Badal Cousin Murder Case: ਨਰੋਤਮ ਢਿੱਲੋਂ ਕਤਲ ਮਾਮਲੇ 'ਚ ਇੰਸਟਾਗ੍ਰਾਮ ਵਾਲੀ ਕੁੜੀ ਦੀ ਐਂਟਰੀ, ਪਹਿਲਾਂ 45 ਲੱਖ ਲੁੱਟਿਆ ਤੇ ਫਿਰ ਕੀਤਾ ਮਰਡਰ 

Narottam Dhillon Murder Case: ਪੁਲਿਸ ਰਿਪੋਰਟ ਮੁਤਾਬਕ ਨਰੋਤਮ ਢਿੱਲੋਂ ਦੇ ਸਰੀਰ 'ਤੇ ਕਈ ਥਾਵਾਂ 'ਤੇ ਅੰਦਰੂਨੀ ਜ਼ਖਮ ਸਨ। ਪੁਲਿਸ ਨੇ ਮਾਮਲੇ 'ਚ ਮਹਾਰਾਸ਼ਟਰ ਦੇ ਪੇਨ ਇਲਾਕੇ ਤੋਂ ਇਕ ਔਰਤ ਅਤੇ ਉਸ ਦੇ ਦੋਸਤ ਨੂੰ ਗ੍ਰਿਫਤਾਰ ਕੀਤਾ ਹੈ।

Narottam Dhillon Murder Case: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਨਰੋਤਮ ਸਿੰਘ ਢਿੱਲੋਂ ਦੇ ਗੋਆ 'ਚ ਕਤਲ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਮਹਾਰਾਸ਼ਟਰ ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਨਰੋਤਮ ਢਿੱਲੋਂ

Related Articles