ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ਹ ਯਾਨੀ ਵੀਰਵਾਰ ਸਵੇਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣਗੇ। ਕੇਂਦਰ ਦੀ ਕਿਸਾਨ ਜਥੇਬੰਦੀਆਂ ਤੋਂ ਪਹਿਲਾਂ ਕੈਪਟਨ ਤੇ ਸ਼ਾਹ ਦੇ ਵਿਚਾਲੇ ਮੁਲਾਕਾਤ ਹੋਵੇਗੀ। ਦੋਵਾਂ 'ਚ ਕਿਸਾਨ ਅੰਦੋਲਨ 'ਤੇ ਗੱਲ ਹੋਵੇਗੀ।


ਕੈਪਟਨ ਨੇ ਕਿਹਾ ਕਿ ਉਹ ਕਿਸਾਨ ਅੰਦੋਲਨ ਦੇ ਮਸਲੇ 'ਤੇ ਜਲਦ ਹੀ ਪੀਐਮ ਮੋਦੀ ਤੇ ਅਮਿਤ ਸ਼ਾਹ ਨੂੰ ਮਿਲਣਗੇ। ਇਸ ਤੋਂ ਪਹਿਲਾਂ ਪਹਿਲੀ ਦਸੰਬਰ ਨੂੰ ਕਿਸਾਨ ਜਥੇਬੰਦੀਆਂ ਤੇ ਕੇਂਦਰ ਵਿਚਾਲੇ ਮੀਟਿੰਗ ਹੋਈ ਸੀ ਜੋ ਕਿ ਬੇਸਿੱਟਾ ਰਹੀ ਤੇ ਇਸ ਤੋਂ ਬਾਅਦ ਮੁੜ ਤਿੰਨ ਦਸੰਬਰ ਨੂੰ ਮੀਟਿੰਗ ਰੱਖੀ ਗਈ ਗਈ ਹੈ।


ਕਿਸਾਨ ਅੰਦੋਲਨ ਦਾ ਖੱਟਰ ਨੂੰ ਲੱਗ ਸਕਦਾ ਗਹਿਰਾ ਸੇਕ, ਹਰਿਆਣਾ ਦੀ ਸਿਆਸਤ 'ਚ ਖਲਬਲੀ


ਖੱਟਰ ਨੂੰ ਸਮਝ ਨਹੀਂ ਆਉਣਾ ਕਿਸਾਨਾਂ ਦਾ ਦਰਦ, ਕਦੇ ਕੀਤੀ ਨਹੀਂ ਖੇਤੀ: ਹਰਿਆਣਾ ਖਾਪ ਦਾ ਦਾਅਵਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ