ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਮੁਕਤਸਰ-ਕੋਟਕਪੁਰਾ ਰੋਡ 'ਤੇ ਭਿਆਨਕ ਹਾਦਸਾ, 2 ਪਰਵਾਸੀ ਮਜ਼ਦੂਰਾਂ ਸਮੇਤ 3 ਦੀ ਮੌਤ
ਚੰਡੀਗੜ੍ਹ: ਮੁਕਤਸਰ ਕੋਟਕਪੁਰਾ ਰੋਡ 'ਤੇ ਭਿਆਨਕ ਹਾਦਸੇ ਦੀ ਖ਼ਬਰ ਆ ਰਹੀ ਹੈ। ਬੱਸ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਵਿੱਚ ਦੋ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਤੀਜੇ ਨੇ ਸਿਵਲ ਹਸਪਤਾਲ ਮੁਕਤਸਰ ਪਹੁੰਚਦਿਆਂ ਹੀ ਦਮ ਤੋੜ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
![ਮੁਕਤਸਰ-ਕੋਟਕਪੁਰਾ ਰੋਡ 'ਤੇ ਭਿਆਨਕ ਹਾਦਸਾ, 2 ਪਰਵਾਸੀ ਮਜ਼ਦੂਰਾਂ ਸਮੇਤ 3 ਦੀ ਮੌਤ mukatsar 3 died in road accident bus hit bicycle ਮੁਕਤਸਰ-ਕੋਟਕਪੁਰਾ ਰੋਡ 'ਤੇ ਭਿਆਨਕ ਹਾਦਸਾ, 2 ਪਰਵਾਸੀ ਮਜ਼ਦੂਰਾਂ ਸਮੇਤ 3 ਦੀ ਮੌਤ](https://static.abplive.com/wp-content/uploads/sites/5/2019/10/11181334/accident.jpg?impolicy=abp_cdn&imwidth=1200&height=675)
ਚੰਡੀਗੜ੍ਹ: ਮੁਕਤਸਰ ਕੋਟਕਪੁਰਾ ਰੋਡ 'ਤੇ ਭਿਆਨਕ ਹਾਦਸੇ ਦੀ ਖ਼ਬਰ ਆ ਰਹੀ ਹੈ। ਬੱਸ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਵਿੱਚ ਦੋ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਤੀਜੇ ਨੇ ਸਿਵਲ ਹਸਪਤਾਲ ਮੁਕਤਸਰ ਪਹੁੰਚਦਿਆਂ ਹੀ ਦਮ ਤੋੜ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਮਰਨ ਵਾਲੇ ਤਿੰਨਾਂ ਵਿੱਚੋਂ 2 ਪਰਵਾਸੀ ਮਜ਼ਦੂਰ ਦੱਸੇ ਜਾ ਰਹੇ ਹਨ। ਇੱਕ ਮ੍ਰਿਤਕ ਮੁਕਤਸਰ ਦੇ ਮੋੜ ਰੋਡ ਦਾ ਰਹਿਣ ਵਾਲਾ ਹੈ। ਫਿਲਹਾਲ ਪੁਲਿਸ ਨੇ ਇਸ ਮਾਮਲੇ ਬਾਰੇ ਬਹੁਤੀ ਜਾਣਕਾਰੀ ਨਹੀਂ ਦਿੱਤੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)