ਪੜਚੋਲ ਕਰੋ

ਕੈਪਟਨ ਦੀ ਘੁਰਕੀ ਤੋਂ ਮਨਪ੍ਰੀਤ ਬਾਦਲ ਖੁਸ਼!

ਲੋਕ ਸਭਾ ਚੋਣਾਂ 'ਚ ਮਾੜੀ ਕਾਰਗੁਜ਼ਾਰੀ ਦਿਖਾਉਣ ਵਾਲੀ ਵਿਧਾਇਕਾਂ ਤੇ ਮੰਤਰੀਆਂ ਨੂੰ ਕੈਪਟਨ ਦੀ ਘੁਰਕੀ ਤੋਂ ਕਾਂਗਰਸੀ ਮੰਤਰੀ ਮਨਪ੍ਰੀਤ ਬਾਦਲ ਖੁਸ਼ ਹਨ। ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਮੁੱਖ ਮੰਤਰੀ ਦੀ ਇਸ ਚੇਤਾਵਨੀ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਲੋਕ ਸਭਾ ਚੋਣਾਂ ਵਿੱਚ ਉਮੀਦਵਾਰ ਜੇਕਰ ਹਾਰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਵਿਧਾਇਕ ਤੇ ਕੈਬਨਿਟ ਮੰਤਰੀਆਂ 'ਤੇ ਹੀ ਆਉਣੀ ਚਾਹੀਦੀ ਹੈ।

ਚੰਡੀਗੜ੍ਹ: ਲੋਕ ਸਭਾ ਚੋਣਾਂ 'ਚ ਮਾੜੀ ਕਾਰਗੁਜ਼ਾਰੀ ਦਿਖਾਉਣ ਵਾਲੀ ਵਿਧਾਇਕਾਂ ਤੇ ਮੰਤਰੀਆਂ ਨੂੰ ਕੈਪਟਨ ਦੀ ਘੁਰਕੀ ਤੋਂ ਕਾਂਗਰਸੀ ਮੰਤਰੀ ਮਨਪ੍ਰੀਤ ਬਾਦਲ ਖੁਸ਼ ਹਨ। ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਮੁੱਖ ਮੰਤਰੀ ਦੀ ਇਸ ਚੇਤਾਵਨੀ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਲੋਕ ਸਭਾ ਚੋਣਾਂ ਵਿੱਚ ਉਮੀਦਵਾਰ ਜੇਕਰ ਹਾਰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਵਿਧਾਇਕ ਤੇ ਕੈਬਨਿਟ ਮੰਤਰੀਆਂ 'ਤੇ ਹੀ ਆਉਣੀ ਚਾਹੀਦੀ ਹੈ। ਵਿਰੋਧੀ ਬੇਸ਼ੱਕ ਕੈਪਟਨ ਦੇ ਫਰਮਾਨ ਦਾ ਵਿਰੋਧ ਕਰ ਰਹੇ ਹਨ ਪਰ ਕਾਂਗਰਸੀ ਲੀਡਰ ਇਸ ਨੂੰ ਚੰਗਾ ਮੰਨ ਰਹੇ ਹਨ। ਹਾਲਾਂਕਿ ਕੈਪਟਨ ਵੱਲੋਂ ਕੈਬਨਿਟ ਛੁਡਾਉਣ ਦੀ ਧਮਕੀ ਬਾਰੇ ਜਦੋਂ ਮਨਪ੍ਰੀਤ ਬਾਦਲ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਮਨਾ ਕਰ ਦਿੱਤਾ। ਮਨਪ੍ਰੀਤ ਬਾਦਲ ਅੱਜ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਦੀ ਨਾਮਜ਼ਦਗੀ ਦਾਖਲ ਕਰਾਉਣ ਆਏ ਸੀ। ਉਨ੍ਹਾਂ ਨੇ ਬਠਿੰਡੇ ਸ਼ਹਿਰ ਵਿੱਚ ਰੋਡ ਸ਼ੋਅ ਕੀਤਾ। ਯਾਦ ਰਹੇ ਕੁਝ ਕਾਂਗਰਸ ਲੀਡਰਾਂ ਵੱਲੋਂ ਚੋਣ ਸਰਗਰਮੀ ਸ਼ੁਰੂ ਨਾ ਕੀਤੇ ਜਾਣ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਵਿਧਾਇਕਾਂ ਤੇ ਮੰਤਰੀਆਂ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਜੇਕਰ ਮੰਤਰੀਆਂ ਦੀ ਕਾਰਗੁਜ਼ਾਰੀ ਆਪਣੇ ਹਲਕਿਆਂ ’ਚ ਪਾਰਟੀ ਦੇ ਮਿਆਰਾਂ ਅਨੁਸਾਰ ਨਾ ਹੋਈ ਤਾਂ ਉਨ੍ਹਾਂ ਦੀ ਵਜ਼ਾਰਤ ਵਿੱਚੋਂ ਛਾਂਟੀ ਕਰ ਦਿੱਤੀ ਜਾਵੇਗੀ ਤੇ ਵਿਧਾਇਕਾਂ ਨੂੰ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਟਿਕਟ ਤੋਂ ਹੱਥ ਧੋਣੇ ਪੈ ਸਕਦੇ ਹਨ। ਇਹੀ ਹੁਕਮ ਚੇਅਰਮੈਨਾਂ ਅਤੇ ਸੰਭਾਵੀ ਚੇਅਰਮੈਨਾਂ ਲਈ ਲਾਗੂ ਹੋਣਗੇ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Indian Railways: ਵੇਟਿੰਗ ਟਿਕਟਾਂ ਲਈ ਬਦਲੇ ਨਿਯਮ, ਭਰਨਾ ਪੈ ਸਕਦਾ ਮੋਟਾ ਜੁਰਮਾਨਾ, ਨਹੀਂ ਤਾਂ TTE ਉਤਾਰ ਦੇਵੇਗਾ ਅੱਧ ਵਿਚਾਲੇ

Farmer Loan Waiver: ਕਿਸਾਨਾਂ ਦਾ ਕਰਜ਼ਾ ਮੁਆਫ, ਇਸ ਰਾਜ ਦੀ ਸਰਕਾਰ ਵੱਲੋਂ ਵੱਡਾ ਐਲਾਨ, 18 ਜੁਲਾਈ ਤੱਕ ਹੋ ਜਾਵੇਗੀ ਸਾਰੀ ਪੇਮੈਂਟ

Sports Breaking: ਵਿਦੇਸ਼ ਖੇਡਣ ਪਹੁੰਚੇ ਕੋਹਲੀ, 2 ਓਵਰਾਂ 'ਚ ਦਿੱਤੀਆਂ 57 ਦੌੜਾਂ, ਵਿਸ਼ਵ ਕੱਪ 'ਚ ਬਣਾਇਆ ਸ਼ਰਮਨਾਕ ਰਿਕਾਰਡ
ਵਿਦੇਸ਼ ਖੇਡਣ ਪਹੁੰਚੇ ਕੋਹਲੀ, 2 ਓਵਰਾਂ 'ਚ ਦਿੱਤੀਆਂ 57 ਦੌੜਾਂ, ਵਿਸ਼ਵ ਕੱਪ 'ਚ ਬਣਾਇਆ ਸ਼ਰਮਨਾਕ ਰਿਕਾਰਡ
Champions Trophy 2025: ਚੈਂਪੀਅਨਸ ਟਰਾਫੀ ਤੋਂ ਪਹਿਲਾਂ 4 ਵਾਰ ਭਾਰਤ-ਪਾਕਿਸਤਾਨ ਦੀ ਹੋਏਗੀ ਟੱਕਰ, ICC ਨੇ ਤਰੀਕਾਂ ਦਾ ਕੀਤਾ ਐਲਾਨ 
ਚੈਂਪੀਅਨਸ ਟਰਾਫੀ ਤੋਂ ਪਹਿਲਾਂ 4 ਵਾਰ ਭਾਰਤ-ਪਾਕਿਸਤਾਨ ਦੀ ਹੋਏਗੀ ਟੱਕਰ, ICC ਨੇ ਤਰੀਕਾਂ ਦਾ ਕੀਤਾ ਐਲਾਨ 
Advertisement
ABP Premium

ਵੀਡੀਓਜ਼

Shubhkaran Singh |ਨੌਜਵਾਨ ਕਿਸਾਨ ਸ਼ੁਭਕਰਨ ਦੀ ਮੌਤ ਬਣੀ ਪਹੇਲੀ !!!ਕਿਸਨੇ ਚਲਾਈ ਸ਼ਾਟ ਗੰਨ ਨਾਲ ਗੋਲੀ?Fazilka | ਖੌਫ਼ਨਾਕ - ਦੁੱਧ ਲਈ ਗਊ ਦੇ ਸਾਹਮਣੇ ਵੱਢ ਕੇ ਟੰਗਿਆ ਮਰੇ ਵੱਛੇ ਦਾ ਸਿਰMoga Terrible Accident |ਬੁਲੇਟ 'ਤੇ ਜਾ ਰਹੇ ਪਿਓ ਪੁੱਤ ਦੀ ਮਹਿੰਦਰਾ ਪਿਕਅੱਪ ਨਾਲ ਆਹਮੋ-ਸਾਹਮਣੇ ਟੱਕਰ,ਵੇਖੋ ਕਿੰਝ ਉੱਡੇ ਪਰਖੱਚੇMohali |ਬੁਲੇਟ 'ਤੇ ਫ਼ਰਾਰ ਹੋ ਰਹੇ ਸੀ ਬਦਮਾਸ਼- ਫ਼ਿਲਮੀ ਸਟਾਈਲ 'ਚ ਆਏ ਪੁਲਿਸ ਅੜਿੱਕੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Indian Railways: ਵੇਟਿੰਗ ਟਿਕਟਾਂ ਲਈ ਬਦਲੇ ਨਿਯਮ, ਭਰਨਾ ਪੈ ਸਕਦਾ ਮੋਟਾ ਜੁਰਮਾਨਾ, ਨਹੀਂ ਤਾਂ TTE ਉਤਾਰ ਦੇਵੇਗਾ ਅੱਧ ਵਿਚਾਲੇ
Indian Railways: ਵੇਟਿੰਗ ਟਿਕਟਾਂ ਲਈ ਬਦਲੇ ਨਿਯਮ, ਭਰਨਾ ਪੈ ਸਕਦਾ ਮੋਟਾ ਜੁਰਮਾਨਾ, ਨਹੀਂ ਤਾਂ TTE ਉਤਾਰ ਦੇਵੇਗਾ ਅੱਧ ਵਿਚਾਲੇ
Farmer Loan Waiver: ਕਿਸਾਨਾਂ ਦਾ ਕਰਜ਼ਾ ਮੁਆਫ, ਇਸ ਰਾਜ ਦੀ ਸਰਕਾਰ ਵੱਲੋਂ ਵੱਡਾ ਐਲਾਨ, 18 ਜੁਲਾਈ ਤੱਕ ਹੋ ਜਾਵੇਗੀ ਸਾਰੀ ਪੇਮੈਂਟ
Farmer Loan Waiver: ਕਿਸਾਨਾਂ ਦਾ ਕਰਜ਼ਾ ਮੁਆਫ, ਇਸ ਰਾਜ ਦੀ ਸਰਕਾਰ ਵੱਲੋਂ ਵੱਡਾ ਐਲਾਨ, 18 ਜੁਲਾਈ ਤੱਕ ਹੋ ਜਾਵੇਗੀ ਸਾਰੀ ਪੇਮੈਂਟ
Sports Breaking: ਵਿਦੇਸ਼ ਖੇਡਣ ਪਹੁੰਚੇ ਕੋਹਲੀ, 2 ਓਵਰਾਂ 'ਚ ਦਿੱਤੀਆਂ 57 ਦੌੜਾਂ, ਵਿਸ਼ਵ ਕੱਪ 'ਚ ਬਣਾਇਆ ਸ਼ਰਮਨਾਕ ਰਿਕਾਰਡ
ਵਿਦੇਸ਼ ਖੇਡਣ ਪਹੁੰਚੇ ਕੋਹਲੀ, 2 ਓਵਰਾਂ 'ਚ ਦਿੱਤੀਆਂ 57 ਦੌੜਾਂ, ਵਿਸ਼ਵ ਕੱਪ 'ਚ ਬਣਾਇਆ ਸ਼ਰਮਨਾਕ ਰਿਕਾਰਡ
Champions Trophy 2025: ਚੈਂਪੀਅਨਸ ਟਰਾਫੀ ਤੋਂ ਪਹਿਲਾਂ 4 ਵਾਰ ਭਾਰਤ-ਪਾਕਿਸਤਾਨ ਦੀ ਹੋਏਗੀ ਟੱਕਰ, ICC ਨੇ ਤਰੀਕਾਂ ਦਾ ਕੀਤਾ ਐਲਾਨ 
ਚੈਂਪੀਅਨਸ ਟਰਾਫੀ ਤੋਂ ਪਹਿਲਾਂ 4 ਵਾਰ ਭਾਰਤ-ਪਾਕਿਸਤਾਨ ਦੀ ਹੋਏਗੀ ਟੱਕਰ, ICC ਨੇ ਤਰੀਕਾਂ ਦਾ ਕੀਤਾ ਐਲਾਨ 
FIR Against Indian Cricketer: ਹਰਭਜਨ-ਯੁਵਰਾਜ ਅਤੇ ਰੈਨਾ ਨੂੰ ਇਹ ਹਰਕਤ ਪਈ ਮਹਿੰਗੀ, ਜਾਣਾ ਪੈ ਸਕਦਾ ਜੇਲ੍ਹ

Patiala News: ਰੂਸ-ਯੂਕਰੇਨ ਜੰਗ 'ਚ ਫਸਿਆ ਪਟਿਆਲਾ ਦਾ ਨੌਜਵਾਨ, ਪਰਨੀਤ ਕੌਰ ਨੇ ਪਰਿਵਾਰ ਨੂੰ ਸੁਰੱਖਿਅਤ ਵਾਪਸੀ ਦਾ ਦਿੱਤਾ ਭਰੋਸਾ

Crime: ਸਹੇਲੀ ਨੇ ਹੋਟਲ 'ਚ ਸਰੀਰਕ ਸੰਬਧ ਬਣਾਉਂਦਿਆਂ ਬਣਾ ਲਈ ਵੀਡੀਓ, ਜਦੋਂ ਮੁੰਡੇ ਨੂੰ ਲੱਗਿਆ ਪਤਾ ਤਾਂ ਦੇਖੋ ਕੀ ਕੀਤਾ ਲੜਕੇ ਨੇ

Weather Update: ਮੌਸਮ ਵਿਭਾਗ ਦੀ ਭਵਿੱਖਵਾਣੀ ਗਲਤ! ਪੰਜਾਬ, ਹਰਿਆਣਾ ਤੇ ਹਿਮਾਚਲ ਰਹਿ ਗਏ ਸੁੱਕੇ, ਹੁਣ ਤੱਕ 35 ਫੀਸਦੀ ਬਾਰਸ਼ ਘੱਟ

Embed widget