ਪੜਚੋਲ ਕਰੋ
ਖਨੌਰੀ ਸਰਹੱਦ 'ਤੇ ਸ਼ੁਰੂ ਹੋਇਆ ਪੁਲਿਸ ਦਾ ਐਕਸ਼ਨ ! ਧੱਕੇਸ਼ਾਹੀ 'ਚ ਕਿਸਾਨਾਂ ਦੀਆਂ ਲੱਥੀਆਂ ਪੱਗਾਂ, ਵੱਡੀ ਗਿਣਤੀ 'ਚ ਪਹੁੰਚਿਆ ਪੁਲਿਸ ਬਲ

ਖਨੌਰੀ ਸਰਹੱਦ 'ਤੇ ਸ਼ੁਰੂ ਹੋਇਆ ਪੁਲਿਸ ਦਾ ਐਕਸ਼ਨ ! ਧੱਕੇਸ਼ਾਹੀ 'ਚ ਕਿਸਾਨਾਂ ਦੀਆਂ ਲੱਥੀਆਂ ਪੱਗਾਂ, ਵੱਡੀ ਗਿਣਤੀ 'ਚ ਪਹੁੰਚਿਆ ਪੁਲਿਸ ਬਲ
Source : ABPLive
Farmer Protest: ਖਨੌਰੀ ਸਰਹੱਦ ਉੱਤੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਪਹੁੰਚਿਆ ਹੈ। ਇਸ ਤੋਂ ਬਾਅਦ ਹੁਣ ਪੁਲਿਸ ਨੇ ਕਿਸਾਨਾਂ ਨੂੰ ਬੱਸਾਂ ਵਿੱਚ ਭਰਨਾ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਹੱਥੋਪਾਈ ਵਿੱਚ ਕਿਸਾਨਾਂ ਦੀਆਂ ਪੱਗਾਂ ਵੀ ਲੱਥੀਆਂ ਹਨ।
Before You Go
Mobiles worth 1 crore | ਫਤਿਹਗੜ੍ਹ ਸਾਹਿਬ ਪੁਲਿਸ ਦੀ ਵੱਡੀ ਕਾਮਯਾਬੀ, 1 ਕਰੋੜ ਦੇ ਮੋਬਾਈਲ ਕੀਤੇ ਬਰਾਮਦ
ਟ੍ਰੈਂਡਿੰਗ ਟੌਪਿਕ