Khadur Sahib Election 2024: ਅੰਮ੍ਰਿਤਪਾਲ ਸਿੰਘ ਦੇ ਚੋਣ ਲੜਨ ਨਾਲ ਬਦਲ ਗਏ ਖਡੂਰ ਸਾਹਿਬ ਹਲਕੇ ਦੇ ਸਿਆਸੀ ਸਮੀਕਰਨ! ਕੇਸਰੀ ਨਿਸ਼ਾਨ ਦੱਸ ਰਹੇ ਕਹਾਣੀ

Khadur Sahib Election 2024: ਅੰਮ੍ਰਿਤਪਾਲ ਸਿੰਘ ਦੇ ਚੋਣ ਲੜਨ ਨਾਲ ਖਡੂਰ ਸਾਹਿਬ ਹਲਕੇ ਦੇ ਸਿਆਸੀ ਸਮੀਕਰਨ ਬਦਲ ਗਏ ਜਾਪਦੇ ਹਨ। ਕੇਸਰੀ ਨਿਸ਼ਾਨ ਦੱਸ ਰਹੇ ਸਾਰੀ ਕਹਾਣੀ, ਆਓ ਜਾਣਦੇ ਹਾਂ

Khadur Sahib Election 2024: ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ 13 ਹਲਕਿਆਂ ਵਿੱਚੋਂ ਖਡੂਰ ਸਾਹਿਬ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਦਾ ਕਾਰਨ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਚੋਣ

Related Articles