ਪੜਚੋਲ ਕਰੋ

ਕਪੈਟਨ ਸਰਕਾਰ ਨੇ ਲੌਕਡਾਊਨ 'ਚ ਦਿੱਤੀ ਹੋਰ ਢਿੱਲ

ਪੰਜਾਬ ਸਰਕਾਰ ਨੇ ਲੌਕਡਾਉਨ 'ਚ ਥੋੜ੍ਹੀ ਹੋਰ ਢਿੱਲ ਦਿੰਦੇ ਹੋਏ ਵੱਡਾ ਫੈਸਲਾ ਲਿਆ ਹੈ।

ਚੰਡੀਗੜ੍ਹ: ਪੰਜਾਬ ਸਰਕਾਰ ਨੇ ਲੌਕਡਾਉਨ 'ਚ ਥੋੜ੍ਹੀ ਹੋਰ ਢਿੱਲ ਦਿੰਦੇ ਹੋਏ ਵੱਡਾ ਫੈਸਲਾ ਲਿਆ ਹੈ। ਸੂਬਾ ਸਰਕਾਰ ਨੇ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਦੁਕਾਨਾਂ ਖੁੱਲ੍ਹਣ ਦਾ ਸਮਾਂ ਵਧਾ ਦਿੱਤਾ ਹੈ।
ਨਵੇਂ ਨੋਟੀਫਿਕੇਸ਼ਨ ਮੁਤਾਬਕ ਹੁਣ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਦੁਕਾਨਾਂ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ।ਇਹ ਫੈਸਲਾ ਕੱਲ ਯਾਨੀ 15 ਮਈ ਤੋਂ ਲਾਗੂ ਹੋਵੇਗਾ ਪਰ ਦੁਕਾਨਦਾਰਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਪਵੇਗਾ ਕਿ ਉਨ੍ਹਾਂ ਦੀ ਦੁਕਾਨ ਤੇ ਭੀੜ ਨਾ ਪਵੇ ਤੇ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਿਆ ਜਾਵੇ।
ਦੁਕਾਨਾਂ ਖੋਲ੍ਹਣ ਦੇ ਸਮੇਂ 'ਚ ਇਹ ਚੌਥੀ ਸੋਧ ਹੈ ਸਭ ਤੋਂ ਪਹਿਲਾਂ ਦੁਕਾਨਾਂ ਸਵੇਰੇ 7 ਤੋਂ 11 ਖੋਲ੍ਹੀਆਂ ਗਈਆਂ ਸਨ। ਬਾਅਦ 'ਚ ਇਸ ਨੂੰ 9 ਵਜੇ ਤੋਂ 1 ਵਜੇ ਤੱਕ ਕੀਤਾ ਗਿਆ। ਇਸ ਤੋਂ ਬਾਅਦ ਇੱਕ ਹੋਰ ਨੋਟੀਫਿਕੇਸ਼ਨ ਰਾਹੀਂ ਇਹ ਸਮਾਂ ਵਧਾ ਕਿ 3 ਵਜੇ ਤਕ ਕੀਤਾ ਗਿਆ ਸੀ।
ਕਪੈਟਨ ਸਰਕਾਰ ਨੇ ਲੌਕਡਾਊਨ 'ਚ ਦਿੱਤੀ ਹੋਰ ਢਿੱਲ
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab Weather: ਪੰਜਾਬ 'ਚ ਤੇਜ਼ ਤੂਫ਼ਾਨ-ਮੀਂਹ ਸਣੇ ਗਰਜ ਦਾ ਅਲਰਟ, 3 ਦਿਨ ਲਗਾਤਾਰ ਹੋਏਗੀ ਬਾਰਿਸ਼; ਕਿਸਾਨਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ
ਪੰਜਾਬ 'ਚ ਤੇਜ਼ ਤੂਫ਼ਾਨ-ਮੀਂਹ ਸਣੇ ਗਰਜ ਦਾ ਅਲਰਟ, 3 ਦਿਨ ਲਗਾਤਾਰ ਹੋਏਗੀ ਬਾਰਿਸ਼; ਕਿਸਾਨਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ
CM ਭਗਵੰਤ ਮਾਨ ਨੇ ਵਿਰੋਧੀਆਂ 'ਤੇ ਸਾਧਿਆ ਨਿਸ਼ਾਨਾ ,ਕਿਹਾ- ਵਿਰੋਧੀਆਂ ਕੋਲ ਹੁਣ ਕੋਈ ਮੁੱਦਾ ਨਹੀਂ ,ਬਿਜਲੀ ਬਿੱਲਾਂ 'ਚ ਜਲਦ ਮਿਲੇਗੀ ਰਾਹਤ 
CM ਭਗਵੰਤ ਮਾਨ ਨੇ ਵਿਰੋਧੀਆਂ 'ਤੇ ਸਾਧਿਆ ਨਿਸ਼ਾਨਾ ,ਕਿਹਾ- ਵਿਰੋਧੀਆਂ ਕੋਲ ਹੁਣ ਕੋਈ ਮੁੱਦਾ ਨਹੀਂ ,ਬਿਜਲੀ ਬਿੱਲਾਂ 'ਚ ਜਲਦ ਮਿਲੇਗੀ ਰਾਹਤ 
Chandigarh ਦੀ SSP ਕੰਵਰਦੀਪ ਕੌਰ ਦੇ ਕਾਰਜਕਾਲ 'ਚ ਇੱਕ ਸਾਲ ਦਾ ਵਾਧਾ, ਕੇਂਦਰ ਸਰਕਾਰ ਨੇ ਦਿੱਤੀ ਮਨਜ਼ੂਰੀ 
Chandigarh ਦੀ SSP ਕੰਵਰਦੀਪ ਕੌਰ ਦੇ ਕਾਰਜਕਾਲ 'ਚ ਇੱਕ ਸਾਲ ਦਾ ਵਾਧਾ, ਕੇਂਦਰ ਸਰਕਾਰ ਨੇ ਦਿੱਤੀ ਮਨਜ਼ੂਰੀ 
Kapil Sharma ਨੇ ਨਵਜੋਤ ਸਿੱਧੂ ਲਈ ਮੰਗੀਆਂ ਵੋਟਾਂ ! ਦੋਵੇਂ ਆਪਣੇ ਸ਼ੋਅ ਦਾ ਪ੍ਰਚਾਰ ਕਰਨ ਲਈ ਪਹੁੰਚੇ ਮੋਹਾਲੀ
Kapil Sharma ਨੇ ਨਵਜੋਤ ਸਿੱਧੂ ਲਈ ਮੰਗੀਆਂ ਵੋਟਾਂ ! ਦੋਵੇਂ ਆਪਣੇ ਸ਼ੋਅ ਦਾ ਪ੍ਰਚਾਰ ਕਰਨ ਲਈ ਪਹੁੰਚੇ ਮੋਹਾਲੀ

ਵੀਡੀਓਜ਼

ਅਸੀਂ ਪੰਜਾਬ ਨੂੰ ਲੁੱਟਣ ਨਹੀਂ, ਸੇਵਾ ਕਰਨ ਆਏ ਹਾਂ! ਸੁਖਬੀਰ ਬਾਦਲ
ਅਕਾਲੀਆਂ ਨੇ CM ਮਾਨ ਨੂੰ ਘੇਰਿਆ! ਸੁਣ ਕੇ ਹਰ ਕੋਈ ਰਹਿ ਗਿਆ ਹੈਰਾਨ
ਮਜੀਠੀਆ ਨੇ CM ਮਾਨ ਨੂੰ ਦਿੱਤੀ ਚੇਤਾਵਨੀ! ਸਿਆਸਤ ‘ਚ ਮਚੀ ਹਲਚਲ
ਪੰਜਾਬ ਦੀ ਲੁੱਟ ‘ਤੇ ਮਜੀਠੀਆ ਭੜਕੇ! ਮਾਨ ਸਰਕਾਰ ਨੂੰ ਘੇਰਿਆ
Karan Aujla Chandigarh Show ਮੇਰੀ ਮਿਹਨਤ ਦਾ ਅੱਜ ਮੁੱਲ ਪਿਆ! ਮੇਰਾ ਚਾਚਾ ਵੀ ਵੇਖਣ ਆ ਗਿਆ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Kapil Sharma ਨੇ ਨਵਜੋਤ ਸਿੱਧੂ ਲਈ ਮੰਗੀਆਂ ਵੋਟਾਂ ! ਦੋਵੇਂ ਆਪਣੇ ਸ਼ੋਅ ਦਾ ਪ੍ਰਚਾਰ ਕਰਨ ਲਈ ਪਹੁੰਚੇ ਮੋਹਾਲੀ
Kapil Sharma ਨੇ ਨਵਜੋਤ ਸਿੱਧੂ ਲਈ ਮੰਗੀਆਂ ਵੋਟਾਂ ! ਦੋਵੇਂ ਆਪਣੇ ਸ਼ੋਅ ਦਾ ਪ੍ਰਚਾਰ ਕਰਨ ਲਈ ਪਹੁੰਚੇ ਮੋਹਾਲੀ
Government Holiday: ਵੱਡੀ ਖਬਰ, ਹੁਣ ਹਰ ਬੁੱਧਵਾਰ ਹੋਵੇਗੀ ਸਰਕਾਰੀ ਛੁੱਟੀ; ਇਸ ਕਾਰਨ ਬੰਦ ਰਹਿਣਗੇ ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ: ਨਵੇਂ ਨਿਯਮ ਹੋਏ ਲਾਗੂ...
ਵੱਡੀ ਖਬਰ, ਹੁਣ ਹਰ ਬੁੱਧਵਾਰ ਹੋਵੇਗੀ ਸਰਕਾਰੀ ਛੁੱਟੀ; ਇਸ ਕਾਰਨ ਬੰਦ ਰਹਿਣਗੇ ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ: ਨਵੇਂ ਨਿਯਮ ਹੋਏ ਲਾਗੂ...
Chandigarh ਦੀ SSP ਕੰਵਰਦੀਪ ਕੌਰ ਦੇ ਕਾਰਜਕਾਲ 'ਚ ਇੱਕ ਸਾਲ ਦਾ ਵਾਧਾ, ਕੇਂਦਰ ਸਰਕਾਰ ਨੇ ਦਿੱਤੀ ਮਨਜ਼ੂਰੀ 
Chandigarh ਦੀ SSP ਕੰਵਰਦੀਪ ਕੌਰ ਦੇ ਕਾਰਜਕਾਲ 'ਚ ਇੱਕ ਸਾਲ ਦਾ ਵਾਧਾ, ਕੇਂਦਰ ਸਰਕਾਰ ਨੇ ਦਿੱਤੀ ਮਨਜ਼ੂਰੀ 
Jharkhand News : ਜਾਦੂ-ਟੂਣੇ ਦੇ ਸ਼ੱਕ ’ਚ ਆਦਿਵਾਸੀ ਜੋੜੇ ਅਤੇ ਨਾਬਾਲਗ ਬੇਟੇ ਦੀ ਕੁਹਾੜੀ ਨਾਲ ਹੱਤਿਆ , 3 ਗ੍ਰਿਫ਼ਤਾਰ
Jharkhand News : ਜਾਦੂ-ਟੂਣੇ ਦੇ ਸ਼ੱਕ ’ਚ ਆਦਿਵਾਸੀ ਜੋੜੇ ਅਤੇ ਨਾਬਾਲਗ ਬੇਟੇ ਦੀ ਕੁਹਾੜੀ ਨਾਲ ਹੱਤਿਆ , 3 ਗ੍ਰਿਫ਼ਤਾਰ
Punjab News: ਪੰਜਾਬ ਤੋਂ ਵੱਡੀ ਖਬਰ, ਪੁਲਿਸ ਅਫ਼ਸਰਾਂ ਦੀ ਲੱਗ ਗਈ ਚੋਣ ਡਿਊਟੀ; IAS ਤੇ IPS ਲਈ ਨਵੇਂ ਹੁਕਮ ਜਾਰੀ: ਲਿਸਟ 'ਚ ਇਹ ਨਾਮ ਸ਼ਾਮਲ...
ਪੰਜਾਬ ਤੋਂ ਵੱਡੀ ਖਬਰ, ਪੁਲਿਸ ਅਫ਼ਸਰਾਂ ਦੀ ਲੱਗ ਗਈ ਚੋਣ ਡਿਊਟੀ; IAS ਤੇ IPS ਲਈ ਨਵੇਂ ਹੁਕਮ ਜਾਰੀ: ਲਿਸਟ 'ਚ ਇਹ ਨਾਮ ਸ਼ਾਮਲ...
Harish Rana Case: ਹਰੀਸ਼ ਰਾਣਾ ਨੂੰ ਹੌਲੀ-ਹੌਲੀ ਮਿਲੇਗੀ ਮੌਤ! 13 ਸਾਲਾਂ ਤੋਂ ਬਾਅਦ ਮਿਲੀ 'ਇੱਛਾ ਮੌਤ'; ਡਾਕਟਰ ਬੋਲੇ- ਭੋਜਨ ਤੋਂ ਬਾਅਦ ਪਾਣੀ ਬੰਦ...
ਹਰੀਸ਼ ਰਾਣਾ ਨੂੰ ਹੌਲੀ-ਹੌਲੀ ਮਿਲੇਗੀ ਮੌਤ! 13 ਸਾਲਾਂ ਤੋਂ ਬਾਅਦ ਮਿਲੀ 'ਇੱਛਾ ਮੌਤ'; ਡਾਕਟਰ ਬੋਲੇ- ਭੋਜਨ ਤੋਂ ਬਾਅਦ ਪਾਣੀ ਬੰਦ...
Big News: ਵੱਡੀ ਖਬਰ, ਸਰਕਾਰ ਵੱਲੋਂ ਸਖ਼ਤ ਪ੍ਰਸ਼ਾਸਨਿਕ ਫੈਸਲਾ; ਕੈਬਨਿਟ ਰੈਂਕ ਕੀਤੇ ਖ਼ਤਮ, ਤਨਖਾਹਾਂ 'ਚ 20% ਕਟੌਤੀ; ਅਧਿਕਾਰੀਆਂ ਵਿਚਾਲੇ ਮੱਚਿਆ ਹਾਹਾਕਾਰ... 
ਵੱਡੀ ਖਬਰ, ਸਰਕਾਰ ਵੱਲੋਂ ਸਖ਼ਤ ਪ੍ਰਸ਼ਾਸਨਿਕ ਫੈਸਲਾ; ਕੈਬਨਿਟ ਰੈਂਕ ਕੀਤੇ ਖ਼ਤਮ, ਤਨਖਾਹਾਂ 'ਚ 20% ਕਟੌਤੀ; ਅਧਿਕਾਰੀਆਂ ਵਿਚਾਲੇ ਮੱਚਿਆ ਹਾਹਾਕਾਰ... 
ਮਾਂ ਦੇ ਕੋਲ ਬੱਚੀ ਦਾ ਹੋਣਾ ਗੈਰਕਾਨੂੰਨੀ ਨਹੀਂ, ਪੰਜਾਬ ਹਰਿਆਣਾ ਹਾਈ ਕੋਰਟ ਦਾ ਵੱਡਾ ਫੈਸਲਾ; ਜਾਣੋ ਪੂਰਾ ਮਾਮਲਾ
ਮਾਂ ਦੇ ਕੋਲ ਬੱਚੀ ਦਾ ਹੋਣਾ ਗੈਰਕਾਨੂੰਨੀ ਨਹੀਂ, ਪੰਜਾਬ ਹਰਿਆਣਾ ਹਾਈ ਕੋਰਟ ਦਾ ਵੱਡਾ ਫੈਸਲਾ; ਜਾਣੋ ਪੂਰਾ ਮਾਮਲਾ
Embed widget