Punjab and Haryana High Court: ਜਨਤਾ ਦੇ ਪੈਸੇ 'ਤੇ ਮੌਜਾਂ ਕਰਨ ਵਾਲਿਆਂ ਨੂੰ ਝਟਕਾ! ਸਿਕਿਓਰਟੀ ਲੈਣ ਵਾਲਿਆਂ ਤੋਂ ਹੀ ਵਸੂਲਿਆ ਜਾਵੇ ਸੁਰੱਖਿਆ ਦਾ ਖਰਚਾ, ਹਾਈਕੋਰਟ ਦਾ ਹੁਕਮ

punjab and haryana high court
Punjab and Haryana High Court: ਪੰਜਾਬ ਹਰਿਆਣਾ ਹਾਈਕੋਰਟ ਨੇ ਸਿਕਿਓਰਟੀ ਲੈਣ ਵਾਲਿਆਂ ਲਈ ਵੱਡਾ ਐਲਾਨ ਕਰ ਦਿੱਤਾ ਹੈ। ਕੋਰਟ ਨੇ ਸਿਕਿਊਰਿਟੀ ਦਾ ਖਰਚਾ ਲੈਣ ਬਾਰੇ ਨਵਾਂ ਹੁਕਮ ਜਾਰੀ ਕਰ ਦਿੱਤਾ ਹੈ।
Punjab News: ਸਰਕਾਰੀ ਸੁਰੱਖਿਆ ਗਾਰਡਾਂ ਦਾ ਅਨੰਦ ਮਾਣ ਰਹੇ ਲੋਕਾਂ ਨੂੰ ਝਟਕਾ ਲੱਗ ਸਕਦਾ ਹੈ। ਪੰਜਾਬ-ਹਰਿਆਣਾ ਹਾਈਕੋਰਟ ਨੇ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਰਾਜਨੀਤਿਕ ਪਾਰਟੀਆਂ, ਧਾਰਮਿਕ ਸੰਸਥਾਵਾਂ ਤੇ ਮਨੋਰੰਜਨ ਉਦਯੋਗ ਨਾਲ ਜੁੜੇ ਲੋਕਾਂ



