ਪੜਚੋਲ ਕਰੋ

ਪ੍ਰੇਮੀ ਨਾਲ ਮਿਲ ਕੇ ਨੂੰਹ ਨੇ ਮਰਵਾਇਆ ਸਹੁਰਾ 

19 ਅਗਸਤ ਨੂੰ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਤਾਰਾਗੜ੍ਹ ‘ਚ ਬੁਜ਼ੁਰਗ ਦਾ ਕਤਲ ਹੋਣ ਨਾਲ ਇਲਾਕੇ ‘ਚ ਸਹਿਮ ਦਾ ਮਾਹੌਲ ਸੀ ਪਰ ਤਾਰਾਗੜ੍ਹ ਪੁਲਿਸ ਨੇ ਕੁਝ ਹੀ ਦਿਨਾਂ ‘ਚ ਇਸ ਗੁੱਥੀ ਨੂੰ ਸੁਲਝਾ ਲਿਆ ਹੈ। ਪੁਲਿਸ ਦੀ ਜਾਂਚ ਮੁਤਾਬਕ ਬਜ਼ੁਰਗ ਦਾ ਕਤਲ ਕਰਨ ਦੀ ਸਾਜ਼ਿਸ਼ ਉਸ ਦੀ ਨੂੰਹ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਕੀਤੀ ਸੀ।

ਪਠਾਨਕੋਟ: 19 ਅਗਸਤ ਨੂੰ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਤਾਰਾਗੜ੍ਹ ‘ਚ ਬੁਜ਼ੁਰਗ ਦਾ ਕਤਲ ਹੋਣ ਨਾਲ ਇਲਾਕੇ ‘ਚ ਸਹਿਮ ਦਾ ਮਾਹੌਲ ਸੀ ਪਰ ਤਾਰਾਗੜ੍ਹ ਪੁਲਿਸ ਨੇ ਕੁਝ ਹੀ ਦਿਨਾਂ ‘ਚ ਇਸ ਗੁੱਥੀ ਨੂੰ ਸੁਲਝਾ ਲਿਆ ਹੈ। ਪੁਲਿਸ ਦੀ ਜਾਂਚ ਮੁਤਾਬਕ ਬਜ਼ੁਰਗ ਦਾ ਕਤਲ ਕਰਨ ਦੀ ਸਾਜ਼ਿਸ਼ ਉਸ ਦੀ ਨੂੰਹ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਕੀਤੀ ਸੀ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਸੁੱਚਾ ਸਿੰਘ ਬਲ ਨੇ ਦੱਸਿਆ ਕਿ 19 ਅਗਸਤ ਨੂੰ ਸਾਨੂੰ ਜਾਣਕਾਰੀ ਮਿਲੀ ਸੀ ਕਿ ਤਾਰਾਗੜ੍ਹ ਪਿੰਡ ‘ਚ ਰਹਿਣ ਵਾਲੇ ਬੁਜ਼ੁਰਗ ਦੀ ਘਰ ‘ਤੇ ਹੀ ਲਾਸ਼ ਮਿਲੀ। ਮੌਕੇ ‘ਤੇ ਜਾ ਕੇ ਪੁਲਿਸ ਵੱਲੋਂ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕਰ ਅੱਗੇ ਦੀ ਜਾਂਚ ਸ਼ੁਰੂ ਕੀਤੀ ਸੀ। ਪ੍ਰੇਮੀ ਨਾਲ ਮਿਲ ਕੇ ਨੂੰਹ ਨੇ ਮਰਵਾਇਆ ਸਹੁਰਾ  ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ ‘ਚ ਪੁਲਿਸ ਸਾਹਮਣੇ ਜਾਣਕਾਰੀ ਆਈ ਕਿ ਬੁਜ਼ੁਰਗ ਦੀ ਨੂੰਹ ਦੇ ਕਿਸੇ ਬਾਹਰੀ ਵਿਅਕਤੀ ਨਾਲ ਸਬੰਧ ਸੀ। ਵਾਰਦਾਤ ਵਾਲੇ ਦਿਨ ਜਦੋਂ ਬੁਜ਼ੂਰਗ ਦੀ ਨੂੰਹ ਅਤੇ ਪੁੱਤਰ ਬਾਹਰ ਗਏ ਤਾਂ ਨੂੰਹ ਦੇ ਪ੍ਰੇਮੀ ਨੇ ਘਰ ‘ਚ ਆ ਬਜ਼ੁਰਗ ਦਾ ਕਤਲ ਕਰ ਦਿੱਤਾ। ਪੁਲਿਸ ਨੇ ਇਸ ਦੀ ਗੁੱਥੀ ਸੁਲਝਣ ਤੋਂ ਬਾਅਦ ਦੋਵਾਂ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਟਾਪ ਹੈਡਲਾਈਨ

Punjab NHM Employees : 17 ਨਵੰਬਰ ਤੋਂ ਪੰਜਾਬ ਦੇ ਸਿਹਤ ਵਿਭਾਗ 'ਚ ਕੰਮ ਹੋਵੇਗਾ ਠੱਪ? ਮੁਲਾਜ਼ਮਾਂ ਨੇ ਦਿੱਤੀ ਵੱਡੀ ਚਿਤਾਵਨੀ!  

Verka Milk Price : ਪੰਜਾਬ 'ਚ ਵੇਰਕਾ ਦਾ ਦੁੱਧ ਹੋਇਆ ਮਹਿੰਗਾ, 8 ਰੁਪਏ ਤੱਕ ਵਧੇ ਰੇਟ; ਕੱਲ੍ਹ ਤੋਂ ਨਵੀਆਂ ਕੀਮਤਾਂ ਲਾਗੂ

AAP Punjab : ਚੰਨੀ ਨੂੰ ਹਰਾਉਣ ਵਾਲੇ ਵਿਧਾਇਕ ਦੀ ਟਿਕਟ ਕੱਟੀ, ਕੀ ਹੁਣ ਛੱਡਣਗੇ AAP ਦਾ ਸਾਥ ?

AAP ਨੇ 8 ਵਿਧਾਇਕਾਂ ਦੀਆਂ ਕੱਟੀਆਂ ਟਿਕਟਾਂ ,2 ਸੰਸਦ ਮੈਂਬਰ ਲੜਨਗੇ ਵਿਧਾਨ ਸਭਾ ਚੋਣਾਂ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
AAP Punjab : ਚੰਨੀ ਨੂੰ ਹਰਾਉਣ ਵਾਲੇ ਵਿਧਾਇਕ ਦੀ ਟਿਕਟ ਕੱਟੀ, ਕੀ ਹੁਣ ਛੱਡਣਗੇ AAP ਦਾ ਸਾਥ ?
AAP Punjab : ਚੰਨੀ ਨੂੰ ਹਰਾਉਣ ਵਾਲੇ ਵਿਧਾਇਕ ਦੀ ਟਿਕਟ ਕੱਟੀ, ਕੀ ਹੁਣ ਛੱਡਣਗੇ AAP ਦਾ ਸਾਥ ?
AAP ਨੇ 8 ਵਿਧਾਇਕਾਂ ਦੀਆਂ ਕੱਟੀਆਂ ਟਿਕਟਾਂ ,2 ਸੰਸਦ ਮੈਂਬਰ ਲੜਨਗੇ ਵਿਧਾਨ ਸਭਾ ਚੋਣਾਂ
AAP ਨੇ 8 ਵਿਧਾਇਕਾਂ ਦੀਆਂ ਕੱਟੀਆਂ ਟਿਕਟਾਂ ,2 ਸੰਸਦ ਮੈਂਬਰ ਲੜਨਗੇ ਵਿਧਾਨ ਸਭਾ ਚੋਣਾਂ
Stock Market Holiday : ਛੱਠ ਪੂਜਾ 'ਤੇ ਸ਼ੇਅਰ ਬਾਜ਼ਾਰ ਰਹੇਗਾ ਬੰਦ ਜਾਂ ਖੁੱਲ੍ਹਾ? ਜਾਣੋ 15 ਤੇ 16 ਨਵੰਬਰ ਦਾ ਪੂਰਾ ਅਪਡੇਟ

Punjab News : ਕਾਂਗਰਸ ਦੀਆਂ ਟਿਕਟਾਂ 'ਤੇ ਸਚਿਨ ਪਾਇਲਟ ਦਾ ਵੱਡਾ ਬਿਆਨ, ਜਾਣੋ ਕਿਸਨੂੰ ਮਿਲੇਗੀ ਟਿਕਟ 

Bride Helicopter Entry : ਹੈਲੀਕਾਪਟਰ ਰਾਹੀਂ ਸਹੁਰੇ ਘਰ ਪਹੁੰਚੀ ਲਾੜੀ, ਦਾਜ 'ਚ ਲਿਆ ਸਿਰਫ਼ 1 ਰੁਪਿਆ; ਅਨੋਖੇ ਵਿਆਹ ਦੀ ਹਰ ਪਾਸੇ ਚਰਚਾ

RBI ਦਾ ਪ੍ਰਾਈਵੇਟ ਲੋਨ ਕੰਪਨੀਆਂ 'ਤੇ ਸਖ਼ਤ ਰੁਖ਼, ਨਵੇਂ ਨਿਯਮਾਂ ਨਾਲ ਸੁਰੱਖਿਅਤ ਹੋਵੇਗਾ ਲੋਕਾਂ ਦਾ ਪੈਸਾ

Gori Beauty Cream : ਚਿਹਰਾ ਗੋਰਾ ਕਰਨ ਵਾਲੀ ਕ੍ਰੀਮ ਬਣ ਸਕਦੀ ਹੈ ਕਿਡਨੀ ਦੀ ਦੁਸ਼ਮਣ!  ਜਾਂਚ 'ਚ ਸਾਹਮਣੇ ਆਈ ਹੈਰਾਨ ਕਰਨ ਵਾਲੀ ਗੱਲ

Fatty Liver Exercise: ਫੈਟੀ ਲਿਵਰ ਦੀ ਚਰਬੀ ਘਟਾਉਣ ਲਈ ਕਰੋ ਇਹ ਆਸਾਨ ਕਸਰਤਾਂ, ਡਾਕਟਰ ਨੇ ਦੱਸਿਆ ਕਿਵੇਂ ਹੋਵੇਗਾ ਰਿਵਰਸ

Embed widget