NCRB Report: ਪੰਜਾਬ ਨੂੰ ਲੈ ਕੇ ਖੁਲਾਸਾ, ਨਸ਼ਾ ਤਸਕਰੀ 'ਚ ਪਹਿਲੇ ਨੰਬਰ 'ਤੇ; ਬਲਾਤਕਾਰ-ਅਪਰਾਧ ਵਧਿਆ

NCRB Report for Punjab: ਪੰਜਾਬ ਵਿੱਚ ਬਲਾਤਕਾਰ ਦੇ ਮਾਮਲਿਆਂ ਵਿੱਚ 10.80 ਫੀਸਦੀ ਦਾ ਵਾਧਾ ਹੋਇਆ ਹੈ। ਸਾਲ 2021 ਵਿੱਚ ਬਲਾਤਕਾਰ ਦੇ 464 ਕੇਸਾਂ ਦੇ ਮੁਕਾਬਲੇ 2022 ਵਿੱਚ 517 ਕੇਸ ਦਰਜ ਹੋਏ ਹਨ। ਬਲਾਤਕਾਰ ਦੇ ਕੁੱਲ 517 ਮਾਮਲਿਆਂ ਚੋਂ 514

ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਯਾਨੀ NCRB ਨੇ ਦੇਸ਼ ਦੇ ਸੂਬਿਆਂ ਦੇ ਹਲਾਤਾਂ ਬਾਰੇ ਇੱਕ ਰਿਪੋਰਟ ਜਾਰੀ ਕੀਤੀ ਹੈ। ਜਿਸ ਨੇ ਪੰਜਾਬ ਸਰਕਾਰ ਨੂੰ ਚਿੰਤਾਂ ਵਿੱਚ ਪਾ ਦਿੱਤਾ ਹੈ ਅਤੇ ਨਾਲ ਦੀ ਨਾਲ ਥੋੜ੍ਹੀ ਰਾਹਤ ਵੀ ਜ਼ਰੂਰਤ ਦਿੱਤੀ ਹੈ। ਨੈਸ਼ਨਲ

Related Articles