ਪੜਚੋਲ ਕਰੋ

ਕਠੂਆ ਗੈਂਗਰੇਪ: ਲੁਧਿਆਣਾ ਤੋਂ ਦੋਸ਼ੀਆਂ ਲਈ ਫਾਂਸੀ ਦੀ ਮੰਗ

ਲੁਧਿਆਣਾ: ਜੰਮੂ-ਕਸ਼ਮੀਰ ਵਿੱਚ ਆਸਿਫ਼ਾ ਤੇ ਉੱਤਰ ਪ੍ਰਦੇਸ਼ ਵਿੱਚ ਉਨਾਵ ਵਿੱਚ ਹੋਈਆਂ ਗੈਂਗਰੇਪ ਦੀਆਂ ਖਟਨਾਵਾਂ ਵਿੱਚ ਅੱਜ ਲੁਧਿਆਣਾ ਦੀ ਜਾਮਾ ਮਸਜਿਦ ਦੇ ਬਾਹਰ ਵੱਡੀ ਗਿਣਤੀ ਵਿੱਚ ਮੁਸਲਮਾਨ ਭਾਈਚਾਰੇ ਨੇ ਮਹਿਬੂਬਾ ਮੁਫ਼ਤੀ ਤੇ ਯੋਗੀ ਸਰਕਾਰ ਦਾ ਪੁਤਲਾ ਫੂਕ ਕੇ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਕੀਤਾ ਤੇ ਦੋਸ਼ੀਆਂ ਲਈ ਫਾਂਸੀ ਦੀ ਮੰਗ ਕੀਤੀ।   ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਨੀ ਨੇ ਕਿਹਾ ਕਿ ਮਾਸੂਮ ਬੱਚਿਆਂ ਨਾਲ ਗੁਨਾਹ ਕਰਨ ਵਾਲਿਆਂ ਨੂੰ ਫਾਂਸੀ ਹੋਣੀ ਚਾਹੀਦੀ ਹੈ। ਉਨ੍ਹਾਂ ਮਹਿਬੂਬਾ ਤੇ ਯੋਗੀ ਸਰਕਾਰ ਨੂੰ ਲਾਹਣਤਾਂ ਪਾਉਂਦੇ ਕਿਹਾ ਕਿ ਉਨ੍ਹਾਂ ਦੇ ਰਾਜ ਵਿੱਚ ਮਾਸੂਮ ਧੀਆਂ ਨਾਲ ਵਹਿਸ਼ੀਆਨਾ ਹਰਕਤ ਕਰਨ ਵਾਲੇ ਦਰਿੰਦਿਆਂ ਨੂੰ ਜਨਤਾ ਵੱਲੋਂ ਸ਼ੋਰ ਪਾਉਣ ਨਾਲ ਹੀ ਗ੍ਰਿਫ਼ਤਾਰ ਕੀਤਾ ਗਿਆ ਹੈ, ਨਹੀਂ ਉਹ ਆਜ਼ਾਦ ਘੁੰਮਦੇ ਰਹਿੰਦੇ। ਮੌਲਾਨਾ ਹਬੀਬ ਨੇ ਕਿਹਾ ਕਿ ਤਿੰਨ ਤਲਾਕ ਵਿਰੁੱਧ ਕਾਨੂੰਨ ਬਣਾਉਣ ਵਾਲੀ ਮੋਦੀ ਸਰਕਾਰ ਨੂੰ ਅਸੀਂ ਇਹ ਯਾਦ ਦਿਵਾਉਣਾ ਚਾਹੁੰਦੇ ਹਾਂ ਕਿ ਇਸਲਾਮ ਧਰਮ ਮੁਤਾਬਕ ਬਲਾਤਕਾਰੀ ਦਾ ਸਿਰ ਕਲਮ ਕਰਨਾ ਚਾਹੀਦਾ ਤਾਂ ਜੋ ਕਿਸੇ ਹੋਰ ਦੀ ਜ਼ਿੰਦਗੀ ਖ਼ਰਾਬ ਨਾ ਕਰ ਸਕੇ। ਇਮਾਮ ਨੇ ਕਿਹਾ ਕਿ ਸਰਕਾਰਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸੱਤਾ ਦਾ ਧਰਮ ਇਨਸਾਫ਼ ਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਆਸਿਫ਼ਾ ਹੋਵੇ ਜਾਂ ਉਨਾਵ ਦੀ ਧੀ, ਸਾਰਿਆਂ ਲਈ ਇੱਕ ਸਮਾਨ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ 'ਚ ਵੱਡਾ ਹਾਦਸਾ, ਸਬ-ਇੰਸਪੈਕਟਰ ਦੀ ਦਰਦਨਾਕ ਮੌਤ; ਮੌਕੇ ’ਤੇ ਨਿਕਲੀ ਜਾਨ...
Punjab News: ਪੰਜਾਬ 'ਚ ਵੱਡਾ ਹਾਦਸਾ, ਸਬ-ਇੰਸਪੈਕਟਰ ਦੀ ਦਰਦਨਾਕ ਮੌਤ; ਮੌਕੇ ’ਤੇ ਨਿਕਲੀ ਜਾਨ...
Punjab News: ਪੰਜਾਬ ਤੋਂ ਵੱਡੀ ਖਬਰ, ਮੂਸੇਵਾਲਾ ਦੇ ਮੈਨੇਜਰ ਦੀ ਮਾਂ ਨੇ ਚੰਡੀਗੜ੍ਹ DGP ਨੂੰ ਲਿਖਿਆ ਪੱਤਰ: ਬੋਲੀ- ਪਤੀ ਨੂੰ ਗੈਰ-ਕਾਨੂੰਨੀ ਹਿਰਾਸਤ 'ਚ ਰੱਖਿਆ, ਫਰਜ਼ੀ ਐਨਕਾਊਂਟਰ ਦੀ ਧਮਕੀ...
ਪੰਜਾਬ ਤੋਂ ਵੱਡੀ ਖਬਰ, ਮੂਸੇਵਾਲਾ ਦੇ ਮੈਨੇਜਰ ਦੀ ਮਾਂ ਨੇ ਚੰਡੀਗੜ੍ਹ DGP ਨੂੰ ਲਿਖਿਆ ਪੱਤਰ: ਬੋਲੀ- ਪਤੀ ਨੂੰ ਗੈਰ-ਕਾਨੂੰਨੀ ਹਿਰਾਸਤ 'ਚ ਰੱਖਿਆ, ਫਰਜ਼ੀ ਐਨਕਾਊਂਟਰ ਦੀ ਧਮਕੀ...
ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਵੱਡਾ ਝਟਕਾ, ਨੂਰਮਹਿਲ ਤੋਂ SAD ਆਗੂ ਨੇ ਫੜਿਆ ਭਾਜਪਾ ਦਾ ਪੱਲਾ, ਮੱਚੀ ਹਲਚਲ
ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਵੱਡਾ ਝਟਕਾ, ਨੂਰਮਹਿਲ ਤੋਂ SAD ਆਗੂ ਨੇ ਫੜਿਆ ਭਾਜਪਾ ਦਾ ਪੱਲਾ, ਮੱਚੀ ਹਲਚਲ
Punjab News: ਪੰਜਾਬ ਤੋਂ ਅਹਿਮ ਖਬਰ, ਹੁਣ ਸਕੂਲਾਂ ਨੂੰ ਇਨ੍ਹਾਂ ਨਿਯਮਾਂ ਦੀ ਕਰਨੀ ਪਏਗੀ ਪਾਲਣਾ; 30 ਅਪ੍ਰੈਲ ਤੱਕ...
Punjab News: ਪੰਜਾਬ ਤੋਂ ਅਹਿਮ ਖਬਰ, ਹੁਣ ਸਕੂਲਾਂ ਨੂੰ ਇਨ੍ਹਾਂ ਨਿਯਮਾਂ ਦੀ ਕਰਨੀ ਪਏਗੀ ਪਾਲਣਾ; 30 ਅਪ੍ਰੈਲ ਤੱਕ...

ਵੀਡੀਓਜ਼

ਸਕੂਲਾਂ ‘ਚ ਬਿਜ਼ਨਸ ਕਲਾਸ! ਹਰਜੋਤ ਬੈਂਸ ਨੇ ਦਿੱਤੀ ਵੱਡੀ ਜਾਣਕਾਰੀ
ਵਿਦਿਆ ਦੀ ਚੋਰੀ ਤੋਂ ਵੱਡਾ ਕੋਈ ਜੁਰਮ ਨਹੀਂ — CM ਮਾਨ ਦਾ ਵੱਡਾ ਬਿਆਨ
ਬੱਚਿਆਂ ਨੂੰ ਬਿਜ਼ਨਸ ਲਈ ਪੈਸੇ ਦੇਵਾਂਗੇ! — CM ਮਾਨ ਦਾ ਵੱਡਾ ਐਲਾਨ
ਪਜਾਬ ਦੇ ਸਕੂਲਾਂ ‘ਚ ਸਭ ਤੋਂ ਤੇਜ਼ ਇੰਟਰਨੈੱਟ! — CM ਮਾਨ ਦਾ ਵੱਡਾ ਦਾਅਵਾ
CM ਮਾਨ ਨੇ ਕਿਸਾਨਾਂ ਲਈ ਕਹਿ ਦਿੱਤੀ ਵੱਡੀ ਗੱਲ! ਸਿਆਸਤ ਗਰਮ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Congress Party: ਸਿਆਸੀ ਜਗਤ 'ਚ ਹਲਚਲ ਤੇਜ਼, ਕਾਂਗਰਸ 'ਚ ਸ਼ਾਮਲ ਹੋਇਆ ਮਸ਼ਹੂਰ ਆਗੂ; ਚੋਣਾਂ ਤੋਂ ਪਹਿਲਾਂ ਅਸਤੀਫਾ਼ ਦੇ ਇਸ ਪਾਰਟੀ ਨੂੰ ਦਿੱਤਾ ਵੱਡਾ ਝਟਕਾ... 
ਸਿਆਸੀ ਜਗਤ 'ਚ ਹਲਚਲ ਤੇਜ਼, ਕਾਂਗਰਸ 'ਚ ਸ਼ਾਮਲ ਹੋਇਆ ਮਸ਼ਹੂਰ ਆਗੂ; ਚੋਣਾਂ ਤੋਂ ਪਹਿਲਾਂ ਅਸਤੀਫਾ਼ ਦੇ ਇਸ ਪਾਰਟੀ ਨੂੰ ਦਿੱਤਾ ਵੱਡਾ ਝਟਕਾ... 
8 ਸਾਲ ਦੇ ਬੱਚੇ ਨਾਲ ਦਰਿੰਦਗੀ ਦੀਆਂ ਹੱਦਾਂ ਕੀਤੀਆਂ ਪਾਰ, ਮਾਸੂਮ ਦੀ ਹਾਲਤ ਵਿਗੜੀ ਤਾਂ ਖੁੱਲ੍ਹਿਆ ਰਾਜ
8 ਸਾਲ ਦੇ ਬੱਚੇ ਨਾਲ ਦਰਿੰਦਗੀ ਦੀਆਂ ਹੱਦਾਂ ਕੀਤੀਆਂ ਪਾਰ, ਮਾਸੂਮ ਦੀ ਹਾਲਤ ਵਿਗੜੀ ਤਾਂ ਖੁੱਲ੍ਹਿਆ ਰਾਜ
Amritsar ਹਵਾਈ ਅੱਡੇ 'ਤੇ ਜਾਣ ਵਾਲਿਆਂ ਲਈ ਵੱਡੀ ਖਬਰ! ਹੁਣ 6 ਮਹੀਨੇ ਲਈ...; ਜਾਣ ਲਓ ਨਵਾਂ ਸਮਾਂ
Amritsar ਹਵਾਈ ਅੱਡੇ 'ਤੇ ਜਾਣ ਵਾਲਿਆਂ ਲਈ ਵੱਡੀ ਖਬਰ! ਹੁਣ 6 ਮਹੀਨੇ ਲਈ...; ਜਾਣ ਲਓ ਨਵਾਂ ਸਮਾਂ
ਪੈਟਰੋਲ-ਡੀਜ਼ਲ ਦੀਆਂ ਘੱਟ ਹੋਈਆਂ ਕੀਮਤਾਂ? ਐਕਸਾਈਜ਼ ਡਿਊਟੀ ਦਾ ਕੀ ਹੋਇਆ ਅਸਰ
ਪੈਟਰੋਲ-ਡੀਜ਼ਲ ਦੀਆਂ ਘੱਟ ਹੋਈਆਂ ਕੀਮਤਾਂ? ਐਕਸਾਈਜ਼ ਡਿਊਟੀ ਦਾ ਕੀ ਹੋਇਆ ਅਸਰ
ਪੰਜਾਬ ਦੇ 10 ਜ਼ਿਲ੍ਹਿਆਂ 'ਚ ਹਨੇਰੀ ਅਤੇ ਬਾਕੀਆਂ 'ਚ ਮੀਂਹ ਪੈਣ ਦੀ ਸੰਭਾਵਨਾ; ਅਲਰਟ ਜਾਰੀ
ਪੰਜਾਬ ਦੇ 10 ਜ਼ਿਲ੍ਹਿਆਂ 'ਚ ਹਨੇਰੀ ਅਤੇ ਬਾਕੀਆਂ 'ਚ ਮੀਂਹ ਪੈਣ ਦੀ ਸੰਭਾਵਨਾ; ਅਲਰਟ ਜਾਰੀ
ਕਰੋੜਾਂ ਦੀ ਠੱਗੀ ਦੇ ਮਾਮਲੇ 'ਚ AAP ਆਗੂ ਗ੍ਰਿਫਤਾਰ, ਪਤਨੀ 'ਤੇ ਵੀ ਕੇਸ ਦਰਜ; ਮੱਚਿਆ ਹੜਕੰਪ
ਕਰੋੜਾਂ ਦੀ ਠੱਗੀ ਦੇ ਮਾਮਲੇ 'ਚ AAP ਆਗੂ ਗ੍ਰਿਫਤਾਰ, ਪਤਨੀ 'ਤੇ ਵੀ ਕੇਸ ਦਰਜ; ਮੱਚਿਆ ਹੜਕੰਪ
ਦੁਨੀਆ ਨੂੰ ਡਰਾਉਣ ਵਾਲੀ ਈਰਾਨ ਦੀ ਨਵੀਂ ਪਲਾਨਿੰਗ? ਪਰਮਾਣੂ ਬੰਬ ਦੇ ਨੇੜੇ ਪਹੁੰਚਿਆ ਤੇਹਰਾਨ
ਦੁਨੀਆ ਨੂੰ ਡਰਾਉਣ ਵਾਲੀ ਈਰਾਨ ਦੀ ਨਵੀਂ ਪਲਾਨਿੰਗ? ਪਰਮਾਣੂ ਬੰਬ ਦੇ ਨੇੜੇ ਪਹੁੰਚਿਆ ਤੇਹਰਾਨ
ਹਾਈਵੇ 'ਤੇ ਸਫਰ ਕਰਨ ਵਾਲਿਆਂ ਲਈ ਵੱਡੀ ਖਬਰ! 1 ਅਪ੍ਰੈਲ ਤੋਂ ਵੱਧ ਜਾਵੇਗੀ FASTag ਐਨੂਅਲ ਪਾਸ ਦੀ ਫੀਸ
ਹਾਈਵੇ 'ਤੇ ਸਫਰ ਕਰਨ ਵਾਲਿਆਂ ਲਈ ਵੱਡੀ ਖਬਰ! 1 ਅਪ੍ਰੈਲ ਤੋਂ ਵੱਧ ਜਾਵੇਗੀ FASTag ਐਨੂਅਲ ਪਾਸ ਦੀ ਫੀਸ
Embed widget