ਪੜਚੋਲ ਕਰੋ
Advertisement
ਹੁਸ਼ਿਆਰਪੁਰ 'ਚ 34 ਨਵੇਂ ਕੋਰੋਨਾ ਕੇਸ, 31 ਬੀਐਸਐਫ ਮੁਲਾਜ਼ਮ
ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਹੁਸ਼ਿਆਰਪੁਰ ਤੋਂ 34 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ।
ਹੁਸ਼ਿਆਰਪੁਰ: ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਹੁਸ਼ਿਆਰਪੁਰ ਤੋਂ 34 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ ਜਿਸ ਵਿੱਚੋਂ 31 ਬੀਐਸਐਫ ਦੇ ਕਰਮਚਾਰੀ ਹਨ ਜੋ ਹੁਸ਼ਿਆਰਪੁਰ ਵਿੱਚ ਸਬ ਟ੍ਰੇਨਿੰਗ ਸੈਂਟਰ ਖੜਕਨ ਕੈਂਪ ਦੇ ਹਨ।
10 ਸਾਲਾ ਬੱਚੇ ਨੇ 30 ਸਕਿੰਟਾਂ 'ਚ ਉਡਾਏ 10 ਲੱਖ, ਘਟਨਾ ਸੀਸੀਟੀਵੀ 'ਚ ਕੈਦ
ਇਸ ਤੋਂ ਇਲਾਵਾ ਤਿੰਨ ਹੋਰ ਪੀਐਚਸੀ ਮੰਡ ਪੰਧੇਰ, ਪੀਐਚਸੀ ਪੋਸੀ ਤੇ ਪੀਐਚਸੀ ਪੱਲਦੀ ਦੇ ਹਨ। ਇਸ ਦੇ ਨਾਲ ਹੀ ਜ਼ਿਲ੍ਹੇ ਦੇ ਵਿੱਚ ਕੋਰੋਨਾ ਦੇ ਕੁੱਲ ਕੇਸ 246 ਹੋ ਗਏ ਹਨ।
ਸੂਬੇ 'ਚ ਬੀਤੇ ਕੱਲ 298 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਸਨ। ਵੀਰਵਾਰ ਨੂੰ ਕੋਰੋਨਾਵਾਇਰਸ ਨਾਲ ਨੌਂ ਮੌਤਾਂ ਵੀ ਹੋਈਆਂ ਜਿਸ ਵਿੱਚੋਂ ਚਾਰ ਮੌਤਾਂ ਲੁਧਿਆਣਾ ਤੋਂ ਦੋ ਜਲੰਧਰ ਤੋਂ ਤੇ ਇੱਕ-ਇੱਕ ਮੌਤ ਗੁਰਦਾਸਪੁਰ, ਪਟਿਆਲਾ ਤੇ ਕਪੂਰਥਲਾ 'ਚ ਹੋਈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਪੰਜਾਬ
Advertisement