ਪੜਚੋਲ ਕਰੋ
ਕੋਰੋਨਵਾਇਰਸ: ਮੁਹਾਲੀ 'ਚ ਅੱਠ ਹੋਰ ਮਰੀਜ਼ ਹੋਏ ਸਿਹਤਮੰਦ, ਕੁੱਲ ਠੀਕ ਹੋਏ ਮਰੀਜ਼ਾਂ ਦੀ ਗਿਣਤੀ 22
ਕੋਰੋਨਾਵਾਇਰਸ ਹੌਟਸਪੋਟ ਬਣੇ ਜ਼ਿਲ੍ਹਾ ਮੁਹਾਲੀ ਤੋਂ ਰਾਹਤ ਭਰੀ ਖਬਰ ਸਹਮਣੇ ਆਈ ਹੈ

ਮੁਹਾਲੀ: ਕੋਰੋਨਾਵਾਇਰਸ ਹੌਟਸਪੋਟ ਬਣੇ ਜ਼ਿਲ੍ਹਾ ਮੁਹਾਲੀ ਤੋਂ ਰਾਹਤ ਭਰੀ ਖਬਰ ਸਹਮਣੇ ਆਈ ਹੈ। ਮੁਹਾਲੀ ਦਾ ਪਿੰਡ ਜਗਤਪੁਰਾ ਜਿਸ ਨੂੰ ਮਹਾਮਾਰੀ ਦੇ ਕਾਰਨ ਸੀਲ ਕੀਤਾ ਹੋਇਆ ਹੈ, ਤੋਂ ਅੱਠ ਮਰੀਜ਼ ਸਿਹਤਯਾਬ ਹੋ ਗਏ ਹਨ। ਇਹ ਅੱਠਾਂ ਮਰੀਜ਼ਾਂ ਨੂੰ ਐਤਵਾਰ ਸਵੇਰੇ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਸਿਹਤਯਾਬ ਹੋਏ ਅੱਠਾਂ ਮਰੀਜਾਂ ਦੀ ਕੋਵਿਡ-19 ਟੈਸਟ ਰਿਪੋਰਟ ਦੋਨੋਂ ਵਾਰ ਨੈਗੇਟਿਵ ਆਈ ਹੈ। ਇਸ ਵਕਤ ਜ਼ਿਲ੍ਹਾ ਮੁਹਾਲੀ 'ਚ ਕੁੱਲ 63 ਕੇਸ ਹਨ ਜਿਨ੍ਹਾਂ ਵਿੱਚੋਂ 22 ਮਰੀਜ਼ ਕੋਰੋਨਾ ਨੂੰ ਮਾਤ ਦੇ ਕਿ ਸਿਹਤਮੰਦ ਹੋ ਚੁੱਕੇ ਹਨ। ਹਾਲੇ ਵੀ 39 ਮਰੀਜ਼ ਕੋਰੋਨਾ ਨਾਲ ਜੰਗ ਲੜ ਰਹੇ ਹਨ ਤੇ ਦੋ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
Before You Go
ਮੋਗਾ 'ਚ ਰਵਨੀਤ ਬਿੱਟੂ ਨੂੰ ਪੁਲਿਸ ਨੇ ਰੋਕਿਆ! ਸੜਕ 'ਤੇ ਹੀ ਲਾ ਦਿੱਤਾ ਧਰਨਾ
ਟ੍ਰੈਂਡਿੰਗ ਟੌਪਿਕ




















