ਪੜਚੋਲ ਕਰੋ

ਪੰਜਾਬ 'ਚ ਡੀਜ਼ਲ-ਪੈਟਰੋਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਵਾਧੇ ਖਿਲਾਫ ਰੋਸ਼ ਪ੍ਰਦਰਸ਼ਨ, ਜਾਖੜ ਨੇ ਸਰਕਾਰ ਦੇ ਰਵਈਏ 'ਤੇ ਚੁੱਕੇ ਸਵਾਲ

ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਡੀਜ਼ਲ, ਪੈਟਰੋਲ ਅਤੇ ਰਸੋੋਈ ਗੈਸ ਦੀਆਂ ਕੀਮਤਾਂ ਵਿਚ ਲਗਾਤਾਰ ਬੇਤਹਾਸਾ ਵਾਧਾ ਕੀਤਾ ਜਾ ਰਿਹਾ ਹੈ ਜਿਸ ਕਾਰਨ ਸਮਾਜ ਦਾ ਹਰ ਵਰਕ ਦੁੱਖੀ ਹੈ।

ਅਬੋਹਰ: ਦੇਸ਼ 'ਚ ਆਏ ਦਿਨ ਹੀ ਤੇਲ ਅਤੇ ਰਸੋਈ ਗੈਸ ਦੀਆਂ ਕੀਮਤਾਂ 'ਚ ਵਾਧਾ ਹੋ ਰਿਹਾ ਹੈ। ਇਸ ਬਾਬਤ ਹੁਣ ਪੰਜਾਬ ਦੇ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗੁਵਾਈ 'ਚ ਕਾਂਗਰਸ ਵਲੋਂ ਕਈਂ ਥਾਂ ਰੋਸ਼ ਪ੍ਰਦਰਸ਼ਨ ਕੀਤਾ ਗਿ। ਇਸੇ ਕੜੀ ਦੌਰਾਨ ਵੀਰਵਾਰ ਨੂੰ ਅਬੋਹਰ ਵਿਖੇ ਕੇਂਦਰ ਸਰਕਾਰ ਵੱਲੋਂ ਡੀ-ਪੈਟਰੋਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਲਗਾਤਾਰ ਕੀਤੇ ਜਾ ਰਹੇ ਵਾਧੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਪਾਰਟੀ ਵੱਲੋਂ ਉਲੀਕੇ ਗਏ ਇਸ ਸੂਬਾ ਪੱਧਰੀ ਰੋਸ਼ ਪ੍ਰਦਰਸ਼ਨ ਅਬੋਹਰ ਦੇ ਅਗਰਸੈਨ ਚੌਕ ਵਿਖੇ ਹੋਇਆ ਜਿਥੇ ਸੂੁਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਆਪਣੇ ਸੰਬੋਧਨ ਤੋਂ ਪਹਿਲਾਂ ਮਹਾਰਾਜਾ ਅਗ੍ਰਸੈਨ ਦੀ ਪ੍ਰਤਿਮਾ 'ਤੇ ਫੁੱਲਾਂ ਦੀ ਮਾਲਾ ਪਾਈ

ਸੂੁਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਇਸ ਸਬੰਧੀ ਕਿਹਾ ਕਿ ਕੇਂਦਰ ਸਰਕਾਰ ਦਾ ਰਵਈਆ ਆਮ ਲੋਕਾਂ ਦੇ ਵਿਰੁੱਧ ਚੱਲ ਰਿਹਾ ਹੈ ਅਤੇ ਸੱਤਾ ਦੇ ਹੰਕਾਰ ਵਿਚ ਚੂਰ ਭਾਜਪਾ ਸਰਕਾਰ ਲੋਕਾਂ ਦੀ ਆਵਾਜ਼ ਨਹੀਂ ਸੁਣ ਰਹੀ। ਇਸ ਲਈ ਪਾਰਟੀ ਵੱਲੋਂ ਸੁੱਤੀ ਸਰਕਾਰ ਨੂੰ ਜਗਾਉਣ ਲਈ ਇਹ ਪ੍ਰਦਰਸ਼ਨ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋਲਓ ਜੀ ਤਿਆਰ ਹੋ ਗਿਆ ਦੇਸ਼ ਦਾ ਪਹਿਲਾ CNG ਟ੍ਰੈਕਟਰ, ਇਸ ਦਿਨ ਹੋਏਗਾ ਲਾਂਚ, ਕਿਸਾਨਾਂ ਦੀ ਹੋਵੇਗੀ ਬਚਤ

ਇਸ ਦੇ ਨਾਲ ਜਾਖੜ ਨੇ ਕਿਹਾ ਕਿ ਮੋਦੀ ਪੈਟਰੋਲ ਤੇ ਡੀਜ਼ਲ ਤੋਂ ਪ੍ਰਾਪਤ ਹੋਣ ਵਾਲਾ ਕਈ ਹਜ਼ਾਰ ਕਰੋੜ ਰੁਪਏ ਹਰ ਮਹੀਨੇ ਲੈਣ ਦੇ ਬਾਵਜੂਦ ਪੰਜਾਬ ਦੇ ਵਿਕਾਸ ਲਈ ਬਣਦਾ ਹਿੱਸਾ ਦੇਣ 'ਚ ਅਨਾਕਾਨੀ ਕਰ ਰਹੇ ਹਨਹੈਰਾਨੀ ਦੀ ਗੱਲ ਹੈ ਕਿ ਦੇਸ਼ ਦੇ ਜਿਹੜੇ ਜਿਹੜੇ ਸੂਬੇ 'ਚ ਭਾਜਪਾ ਦੀ ਸਰਕਾਰ ਹੈ ਥੇ ਆਦੇਸ਼ ਜਾਰੀ ਹੋਇਆ ਹੈ ਕਿ ਜਿਹੜੇ ਵੀ ਕੋਈ ਪ੍ਰਦਰਸ਼ਨ ਕਰੇਗਾ, ਸਰਕਾਰ ਖਿਲਾਫ ਬੋਲੇਗਾ ਜਾਆਪਣਾ ਹੱਕ ਮੰਗਣ ਦੀ ਕੋਸ਼ਿਸ਼ ਕਰੇਗਾ, ਕੋਈ ਪੋਸਟ ਪਵੇਗਾ ਉਸਦੇ ਖਿਲਾਫ ਦੇਸ਼ਧ੍ਰੋਹੀ ਦਾ ਪਰਚਾ ਦਰਜ ਕਰ ਲਿਆ ਜਾਵੇਗਾ

ਉਨ੍ਹਾਂ ਅੱਗੇ ਕਿਹਾ ਕਿ ਇਸ ਦੇ ਨਾਲ ਹੀ ਪ੍ਰਦਸ਼ਨ ਕਰਨ ਵਾਲਿਆਂ ਨੂੰ ਸਰਕਾਰੀ ਨੌਕਰੀ ਜਾਫਿਰ ਸਰਕਾਰ ਵਲੋਂ ਮਿਲਣ ਵਾਲੀਆਂ ਸੁਵਿਧਾਵਾਂ ਤੋਂ ਵਾਂਝਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਸਬਕ ਸਿਖਾਉਣ ਲਈ ਆਉਂਦੀਆਂ ਚੋਣਾਂ 'ਚ ਭਾਜਪਾ ਨੂੰ ਚਲਦਾ ਕੀਤਾ ਜਾਵੇ ਅਤੇ ਕਾਂਗਰਸ ਦੇ ਉਮੀਦਵਾਰਾਂ ਨੂੰ ਜਿਤਾਇਆ ਜਾਵੇ

ਡੀਜ਼ਲ ਦੀਆਂ ਕੀਮਤਾਂ ਕਾਰਨ ਵਪਾਰ, ਕਿਸਾਨ, ਟਰਾਂਸਪੋਰਟਰ ਆਦਿ ਸਭ ਪ੍ਰੇਸ਼ਾਨ ਹਨ ਜਦ ਕਿ ਰਸੋਈ ਗੈਸ ਦੀਆਂ ਬੇਕਾਬੂ ਕੀਮਤਾਂ ਨੇ ਹਰ ਘਰ ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ। ਇਸੇ ਲਈ ਪਾਰਟੀ ਵੱਲੋਂ ਕੇਂਦਰ ਸਰਕਾਰ ਤੱਕ ਲੋਕਾਂ ਦੀ ਆਵਾਜ਼ ਪਹੁੰਚਾਉਣ ਲਈ ਇਹ ਰੋਸ਼ ਪ੍ਰਦਰਸ਼ਨ ਉਲੀਕੇ ਗਏ।

ਇਹ ਵੀ ਪੜ੍ਹੋਅਫ਼ਗਾਨ ਕਲਾਕਾਰ ਨੇ ਬਣਾਈ ਮੋਦੀ ਦੀ ਪੇਂਟਿੰਗ, ਪ੍ਰਧਾਨ ਮੰਤਰੀ ਨੇ ਖੁਦ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਕਹੀ ਇਹ ਗੱਲ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Amritsar News: ਅੰਮ੍ਰਿਤਸਰ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ, ਵਿਦੇਸ਼ ਜਾਣ ਨੂੰ ਲੈ ਕੇ ਪੁੱਤ ਨੇ ਪਿਉ ਨੂੰ ਗੋਲੀ ਮਾਰ ਉਤਾਰਿਆ ਮੌਤ ਦੇ ਘਾਟ, ਫਿਰ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

Punjab Politics: ਚੰਨੀ ਦੇ ਪੁੰਝ ਹਮਲੇ ਵਾਲੇ ਬਿਆਨ 'ਤੇ ਕਾਰਵਾਈ ਦੀ ਤਿਆਰੀ, ਪੰਜਾਬ EC ਨੇ ਕਾਰਵਾਈ ਲਈ ECI ਨੂੰ ਲਿਖਿਆ ਪੱਤਰ

Pakistan Dictator: ਸਾਬਕਾ ਰਾਸ਼ਟਰਪਤੀ ਅਯੂਬ ਖ਼ਾਨ ਦੀ ਲਾਸ਼ ਨੂੰ ਕਬਰ ਚੋਂ ਕੱਢ ਕੇ ਫਾਂਸੀ ਦੇਣ ਦੀ ਮੰਗ, ਜਾਣੋ ਕੀ ਵਜ੍ਹਾ ?

Comedian Sunil Pal: 'ਔਰਤ ਬਣ ਲੋਕਾਂ ਦੀ ਗੋਦ 'ਚ ਬੈਠਣਾ...', ਸੁਨੀਲ ਗਰੋਵਰ 'ਤੇ ਸੁਨੀਲ ਪਾਲ ਨੂੰ ਆਇਆ ਗੁੱਸਾ, ਕਹਿ ਅਜਿਹੀ ਗੱਲ
'ਔਰਤ ਬਣ ਲੋਕਾਂ ਦੀ ਗੋਦ 'ਚ ਬੈਠਣਾ...', ਸੁਨੀਲ ਗਰੋਵਰ 'ਤੇ ਸੁਨੀਲ ਪਾਲ ਨੂੰ ਆਇਆ ਗੁੱਸਾ, ਕਹਿ ਅਜਿਹੀ ਗੱਲ
Advertisement
for smartphones
and tablets

ਵੀਡੀਓਜ਼

Punjab Hot seat | ਕਿੱਥੇ ਕੀਹਦੇ ਫਸਣਗੇ ਕੀਹਦੇ ਨਾਲ ਸਿੰਙ, ਜਾਣੋ ਪੰਜਾਬ ਦੀਆਂ ਅਹਿਮ ਸੀਟਾਂ ਬਾਰੇCharanjit Channi and Bibi Jagir Kaur| 'ਹੱਦੋਂ ਵੱਧ ਤੂਲ ਦਿੱਤਾ,ਬਹੁਤ ਹੀ ਮਾਨਸਿਕ ਪੀੜਾ ਦੇਣ ਵਾਲਾ'-ਚੰਨੀ ਦੇ ਪੱਖ 'ਚ ਆਏ ਬੀਬੀBjp candidate and Farmers | ਕਿਸਾਨਾਂ ਨੇ ਸੰਗਰੂਰ 'ਚ BJP ਦੇ ਅਰਵਿੰਦ ਖੰਨਾ ਘੇਰੇ, ਖੂਬ ਲੱਗੇ ਨਾਅਰੇ !Punjab Lok Sabha election | ਨਾਮਜ਼ਦਗੀਆਂ ਭਰਨ ਜਾ ਅੱਜ ਆਖਰੀ ਦਿਨ, ਕੌਣ-ਕੌਣ ਦਾਖਲ ਕਰੇਗਾ ਕਾਗਜ਼

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritsar News: ਅੰਮ੍ਰਿਤਸਰ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ, ਵਿਦੇਸ਼ ਜਾਣ ਨੂੰ ਲੈ ਕੇ ਪੁੱਤ ਨੇ ਪਿਉ ਨੂੰ ਗੋਲੀ ਮਾਰ ਉਤਾਰਿਆ ਮੌਤ ਦੇ ਘਾਟ, ਫਿਰ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
Amritsar News: ਅੰਮ੍ਰਿਤਸਰ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ, ਵਿਦੇਸ਼ ਜਾਣ ਨੂੰ ਲੈ ਕੇ ਪੁੱਤ ਨੇ ਪਿਉ ਨੂੰ ਗੋਲੀ ਮਾਰ ਉਤਾਰਿਆ ਮੌਤ ਦੇ ਘਾਟ, ਫਿਰ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
Punjab Politics: ਚੰਨੀ ਦੇ ਪੁੰਝ ਹਮਲੇ ਵਾਲੇ ਬਿਆਨ 'ਤੇ ਕਾਰਵਾਈ ਦੀ ਤਿਆਰੀ, ਪੰਜਾਬ EC ਨੇ ਕਾਰਵਾਈ ਲਈ ECI ਨੂੰ ਲਿਖਿਆ ਪੱਤਰ
Punjab Politics: ਚੰਨੀ ਦੇ ਪੁੰਝ ਹਮਲੇ ਵਾਲੇ ਬਿਆਨ 'ਤੇ ਕਾਰਵਾਈ ਦੀ ਤਿਆਰੀ, ਪੰਜਾਬ EC ਨੇ ਕਾਰਵਾਈ ਲਈ ECI ਨੂੰ ਲਿਖਿਆ ਪੱਤਰ
Pakistan Dictator: ਸਾਬਕਾ ਰਾਸ਼ਟਰਪਤੀ ਅਯੂਬ ਖ਼ਾਨ ਦੀ ਲਾਸ਼ ਨੂੰ ਕਬਰ ਚੋਂ ਕੱਢ ਕੇ ਫਾਂਸੀ ਦੇਣ ਦੀ ਮੰਗ, ਜਾਣੋ ਕੀ ਵਜ੍ਹਾ ?
Pakistan Dictator: ਸਾਬਕਾ ਰਾਸ਼ਟਰਪਤੀ ਅਯੂਬ ਖ਼ਾਨ ਦੀ ਲਾਸ਼ ਨੂੰ ਕਬਰ ਚੋਂ ਕੱਢ ਕੇ ਫਾਂਸੀ ਦੇਣ ਦੀ ਮੰਗ, ਜਾਣੋ ਕੀ ਵਜ੍ਹਾ ?
Comedian Sunil Pal: 'ਔਰਤ ਬਣ ਲੋਕਾਂ ਦੀ ਗੋਦ 'ਚ ਬੈਠਣਾ...', ਸੁਨੀਲ ਗਰੋਵਰ 'ਤੇ ਸੁਨੀਲ ਪਾਲ ਨੂੰ ਆਇਆ ਗੁੱਸਾ, ਕਹਿ ਅਜਿਹੀ ਗੱਲ
'ਔਰਤ ਬਣ ਲੋਕਾਂ ਦੀ ਗੋਦ 'ਚ ਬੈਠਣਾ...', ਸੁਨੀਲ ਗਰੋਵਰ 'ਤੇ ਸੁਨੀਲ ਪਾਲ ਨੂੰ ਆਇਆ ਗੁੱਸਾ, ਕਹਿ ਅਜਿਹੀ ਗੱਲ
GPF Deposit Limit Rule: ਸਰਕਾਰੀ ਮੁਲਾਜ਼ਮਾਂ ਲਈ ਵੱਡਾ ਅਪਡੇਟ; ਜੇਕਰ GPF ਵਿਚ 5 ਲੱਖ ਤੋਂ ਵੱਧ ਜਮ੍ਹਾ ਕਰਵਾਉਂਦੇ ਹੋ ਤਾਂ ਜਾਣ ਲਵੋ ਨਵੇਂ ਨਿਯਮ...

Amritsar News: ਸ਼ਰਾਬੀ ਪੁਲਿਸ ਮੁਲਾਜ਼ਮ ਦਾ ਕਾਰਾ, ਘਰ 'ਚ ਇਕੱਲੀਆ ਔਰਤਾਂ ਦੇਖਕੇ ਕੱਢੀਆਂ ਗਾਲਾਂ, ਪਿੰਡ ਵਾਲਿਆਂ ਮੰਗਿਆ ਇਨਸਾਫ਼

Kisan Protest: ਸ਼ੰਭੂ ਬੈਰੀਅਰ 'ਤੇ 22 ਮਈ ਨੂੰ ਕਿਸਾਨਾਂ ਨੇ ਵੱਡਾ ਇਕੱਠ ਕਰਨ ਦਾ ਕੀਤਾ ਐਲਾਨ, ਬਣਾਈ ਆਹ ਰਣਨੀਤੀ

Men Secrets: ਪੁਰਸ਼ਾਂ ਨੂੰ ਇਸ ਗੱਲ ਦਾ ਰਹਿੰਦਾ ਵੱਧ ਖਤਰਾ! ਜਾਣੋ ਕਿਹੜੇ ਰਾਜ਼ ਖੁੱਲ੍ਹਣ ਤੋਂ ਡਰਦੇ

Embed widget