ਪੜਚੋਲ ਕਰੋ
ਮੋਗਾ 'ਚ ਵੀ 22 ਨਵੇਂ ਕੋਰੋਨਾ ਮਰੀਜ਼, 17 ਸ਼ਰਧਾਲੂ ਨਿਕਲੇ ਪੌਜ਼ੇਟਿਵ
ਪੰਜਾਬ ਦੇ ਜ਼ਿਲ੍ਹਾ ਮੋਗਾ 'ਚ 22 ਨਵੇਂ ਕੋਰੋਨਾ ਮਰੀਜ਼ ਸਾਹਮਣੇ ਆਉਣ ਨਾਲ ਜ਼ਿਲ੍ਹੇ ਦੇ ਕੋਰੋਨਾ ਮਰੀਜ਼ਾਂ ਦਾ ਅੰਕੜਾ 28 ਹੋ ਗਿਆ ਹੈ।

ਫਾਈਲ ਤਸਵੀਰ
ਮੋਗਾ: ਪੰਜਾਬ ਦੇ ਜ਼ਿਲ੍ਹਾ ਮੋਗਾ 'ਚ 22 ਨਵੇਂ ਕੋਰੋਨਾ ਮਰੀਜ਼ ਸਾਹਮਣੇ ਆਉਣ ਨਾਲ ਜ਼ਿਲ੍ਹੇ ਦੇ ਕੋਰੋਨਾ ਮਰੀਜ਼ਾਂ ਦਾ ਅੰਕੜਾ 28 ਹੋ ਗਿਆ ਹੈ। ਇਨ੍ਹਾਂ ’ਚ 17 ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂ, 4 ਆਸ਼ਾ ਵਰਕਰ ਤੇ ਇੱਕ ਦੁਬਈ ਤੋਂ ਆਇਆ ਵਿਅਕਤੀ ਸ਼ਾਮਲ ਹੈ। ਅਚਾਨਕ ਇਨ੍ਹੇ ਮਰੀਜ਼ ਪੌਜ਼ੇਟਿਵ ਆਉਣ ਨਾਲ ਪ੍ਰਸ਼ਾਸਨ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੈ। ਸ਼ਰਧਾਲੂਆਂ ’ਚ ਪਿੰਡ ਦੌਲੇਵਾਲਾ ਦੇ ਇਕੋ ਪਰਿਵਾਰ ਦੇ 7 ਮੈਂਬਰ ਅਤੇ ਬਾਕੀ ਬਾਘਾਪੁਰਾਣਾ ਦੇ ਸ਼ਾਮਲ ਹਨ। ਜ਼ਿਲ੍ਹਾ ਕੁੱਲ ਮਹਾਰਾਸ਼ਟਰ ਤੋਂ ਪਰਤੇ ਸ਼ਰਧਾਲੂ ਠੀਕ ਹੋਏ ਅੰਮ੍ਰਿਤਸਰ 150 136 08 ਜਲੰਧਰ 105 02 08 ਮੁਹਾਲੀ 94 21 31 ਪਟਿਆਲਾ 89 27 02 ਲੁਧਿਆਣਾ 99 56 06 ਪਠਾਨਕੋਟ 25 00 09 ਨਵਾਂਸ਼ਹਿਰ 23 01 18 ਤਰਨ ਤਾਰਨ 15 15 00 ਮਾਨਸਾ 13 00 04 ਕਪੂਰਥਲਾ 12 10 02 ਹੁਸ਼ਿਆਰਪੁਰ 44 37 06 ਫਰੀਦਕੋਟ 06 03 01 ਸੰਗਰੂਰ 06 03 03 ਮੋਗਾ 28 19 04 ਗੁਰਦਾਸਪੁਰ 04 03 00 ਮੁਕਤਸਰ 07 03 00 ਰੋਪੜ 05 02 02 ਬਰਨਾਲਾ 02 00 01 ਫਤਹਿਗੜ੍ਹ ਸਾਹਿਬ 09 06 02 ਬਠਿੰਡਾ 02 02 00 ਫਿਰੋਜ਼ਪੁਰ 27 19 01 ਫਾਜ਼ਿਲਕਾ 04 04 00 ਕੁੱਲ 769 369 104
Check out below Health Tools-
Calculate Your Body Mass Index ( BMI )
ਹੋਰ ਪੜ੍ਹੋ























