ਪੜਚੋਲ ਕਰੋ

ਕਿਸਾਨ ਅੰਦੋਲਨ ਦੇ ਹਮਾਇਤੀਆਂ 'ਤੇ ਸ਼ਿਕੰਜਾ, ਬੱਸਾਂ ਭੇਜਣ ਵਾਲੇ ਟ੍ਰਾਂਸਪੋਰਟਰਾਂ ਨੂੰ ਨੋਟਿਸ

ਟ੍ਰਾਂਸਪੋਰਟਰ ਨੇ ਦੱਸਿਆ ਕਿ ਇਹ ਨੋਟਿਸ ਐਨਆਈਏ ਦੇ ਇੰਸਪੈਕਟਰ ਆਫ ਪੁਲਿਸ ਰਵੀ ਰੰਜਨ ਵੱਲੋਂ 13 ਜਨਵਰੀ ਨੂੰ ਜਾਰੀ ਕੀਤਾ ਗਿਆ ਹੈ। ਨੋਟਿਸ 'ਚ ਉਨ੍ਹਾਂ ਨੂੰ 15 ਜਨਵਰੀ, 2021 ਨੂੰ ਸਵੇਰੇ ਸਾਢੇ 11 ਵਜੇ ਦਿੱਲੀ ਸਥਿਤ ਐਨਆਈਏ ਹੈੱਡਕੁਆਰਟਰ ਪੇਸ਼ ਹੋਣ ਲਈ ਕਿਹਾ ਹੈ।

ਰਮਨਦੀਪ ਕੌਰ ਦੀ ਰਿਪੋਰਟ

ਚੰਡੀਗੜ੍ਹ: ਕਿਸਾਨ ਅੰਦੋਲਨ ਦੇ ਹਮਾਇਤੀਆਂ 'ਤੇ ਸਰਕਾਰ ਨੇ ਸ਼ਿਕੰਜਾ ਕੱਸ ਦਿੱਤਾ ਹੈ। ਕਿਸਾਨਾਂ ਲਈ ਬੱਸ ਭੇਜਣ ਵਾਲੇ ਟ੍ਰਾਂਸਪੋਰਟਰਾਂ ਨੂੰ ਨੋਟਿਸ ਜਾਰੀ ਹੋਏ ਹਨ। ਅਜਿਹਾ ਹੀ ਇੱਕ ਨੋਟਿਸ ਲੁਧਿਆਣਾ ਦੇ ਟ੍ਰਾਂਸਪੋਰਟਰ ਨੂੰ ਵੀਰਵਾਰ ਵਟਸਐਪ 'ਤੇ ਐਨਆਈਏ ਵੱਲੋਂ ਭੇਜਿਆ ਗਿਆ। ਉਨ੍ਹਾਂ ਨੂੰ 15 ਜਨਵਰੀ ਨੂੰ ਦਿੱਲੀ ਸਥਿਤ ਐਨਆਈਏ ਦੇ ਹੈੱਡਕੁਆਰਟਰ 'ਚ ਪੇਸ਼ ਹੋਣ ਨੂੰ ਕਿਹਾ ਗਿਆ ਹੈ। ਐਨਆਈਏ ਹੈੱਡਕੁਆਰਟਰ ਦਿੱਲੀ ਵੱਲ ਤੋਂ ਲੁਧਿਆਣਾ ਨਿਵਾਸੀ ਟ੍ਰਾਂਸਪੋਰਟਰ ਇੰਦਰਪਾਲ ਸਿੰਘ ਜੱਜ ਨੂੰ ਲਿਖਤੀ ਨੋਟਿਸ ਮਿਲਿਆ ਹੈ। ਅਜਿਹੇ ਨੋਟਿਸ ਹੋਰ ਲੋਕਾਂ ਨੂੰ ਵੀ ਮਿਲੇ ਹਨ।

ਟ੍ਰਾਂਸਪੋਰਟਰ ਨੇ ਦੱਸਿਆ ਕਿ ਇਹ ਨੋਟਿਸ ਐਨਆਈਏ ਦੇ ਇੰਸਪੈਕਟਰ ਆਫ ਪੁਲਿਸ ਰਵੀ ਰੰਜਨ ਵੱਲੋਂ 13 ਜਨਵਰੀ ਨੂੰ ਜਾਰੀ ਕੀਤਾ ਗਿਆ ਹੈ। ਨੋਟਿਸ 'ਚ ਉਨ੍ਹਾਂ ਨੂੰ 15 ਜਨਵਰੀ, 2021 ਨੂੰ ਸਵੇਰੇ ਸਾਢੇ 11 ਵਜੇ ਦਿੱਲੀ ਸਥਿਤ ਐਨਆਈਏ ਹੈੱਡਕੁਆਰਟਰ ਪੇਸ਼ ਹੋਣ ਲਈ ਕਿਹਾ ਹੈ। ਨੋਟਿਸ 'ਚ ਇੱਕ ਕੇਸ ਦਾ ਹਵਾਲਾ ਦਿੱਤਾ ਗਿਆ ਜੋ ਐਨਆਈਏ ਵੱਲੋਂ 15 ਦਸੰਬਰ ਨੂੰ ਦਰਜ ਕੀਤਾ ਗਿਆ ਸੀ। ਇਹ ਮਾਮਲਾ ਦੇਸ਼ਧ੍ਰੋਹੀ ਗਤੀਵਿਧੀਆਂ 'ਚ ਸ਼ਾਮਲ ਹੋਣ ਦੇ ਇਲਜ਼ਾਮ 'ਚ ਗੁਰਪਤਵੰਤ ਪੰਨੂ, ਪਰਮਜੀਤ ਸਿੰਘ ਪੰਮਾ, ਹਰਦੀਪ ਸਿੰਘ ਨਿੱਜਰ ਤੇ ਅਣਪਛਾਤੇ ਲੋਕਾਂ ਖਿਲਾਫ ਦਰਜ ਕੀਤਾ ਗਿਆ ਸੀ।

ਟ੍ਰਾਂਸਪੋਰਟਰ ਇੰਦਰਪਾਲ ਸਿੰਘ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਵੀਰਵਾਰ ਐਨਆਈਏ ਦਾ ਵਟਸਐਪ 'ਤੇ ਨੋਟਿਸ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਲੁਧਿਆਣਾ ਦੇ ਨਰੇਸ਼ ਕੁਮਾਰ ਤੇ ਜਸਪਾਲ ਨੇ ਉਨ੍ਹਾਂ ਦੀ ਬੱਸ ਕਿਰਾਏ 'ਤੇ ਲਏ ਸੀ। ਇੱਕ ਮਹੀਨਾ ਉਨ੍ਹਾਂ ਦੀ ਬੱਸ ਲੁਧਿਆਣਾ ਤੋਂ ਦਿੱਲੀ ਪ੍ਰਤੀ ਦਿਨ ਕਿਸਾਨਾਂ ਨੂੰ ਲੈ ਕੇ ਜਾ ਰਹੀ ਸੀ। ਉਹ ਨਹੀਂ ਜਾਣਦੇ ਕਿ ਉਨ੍ਹਾਂ ਨੂੰ ਇਹ ਨੋਟਿਸ ਕਿਉਂ ਭੇਜਿਆ ਗਿਆ। ਇਹ ਤਾਂ ਹੁਣ ਐਨਆਈਏ ਦੇ ਹੈੱਡ ਕੁਆਰਟਰ ਪਹੁੰਚਣ 'ਤੇ ਹੀ ਪਤਾ ਲੱਗੇਗਾ।

ਐਨਆਈਏ ਦੇ ਨੋਟਿਸ ਦੀ ਸੂਚਨਾ ਨਾਲ ਸਿਆਸਤ ਵੀ ਤੇਜ਼ ਹੋ ਗਈ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਲੀਗਲ ਵਿੰਗ ਦੇ ਪ੍ਰਧਾਨ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੇ ਨੋਟਿਸ ਨੂੰ ਗਲਤ ਦੱਸਦਿਆਂ ਇਸ ਨੂੰ ਸੁਪਰੀਮ ਕੋਰਟ ਚ ਚੈਲੰਜ ਕਰਨ ਦੀ ਗਲਤ ਆਖੀ ਹੈ। ਉਨ੍ਹਾਂ ਕਿਹਾ ਸੁਪਰੀਮ ਕੋਰਟ ਵੀ ਇਹ ਗੱਲ ਕਹਿ ਚੁੱਕਾ ਹੈ ਕਿ ਅੰਦੋਲਨ ਕਰਨਾ ਹਰ ਕਿਸੇ ਦਾ ਹੱਕ ਹੈ। ਅਜਿਹੇ 'ਚ ਐਨਆਈਏ ਵੱਲੋਂ ਟ੍ਰਾਂਸਪੋਰਟਰ ਨੂੰ ਨੋਟਿਸ ਭੇਜਣਾ ਗਲਤ ਹੈ। ਇਸ ਸਬੰਧੀ ਉਨ੍ਹਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਵੀ ਜਾਣੂ ਕਰਵਾ ਦਿੱਤਾ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Kisan Protest: ਸ਼ੰਭੂ ਬੈਰੀਅਰ 'ਤੇ 22 ਮਈ ਨੂੰ ਕਿਸਾਨਾਂ ਨੇ ਵੱਡਾ ਇਕੱਠ ਕਰਨ ਦਾ ਕੀਤਾ ਐਲਾਨ, ਬਣਾਈ ਆਹ ਰਣਨੀਤੀ

Bullet Proof Safe House: ਗੈਂਗਸਟਰਾਂ ਤੇ ਅਪਰਾਧੀਆਂ ਦਾ ਦਹਿਸ਼ਤ! ਡਰਦੇ ਮਾਰੇ ਬੁਲੇਟ ਪਰੂਫ ਘਰ ਬਣਾਉਣ ਲੱਗੇ ਲੋਕ

Passport Tips: ਪਾਸਪੋਰਟ ਲਈ ਅਪਲਾਈ ਕਰਨ ਵੇਲੇ ਭੁੱਲ ਕੇ ਵੀ ਨਾ ਗਲਤ ਭਰਿਓ ਆਹ ਜਾਣਕਾਰੀ, ਨਹੀਂ ਤਾਂ 2 ਸਾਲ ਦੀ ਹੋ ਜਾਵੇਗੀ ਜੇਲ੍ਹ

Baby Mule's Birth: ਸੁੱਖਣਾ ਸੁੱਖੀ 'ਤੇ 2 ਸਾਲ ਬਾਅਦ ਹੋਇਆ ਘੋੜਾ, ਪਰਿਵਾਰ ਨੇ ਦਿੱਤੀ ਗ੍ਰੈਂਡ ਪਾਰਟੀ
Baby Mule's Birth: ਸੁੱਖਣਾ ਸੁੱਖੀ 'ਤੇ 2 ਸਾਲ ਬਾਅਦ ਹੋਇਆ ਘੋੜਾ, ਪਰਿਵਾਰ ਨੇ ਦਿੱਤੀ ਗ੍ਰੈਂਡ ਪਾਰਟੀ
Advertisement
for smartphones
and tablets

ਵੀਡੀਓਜ਼

Punjab Lok Sabha election | ਨਾਮਜ਼ਦਗੀਆਂ ਭਰਨ ਜਾ ਅੱਜ ਆਖਰੀ ਦਿਨ, ਕੌਣ-ਕੌਣ ਦਾਖਲ ਕਰੇਗਾ ਕਾਗਜ਼Barnala Clash| ਬਰਨਾਲਾ 'ਚ ਕਿਸਾਨ ਤੇ ਵਪਾਰੀ ਭਿੜੇPartap Bajwa| ਬਾਜਵਾ ਦੀ ਦਹਾੜ, ਘੇਰੀ ਮੋਦੀ ਤੇ ਮਾਨ ਸਰਕਾਰVijay Inder Singla| ਵਿਜੇ ਇੰਦਰ ਸਿੰਗਲਾ ਨੇ ਭਰੀ ਨਾਮਜ਼ਦਗੀ, ਜਿੱਤ ਦਾ ਦਾਅਵਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Kisan Protest: ਸ਼ੰਭੂ ਬੈਰੀਅਰ 'ਤੇ 22 ਮਈ ਨੂੰ ਕਿਸਾਨਾਂ ਨੇ ਵੱਡਾ ਇਕੱਠ ਕਰਨ ਦਾ ਕੀਤਾ ਐਲਾਨ, ਬਣਾਈ ਆਹ ਰਣਨੀਤੀ
Kisan Protest: ਸ਼ੰਭੂ ਬੈਰੀਅਰ 'ਤੇ 22 ਮਈ ਨੂੰ ਕਿਸਾਨਾਂ ਨੇ ਵੱਡਾ ਇਕੱਠ ਕਰਨ ਦਾ ਕੀਤਾ ਐਲਾਨ, ਬਣਾਈ ਆਹ ਰਣਨੀਤੀ
Bullet Proof Safe House: ਗੈਂਗਸਟਰਾਂ ਤੇ ਅਪਰਾਧੀਆਂ ਦਾ ਦਹਿਸ਼ਤ! ਡਰਦੇ ਮਾਰੇ ਬੁਲੇਟ ਪਰੂਫ ਘਰ ਬਣਾਉਣ ਲੱਗੇ ਲੋਕ
Bullet Proof Safe House: ਗੈਂਗਸਟਰਾਂ ਤੇ ਅਪਰਾਧੀਆਂ ਦਾ ਦਹਿਸ਼ਤ! ਡਰਦੇ ਮਾਰੇ ਬੁਲੇਟ ਪਰੂਫ ਘਰ ਬਣਾਉਣ ਲੱਗੇ ਲੋਕ
Passport Tips: ਪਾਸਪੋਰਟ ਲਈ ਅਪਲਾਈ ਕਰਨ ਵੇਲੇ ਭੁੱਲ ਕੇ ਵੀ ਨਾ ਗਲਤ ਭਰਿਓ ਆਹ ਜਾਣਕਾਰੀ, ਨਹੀਂ ਤਾਂ 2 ਸਾਲ ਦੀ ਹੋ ਜਾਵੇਗੀ ਜੇਲ੍ਹ
Passport Tips: ਪਾਸਪੋਰਟ ਲਈ ਅਪਲਾਈ ਕਰਨ ਵੇਲੇ ਭੁੱਲ ਕੇ ਵੀ ਨਾ ਗਲਤ ਭਰਿਓ ਆਹ ਜਾਣਕਾਰੀ, ਨਹੀਂ ਤਾਂ 2 ਸਾਲ ਦੀ ਹੋ ਜਾਵੇਗੀ ਜੇਲ੍ਹ
Baby Mule's Birth: ਸੁੱਖਣਾ ਸੁੱਖੀ 'ਤੇ 2 ਸਾਲ ਬਾਅਦ ਹੋਇਆ ਘੋੜਾ, ਪਰਿਵਾਰ ਨੇ ਦਿੱਤੀ ਗ੍ਰੈਂਡ ਪਾਰਟੀ
Baby Mule's Birth: ਸੁੱਖਣਾ ਸੁੱਖੀ 'ਤੇ 2 ਸਾਲ ਬਾਅਦ ਹੋਇਆ ਘੋੜਾ, ਪਰਿਵਾਰ ਨੇ ਦਿੱਤੀ ਗ੍ਰੈਂਡ ਪਾਰਟੀ
Credit Card New Rules: ਆਈ ਗਈ ਖੁਸ਼ਖਬਰੀ! ਬਦਲ ਗਏ ਕ੍ਰੈਡਿਟ ਕਾਰਡ ਨਾਲ ਜੁੜੇ ਇਹ ਨਿਯਮ, ਹੋਵੇਗਾ ਚੋਖਾ ਫਾਇਦਾ

Punjab Breaking News Live 14 May: ਅੱਜ ਨਾਮਜ਼ਦਗੀਆਂ ਦਾਖ਼ਲ ਕਰਨ ਦਾ ਆਖਰੀ ਦਿਨ, ਪੰਜਾਬ 'ਚ ਹੀਟ ਵੇਵ ਅਲਰਟ, ਮੁੜ ਫਸ ਗਏ ਸਾਬਕਾ ਸੀਐਮ ਚੰਨੀ, ਡੀਜੀਪੀ ਨੂੰ ਕਾਰਵਾਈ ਕਰਨ ਦੇ ਹੁਕਮ

Pistachios: ਡੇਲੀ ਖਾਣਾ ਚਾਹੁੰਦੇ ਹੋ ਪਿਸਤਾ ਤਾਂ ਇਸ ਤਰ੍ਹਾਂ ਕਰੋ  ਡੇਲੀ ਡਾਈਟ ਵਿੱਚ ਸ਼ਾਮਲ ਕਰੋ

Stock Market Opening: ਸ਼ੇਅਰ ਬਾਜ਼ਾਰ ਦੀ ਹੋਈ ਸ਼ਾਨਦਾਰ ਸ਼ੁਰੂਆਤ, ਸੈਂਸੈਕਸ 73 ਹਜ਼ਾਰ ਦੇ ਲੈਵਲ 'ਤੇ ਤਾਂ ਨਿਫਟੀ 22,150 ਤੋਂ ਉੱਪਰ

Embed widget