ਪੜਚੋਲ ਕਰੋ
(Source: ECI/ABP News)
ਕਰੋ ਅਰਦਾਸ! NDRF ਦੀ ਟੀਮ ਪਤਾਲ 'ਚ ਚੱਲੀ ਫ਼ਤਹਿਵੀਰ ਨੂੰ ਬਚਾਉਣ
ਕਾਫੀ ਜੱਦੋ-ਜਹਿਦ ਮਗਰੋਂ ਬਚਾਅ ਟੀਮਾਂ ਨੇ ਉਸ ਬੋਰਵੈੱਲ ਦੇ ਬਰਾਬਰ ਵੱਡਾ ਬੋਰ ਹੋਰ ਕਰ ਲਿਆ ਹੈ ਅਤੇ ਹੁਣ ਐਨਡੀਆਰਐਫ ਦੇ ਬਚਾਅ ਕਰਮੀ ਵੱਡੇ ਬੋਰ ਅੰਦਰ ਜਾਣਗੇ। ਸਾਰੀ ਖੁਦਾਈ ਪੂਰੀ ਹੋ ਚੁੱਕੀ ਹੈ ਹੁਣ ਫਸੇ ਹੋਏ ਬੱਚੇ ਨੂੰ ਬਾਹਰ ਕੱਢਣ ਦਾ ਇੰਤਜ਼ਾਰ ਹੈ।
![ਕਰੋ ਅਰਦਾਸ! NDRF ਦੀ ਟੀਮ ਪਤਾਲ 'ਚ ਚੱਲੀ ਫ਼ਤਹਿਵੀਰ ਨੂੰ ਬਚਾਉਣ NDRF team member going down to take out fatehfeer stuck in 150 feet deep borewell ਕਰੋ ਅਰਦਾਸ! NDRF ਦੀ ਟੀਮ ਪਤਾਲ 'ਚ ਚੱਲੀ ਫ਼ਤਹਿਵੀਰ ਨੂੰ ਬਚਾਉਣ](https://static.abplive.com/wp-content/uploads/sites/5/2019/06/09171717/fatehveer-rescue-operation-in-last-stage.jpg?impolicy=abp_cdn&imwidth=1200&height=675)
ਸੰਗਰੂਰ: ਦੋ ਸਾਲ ਦੇ ਫ਼ਤਿਹਵੀਰ ਸਿੰਘ ਨੂੰ ਬਚਾਉਣ ਲਈ ਐਨਡੀਆਰਐਫ ਦੀ ਟੀਮ 150 ਫੁੱਟ ਜ਼ਮੀਨ ਵਿੱਚ ਜਾ ਰਹੀ ਹੈ। ਕੁਝ ਹੀ ਸਮੇਂ ਵਿੱਚ ਟੀਮ ਮੈਂਬਰ ਫ਼ਤਹਿ ਨੂੰ ਬਾਹਰ ਕੱਢ ਕੇ ਲਿਆ ਸਕਦੇ ਹਨ। ਐਨਡੀਆਰਐਫ ਦੀ ਟੀਮ ਨੇ ਬੋਰ ਵਿੱਚ ਜਾਣ ਤੋਂ ਪਹਿਲਾਂ ਅਰਦਾਸ ਵੀ ਕੀਤੀ ਹੈ।
ਕਾਫੀ ਜੱਦੋ-ਜਹਿਦ ਮਗਰੋਂ ਬਚਾਅ ਟੀਮਾਂ ਨੇ ਉਸ ਬੋਰਵੈੱਲ ਦੇ ਬਰਾਬਰ ਵੱਡਾ ਬੋਰ ਹੋਰ ਕਰ ਲਿਆ ਹੈ ਅਤੇ ਹੁਣ ਐਨਡੀਆਰਐਫ ਦੇ ਬਚਾਅ ਕਰਮੀ ਵੱਡੇ ਬੋਰ ਅੰਦਰ ਜਾਣਗੇ। ਸਾਰੀ ਖੁਦਾਈ ਪੂਰੀ ਹੋ ਚੁੱਕੀ ਹੈ ਹੁਣ ਫਸੇ ਹੋਏ ਬੱਚੇ ਨੂੰ ਬਾਹਰ ਕੱਢਣ ਦਾ ਇੰਤਜ਼ਾਰ ਹੈ। ਡਾਕਟਰਾਂ ਦੀ ਟੀਮ ਵੀ ਤਿਆਰ ਹੈ ਕਿ ਬੱਚੇ ਦੇ ਬਾਹਰ ਆਉਂਦੇ ਹੀ ਉਸ ਨੂੰ ਮੈਡੀਕਲ ਸਹਾਇਤਾ ਦਿੱਤੀ ਜਾ ਸਕੇ।
ਘਟਨਾ ਸਥਾਨ 'ਤੇ ਮੌਜੂਦ ਹਰ ਵਿਅਕਤੀ ਫ਼ਤਹਿਵੀਰ ਦੀ ਸਲਾਮਤੀ ਲਈ ਅਰਦਾਸ ਕਰ ਲਿਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਕ੍ਰਿਕਟ
ਆਟੋ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)