੀ ਮੁਕਤਸਰ ਸਾਹਿਬ: IPS ਚਰਨਜੀਤ ਸਿੰਘ

  • ਬਰਨਾਲਾ: IPS ਭਾਗੀਰੱਥ ਸਿੰਘ ਮੀਨਾ

  • ਲੁਧਿਆਣਾ ਦਿਹਾਤੀ: IPS ਗੁਰਦਿਆਲ ਸਿੰਘ

  • ਐਸ.ਬੀ.ਐਸ ਨਗਰ: IPS ਹਰਮਨਬੀਰ ਸਿੰਘ ਗਿੱਲ

  • ਬਠਿੰਡਾ: IPS ਅਜੇ ਮਾਲੂਜਾ

  • ਬਟਾਲਾ: IPS ਅਸ਼ਵਨੀ ਕਪੂਰ

  • ਫਿਰੋਜ਼ਪੁਰ: IPS ਰਾਜਪਾਲ ਸਿੰਘ

  • ਤਰਨ ਤਾਰਨ: IPS ਓਪਿੰਦਰਜੀਤ ਸਿੰਘ ਘੁੰਮਣ

  • ਫਤਿਹਗੜ੍ਹ ਸਾਹਿਬ: PPS ਸੰਦੀਪ ਗੋਇਲ


 




 


 




 


 




 


 




64 DSP ਟ੍ਰਾਂਸਫਰ, ਵੇਖੋ ਸੂਚੀ






ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ


ਇਹ ਵੀ ਪੜ੍ਹੋ: ਤਪਦੀ ਗਰਮੀ 'ਚ ਚਲਾਉਂਦੇ ਹੋ CNG ਕਾਰ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਿਆਲ


ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ