ਦਿੱਲੀ ਸਰਕਾਰ ਨੇ ਕਸੂਤਾ ਫਸਾਇਆ ਮਾਨ ! ਪਰਗਟ ਸਿੰਘ ਨੇ ਦਿੱਲੀ ਆਲਾ ਫ਼ੈਸਲਾ ਪੰਜਾਬ ‘ਚ ਲਾਗੂ ਕਰਨ ਦੀ ਕੀਤੀ ਮੰਗ
ਦਿੱਲੀ ਵਿੱਚ ਹਰ ਵਿਧਾਇਕ ਨੂੰ 4 ਕਰੋੜ ਫੰਡ ਹਲਕੇ ਵਿੱਚ ਵਿਕਾਸ ਕਾਰਜਾਂ ਲਈ ਦਿੱਤਾ ਜਾਂਦਾ ਸੀ ਜੋ ਕੱਲ੍ਹ ਤੁਹਾਡੀ ਪਾਰਟੀ ਨੇ 7 ਕਰੋੜ ਕਰ ਦਿੱਤਾ ਹੈ। ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਕੱਲ੍ਹ ਦੀ ਰੈਲੀ ਤੋਂ ਇਸ ਦਾ ਐਲਾਨ ਕਰੇ, ਅਸੀਂ ਸਵਾਗਤ ਕਰਾਂਗੇ।
Punjab News: ਦਿੱਲੀ ਸਰਕਾਰ ਨੇ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਵਿੱਚ ਵਿਧਾਇਕ ਫੰਡ ਵਧਾਉਣ ਦਾ ਫੈਸਲਾ ਲਿਆ ਹੈ। ਸਰਕਾਰ ਨੇ ਵਿਧਾਇਕ ਫੰਡ 4 ਕਰੋੜ ਰੁਪਏ ਤੋਂ ਵਧਾ ਕੇ 7 ਕਰੋੜ ਰੁਪਏ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਇਸ ਦੀ ਮੰਗ ਪੰਜਾਬ ਵਿੱਚ ਵੀ ਹੋਣ ਲੱਗ ਗਈ ਹੈ। ਇਸ ਨੂੰ ਲੈ ਕੇ ਪੰਜਾਬ ਸਰਕਾਰ ਤੋਂ ਵੀ ਕਾਂਗਰਸ ਦੇ ਵਿਧਾਇਕ ਨੇ ਮੰਗ ਕੀਤੀ ਹੈ।
ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਟਵੀਡ ਕਰਦਿਆਂ ਕਿਹਾ, ਦਿੱਲੀ ਵਿੱਚ ਇਹ ਕੀਤਾ, ਪੰਜਾਬ ਵਿੱਚ ਵੀ ਕਰਾਂਗੇ" ਹਰ ਗੱਲ ਤੇ ਇਹ ਦਾਅਵਾ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਜੀ, ਪੰਜਾਬ ਵਿੱਚ ਵੀ ਹਰ ਵਿਧਾਇਕ ਲਈ MLALAD ਫੰਡ ਜਾਰੀ ਕਰਨ ਦਾ ਸਮਾਂ ਆ ਗਿਆ ਹੈ।
"ਦਿੱਲੀ ਵਿੱਚ ਇਹ ਕੀਤਾ, ਪੰਜਾਬ ਵਿੱਚ ਵੀ ਕਰਾਂਗੇ" ਹਰ ਗੱਲ ਤੇ ਇਹ ਦਾਅਵਾ ਕਰਨ ਵਾਲੇ ਮੁੱਖ ਮੰਤਰੀ @BhagwantMann ਜੀ, ਪੰਜਾਬ ਵਿੱਚ ਵੀ ਹਰ ਵਿਧਾਇਕ ਲਈ MLALAD ਫੰਡ ਜ਼ਾਰੀ ਕਰਨ ਦਾ ਸਮਾਂ ਆ ਗਿਆ ਹੈ।
— Pargat Singh (@PargatSOfficial) December 16, 2023
ਦਿੱਲੀ ਵਿੱਚ ਹਰ ਵਿਧਾਇਕ ਨੂੰ 4 ਕਰੋੜ ਫੰਡ ਹਲਕੇ ਵਿੱਚ ਵਿਕਾਸ ਕਾਰਜਾਂ ਲਈ ਦਿੱਤਾ ਜਾਂਦਾ ਸੀ ਜੋ ਕੱਲ੍ਹ ਤੁਹਾਡੀ ਪਾਰਟੀ ਨੇ 7 ਕਰੋੜ ਕਰ… pic.twitter.com/oxGec3jPIh
ਦਿੱਲੀ ਵਿੱਚ ਹਰ ਵਿਧਾਇਕ ਨੂੰ 4 ਕਰੋੜ ਫੰਡ ਹਲਕੇ ਵਿੱਚ ਵਿਕਾਸ ਕਾਰਜਾਂ ਲਈ ਦਿੱਤਾ ਜਾਂਦਾ ਸੀ ਜੋ ਕੱਲ੍ਹ ਤੁਹਾਡੀ ਪਾਰਟੀ ਨੇ 7 ਕਰੋੜ ਕਰ ਦਿੱਤਾ ਹੈ। ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਕੱਲ੍ਹ ਦੀ ਰੈਲੀ ਤੋਂ ਇਸ ਦਾ ਐਲਾਨ ਕਰੇ, ਅਸੀਂ ਸਵਾਗਤ ਕਰਾਂਗੇ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ