ਪੜਚੋਲ ਕਰੋ

Amritsar: ਹੁਣ ਅੰਮ੍ਰਿਤਸਰ ਵਿੱਚ ਖੁੱਲ੍ਹੇਗਾ DGCA ਦਾ ਦਫ਼ਤਰ, ਜਾਣੋ ਕੀ ਹੋਣਗੇ ਬਦਲਾਅ

ਹੁਣ ਤੱਕ ਪੰਜਾਬ ਵਿੱਚ ਡੀਜੀਸੀਏ ਸਿਰਫ਼ ਪਟਿਆਲਾ ਵਿੱਚ ਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਡੀਜੀਸੀਏ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ (ਐਸਜੀਆਰਡੀ) ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਖੋਲ੍ਹਣ ਜਾ ਰਿਹਾ ਹੈ।

Amritsar News: ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (DGCA) ਜਲਦੀ ਹੀ ਅੰਮ੍ਰਿਤਸਰ ਵਿੱਚ ਆਪਣਾ ਦਫਤਰ ਖੋਲ੍ਹਣ ਜਾ ਰਿਹਾ ਹੈ। ਸਿਰਫ਼ ਅੰਮ੍ਰਿਤਸਰ ਹੀ ਨਹੀਂ, ਡੀਜੀਸੀਏ ਨੇ ਆਪਣੇ ਨਵੇਂ ਦਫ਼ਤਰ ਲਈ ਭਾਰਤ ਦੇ ਪੰਜ ਹੋਰ ਸ਼ਹਿਰਾਂ ਦੀ ਚੋਣ ਕੀਤੀ ਹੈ, ਤਾਂ ਜੋ ਏਅਰਲਾਈਨਜ਼ ਕੰਪਨੀਆਂ ਦੀਆਂ ਮਨਮਾਨੀਆਂ ਅਤੇ ਗ਼ਲਤੀਆਂ 'ਤੇ ਨਜ਼ਰ ਰੱਖੀ ਜਾ ਸਕੇ। 

ਪੰਜਾਬ ਵਿੱਚ ਖੁੱਲ੍ਹੇਗਾ ਦੂਜਾ ਦਫ਼ਤਰ

ਹੁਣ ਤੱਕ ਪੰਜਾਬ ਵਿੱਚ ਡੀਜੀਸੀਏ ਸਿਰਫ਼ ਪਟਿਆਲਾ ਵਿੱਚ ਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਡੀਜੀਸੀਏ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ (ਐਸਜੀਆਰਡੀ) ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਖੋਲ੍ਹਣ ਜਾ ਰਿਹਾ ਹੈ। ਇਸ ਦੀ ਤਜਵੀਜ਼ ਹਵਾਬਾਜ਼ੀ ਮੰਤਰਾਲੇ ਨੂੰ ਭੇਜ ਦਿੱਤੀ ਗਈ ਹੈ ਅਤੇ ਇਹ ਦਫ਼ਤਰ ਦਸੰਬਰ ਦੇ ਅੰਤ ਤੋਂ ਪਹਿਲਾਂ ਕਾਰਜਸ਼ੀਲ ਹੋ ਜਾਵੇਗਾ। 

ਕੀ ਹੋਵੇਗਾ ਦਫ਼ਤਰ ਦਾ ਮੁੱਖ ਆਦੇਸ਼

ਇਸ ਦਫ਼ਤਰ ਦਾ ਮੁੱਖ ਉਦੇਸ਼ ਸਥਾਨਕ ਪੱਧਰ 'ਤੇ ਨਿਗਰਾਨੀ, ਰਿਪੋਰਟ ਅਤੇ ਸੁਧਾਰ ਕਰਨਾ ਹੈ। ਅਜਿਹਾ ਕਰਨ ਨਾਲ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਪੈਦਾ ਹੋਣ ਜਾਂ ਕਿਸੇ ਅਣਸੁਖਾਵੀਂ ਸਥਿਤੀ ਵਿੱਚ ਮਾਮਲੇ ਦੀ ਜਾਂਚ ਤੇਜ਼ੀ ਨਾਲ ਕੀਤੀ ਜਾ ਸਕਦੀ ਹੈ।

ਕਿਹੜੇ ਸ਼ਹਿਰਾਂ ਵਿੱਚ ਖੋਲ੍ਹੇ ਜਾਣਗੇ ਦਫ਼ਤਰ

ਅੰਮ੍ਰਿਤਸਰ ਤੋਂ ਇਲਾਵਾ ਡੀਜੀਸੀਏ ਅਹਿਮਦਾਬਾਦ, ਜੈਪੁਰ, ਅਗਰਤਲਾ, ਨਾਗਪੁਰ ਅਤੇ ਦੇਹਰਾਦੂਨ ਵਿੱਚ ਵੀ ਆਪਣੇ ਦਫ਼ਤਰ ਖੋਲ੍ਹਣ ਜਾ ਰਿਹਾ ਹੈ। ਹੁਣ ਤੱਕ ਡੀਜੀਸੀਏ ਦੇ ਕੁੱਲ 14 ਦਫ਼ਤਰ ਹਨ। ਇਸ ਤੋਂ ਇਲਾਵਾ ਹੈਦਰਾਬਾਦ ਸਬ-ਆਫਿਸ ਨੂੰ ਅਪਗ੍ਰੇਡ ਕਰਨ ਦੀ ਵੀ ਵਿਉਂਤਬੰਦੀ ਚੱਲ ਰਹੀ ਹੈ।

2022 ਵਿੱਚ 22.4 ਲੱਖ ਯਾਤਰੀਆਂ ਦੀ ਗਿਣਤੀ

ਅੰਮ੍ਰਿਤਸਰ ਹਵਾਈ ਅੱਡੇ 'ਤੇ ਡੀ.ਜੀ.ਸੀ.ਏ. ਦੀ ਤਰਫੋਂ ਦਫਤਰ ਖੋਲ੍ਹਣ ਦਾ ਕਾਰਨ ਇੱਥੇ ਨਵੀਂਆਂ ਏਅਰਲਾਈਨਾਂ ਦਾ ਵਧਣਾ ਪੈਣਾ ਹੈ। ਅੰਮ੍ਰਿਤਸਰ ਹਵਾਈ ਅੱਡੇ 'ਤੇ ਯਾਤਰੀਆਂ ਦਾ ਰਿਕਾਰਡ ਵਾਧਾ ਇਸ ਗੱਲ ਨੂੰ ਸਾਬਤ ਕਰਦਾ ਹੈ। ਏਅਰਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ 2022 ਵਿੱਚ ਕੁੱਲ 22.4 ਲੱਖ ਯਾਤਰੀਆਂ ਨੇ ਅੰਮ੍ਰਿਤਸਰ ਹਵਾਈ ਅੱਡੇ ਦੀ ਵਰਤੋਂ ਕੀਤੀ। ਇਹ ਸੰਖਿਆ 2021 ਦੇ ਮੁਕਾਬਲੇ 2022 ਵਿੱਚ 111% ਵੱਧ ਸੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਟਾਪ ਹੈਡਲਾਈਨ

Punjab 'ਚ ਹੜਤਾਲੀ ਮੁਲਾਜ਼ਮਾਂ ਵੱਲੋਂ ਸਮੂਹਿਕ ਛੁੱਟੀ ਦਾ ਐਲਾਨ , 2 ਦਿਨ ਮੰਤਰੀਆਂ ਦੇ ਘਰਾਂ ਦਾ ਘਿਰਾਓ ਕਰਨਗੇ 
Punjab 'ਚ ਹੜਤਾਲੀ ਮੁਲਾਜ਼ਮਾਂ ਵੱਲੋਂ ਸਮੂਹਿਕ ਛੁੱਟੀ ਦਾ ਐਲਾਨ , 2 ਦਿਨ ਮੰਤਰੀਆਂ ਦੇ ਘਰਾਂ ਦਾ ਘਿਰਾਓ ਕਰਨਗੇ 
Moga 'ਚ ਟਰੈਕਟਰ ਦੀ ਲਪੇਟ 'ਚ ਆਉਣ ਨਾਲ ਬੱਚੇ ਦੀ ਮੌਤ , ਟਰੈਕਟਰ ਪਿੱਛੇ ਕਰ ਰਿਹਾ ਸੀ ਮਾਮਾ , ਹੇਠਾਂ ਆ ਗਿਆ ਭਾਣਜਾ
Moga 'ਚ ਟਰੈਕਟਰ ਦੀ ਲਪੇਟ 'ਚ ਆਉਣ ਨਾਲ ਬੱਚੇ ਦੀ ਮੌਤ , ਟਰੈਕਟਰ ਪਿੱਛੇ ਕਰ ਰਿਹਾ ਸੀ ਮਾਮਾ , ਹੇਠਾਂ ਆ ਗਿਆ ਭਾਣਜਾ
PU ਕੈਂਪਸ 'ਚ ਲਾਅ ਵਿਦਿਆਰਥੀ ਦੀ ਸ਼ੱਕੀ ਹਾਲਾਤਾਂ 'ਚ ਮੌਤ, ਸਵੇਰ ਤੋਂ ਨਹੀਂ ਚੁੱਕ ਰਿਹਾ ਸੀ ਫੋਨ  
PU ਕੈਂਪਸ 'ਚ ਲਾਅ ਵਿਦਿਆਰਥੀ ਦੀ ਸ਼ੱਕੀ ਹਾਲਾਤਾਂ 'ਚ ਮੌਤ, ਸਵੇਰ ਤੋਂ ਨਹੀਂ ਚੁੱਕ ਰਿਹਾ ਸੀ ਫੋਨ  
Punjab News: ਪੰਜਾਬ 'ਚ ਵੱਡਾ ਸਿਆਸੀ ਉਲਟਫੇਰ, ਵਿਧਾਇਕ ਦੇ ਕਰੀਬੀ ਨਗਰ ਕੌਂਸਲਰ ਡਾ. ਗੁਲਜ਼ਾਰ ਦੇ ਨਾਲ 'ਆਪ' 'ਚ ਸ਼ਾਮਲ, CM ਮਾਨ ਦੇ ਸਾਹਮਣੇ ਲਈ ਮੈਂਬਰਸ਼ਿਪ...
ਪੰਜਾਬ 'ਚ ਵੱਡਾ ਸਿਆਸੀ ਉਲਟਫੇਰ, ਵਿਧਾਇਕ ਦੇ ਕਰੀਬੀ ਨਗਰ ਕੌਂਸਲਰ ਡਾ. ਗੁਲਜ਼ਾਰ ਦੇ ਨਾਲ 'ਆਪ' 'ਚ ਸ਼ਾਮਲ, CM ਮਾਨ ਦੇ ਸਾਹਮਣੇ ਲਈ ਮੈਂਬਰਸ਼ਿਪ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਵੱਡਾ ਸਿਆਸੀ ਉਲਟਫੇਰ, ਵਿਧਾਇਕ ਦੇ ਕਰੀਬੀ ਨਗਰ ਕੌਂਸਲਰ ਡਾ. ਗੁਲਜ਼ਾਰ ਦੇ ਨਾਲ 'ਆਪ' 'ਚ ਸ਼ਾਮਲ, CM ਮਾਨ ਦੇ ਸਾਹਮਣੇ ਲਈ ਮੈਂਬਰਸ਼ਿਪ...
ਪੰਜਾਬ 'ਚ ਵੱਡਾ ਸਿਆਸੀ ਉਲਟਫੇਰ, ਵਿਧਾਇਕ ਦੇ ਕਰੀਬੀ ਨਗਰ ਕੌਂਸਲਰ ਡਾ. ਗੁਲਜ਼ਾਰ ਦੇ ਨਾਲ 'ਆਪ' 'ਚ ਸ਼ਾਮਲ, CM ਮਾਨ ਦੇ ਸਾਹਮਣੇ ਲਈ ਮੈਂਬਰਸ਼ਿਪ...
Amritsar Airport: ਅੰਮ੍ਰਿਤਸਰ ਹਵਾਈ ਅੱਡੇ 'ਤੇ ਮੱਚਿਆ ਹੰਗਾਮਾ, ਫਲਾਈਟ 'ਚ 17 ਘੰਟੇ ਦੀ ਦੇਰੀ ਤੋਂ ਨਾਰਾਜ਼ ਹੋਏ ਯਾਤਰੀ, ਟਿਕਟ ਕਾਊਂਟਰ 'ਤੇ ਬਹਿਸ; ਬੱਚਿਆਂ ਨਾਲ ਧੁੱਪ 'ਚ ਉਡੀਕ ਕਰਦੇ ਰਹੇ...
ਅੰਮ੍ਰਿਤਸਰ ਹਵਾਈ ਅੱਡੇ 'ਤੇ ਮੱਚਿਆ ਹੰਗਾਮਾ, ਫਲਾਈਟ 'ਚ 17 ਘੰਟੇ ਦੀ ਦੇਰੀ ਤੋਂ ਨਾਰਾਜ਼ ਹੋਏ ਯਾਤਰੀ, ਟਿਕਟ ਕਾਊਂਟਰ 'ਤੇ ਬਹਿਸ; ਬੱਚਿਆਂ ਨਾਲ ਧੁੱਪ 'ਚ ਉਡੀਕ ਕਰਦੇ ਰਹੇ...
Famous Singer Murder: ਮਸ਼ਹੂਰ ਗਾਇਕ ਦੀ ਮੌਤ ਦਾ ਜਸ਼ਨ ਮਨਾਉਂਦਾ ਨਜ਼ਰ ਆਇਆ ਢੀਂਗਰਾ, ਰਾਤ ਨੂੰ ਆਇਆ ਲਾਈਵ, ਬੋਲਿਆ- ਟੌਰ ਵਿੱਚ ਵਾਪਸ ਆਉਣ ਨੂੰ ਥੋੜ੍ਹਾ ਸਮਾਂ ਲੱਗਿਆ...
ਮਸ਼ਹੂਰ ਗਾਇਕ ਦੀ ਮੌਤ ਦਾ ਜਸ਼ਨ ਮਨਾਉਂਦਾ ਨਜ਼ਰ ਆਇਆ ਢੀਂਗਰਾ, ਰਾਤ ਨੂੰ ਆਇਆ ਲਾਈਵ, ਬੋਲਿਆ- ਟੌਰ ਵਿੱਚ ਵਾਪਸ ਆਉਣ ਨੂੰ ਥੋੜ੍ਹਾ ਸਮਾਂ ਲੱਗਿਆ...
Punjab Weather: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਛਮ-ਛਮ ਵਰ੍ਹੇਗਾ ਮੀਂਹ-ਗਰਜਣਗੇ ਬੱਦਲ, 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਨ੍ਹੇਰੀ-ਝੱਖੜ ਢਾਏਗਾ ਕਹਿਰ, ਜਾਣੋ ਮੌਸਮ ਨੂੰ ਲੈ ਵੱਡਾ ਅਪਡੇਟ...
ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਛਮ-ਛਮ ਵਰ੍ਹੇਗਾ ਮੀਂਹ-ਗਰਜਣਗੇ ਬੱਦਲ, 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਨ੍ਹੇਰੀ-ਝੱਖੜ ਢਾਏਗਾ ਕਹਿਰ, ਜਾਣੋ ਮੌਸਮ ਨੂੰ ਲੈ ਵੱਡਾ ਅਪਡੇਟ...
Petrol-Diesel Price Today: ਡਰਾਈਵਰਾਂ ਲਈ ਰਾਹਤ ਭਰੀ ਖਬਰ, ਪੈਟਰੋਲ-ਡੀਜ਼ਲ ਅੱਜ ਹੋਇਆ ਸਸਤਾ? ਜਾਣੋ ਇਨ੍ਹਾਂ ਸ਼ਹਿਰਾਂ 'ਚ ਕਿੰਨੇ ਰੇਟ... 
ਡਰਾਈਵਰਾਂ ਲਈ ਰਾਹਤ ਭਰੀ ਖਬਰ, ਪੈਟਰੋਲ-ਡੀਜ਼ਲ ਅੱਜ ਹੋਇਆ ਸਸਤਾ? ਜਾਣੋ ਇਨ੍ਹਾਂ ਸ਼ਹਿਰਾਂ 'ਚ ਕਿੰਨੇ ਰੇਟ... 
Ludhiana News: ਲੁਧਿਆਣਾ ਤੋਂ ਵੱਡੀ ਖਬਰ, F&CC ਚੋਣ 'ਚ MLA ਦੇ ਬੇਟੇ ਦੀ ਹੋਈ ਜਿੱਤ, ਕਾਂਗਰਸ ਦਾ ਗੌਰਵ ਭੱਟੀ ਵੀ ਜਿੱਤਿਆ; ਬੱਗਾ ਦੇ ਪੁੱਤਰ ਦੇ ਇਤਰਾਜ਼ ਤੋਂ ਬਾਅਦ ਮੁੜ ਗਿਣਤੀ...
ਲੁਧਿਆਣਾ ਤੋਂ ਵੱਡੀ ਖਬਰ, F&CC ਚੋਣ 'ਚ MLA ਦੇ ਬੇਟੇ ਦੀ ਹੋਈ ਜਿੱਤ, ਕਾਂਗਰਸ ਦਾ ਗੌਰਵ ਭੱਟੀ ਵੀ ਜਿੱਤਿਆ; ਬੱਗਾ ਦੇ ਪੁੱਤਰ ਦੇ ਇਤਰਾਜ਼ ਤੋਂ ਬਾਅਦ ਮੁੜ ਗਿਣਤੀ...
BJP Leader Murder: ਸਿਆਸੀ ਜਗਤ 'ਚ ਪਸਰਿਆ ਮਾਤਮ, ਭਾਜਪਾ ਆਗੂ ਦਾ ਚਾਕੂ ਮਾਰ ਕਤਲ, ਹਸਪਤਾਲ ਲਿਜਾਂਦੇ ਸਮੇਂ ਤੋੜਿਆ ਦਮ...
ਸਿਆਸੀ ਜਗਤ 'ਚ ਪਸਰਿਆ ਮਾਤਮ, ਭਾਜਪਾ ਆਗੂ ਦਾ ਚਾਕੂ ਮਾਰ ਕਤਲ, ਹਸਪਤਾਲ ਲਿਜਾਂਦੇ ਸਮੇਂ ਤੋੜਿਆ ਦਮ...
ਪਨੀਰ ਤੋਂ ਬਾਅਦ ਘਿਓ 'ਤੇ ਵੱਡਾ Action, 1 ਸਾਲ ਲਈ ਲੱਗੀ ਪਾਬੰਦੀ
ਪਨੀਰ ਤੋਂ ਬਾਅਦ ਘਿਓ 'ਤੇ ਵੱਡਾ Action, 1 ਸਾਲ ਲਈ ਲੱਗੀ ਪਾਬੰਦੀ
Embed widget